ਡਰਿੰਕ ਐਂਡ ਡਰਾਈਵ ਅਤੇ ਨਬਾਲਗ ਬੱਚਿਆਂ ਦੇ ਗੱਡੀਆਂ ਚਲਾਉਣ ਖਿਲਾਫ ਪੁਲਿਸ ਨੇ ਚੁੱਕੇ ਸਖਤ ਕਦਮ
ਗੁਰਦਾਸਪੁਰ ( Rajan ) :- ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ ਛੋਟੇ ਬੱਚਿਆਂ ਦੇ ਗੱਡੀ ਆ ਲੈ ਕੇ ਘਰੋਂ ਨਿਕਲਣ ਖਿਲਾਫ ਟ੍ਰੈਫਿਕ ਪੁਲਿਸ ਨੇ ਸਖਤ ਕਦਮ ਚੁੱਕੇ ਹਨ। ਇਸ ਸਬੰਧੀ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਿਯਮਾਂ ਦਾ ਉਲੰਘਨ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਸ਼ਹਿਰ ਵਿੱਚ ਲੱਗੇ...
ਮਾਰਕੀਟ ਨੂੰ ਅੱਗ ਤੋਂ ਬਚਾਉਣ ਵਾਲੇ ਸਮਾਜ ਸੇਵੀ ਦਾ ਥਾਣੇਦਾਰ ਵੱਲੋਂ ਕੀਤਾ ਗਿਆ ਸਨਮਾਨ
ਗੁਰਦਾਸਪੁਰ ( Rajan ) :- ਬੀਤੇ ਦਿਨੀ ਮਛਲੀ ਮਾਰਕੀਟ ਨੂੰ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਬਚਾਉਣ ਵਾਲੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚ ਓ ਗੁਰਮੀਤ ਸਿੰਘ ਦਾ ਸਮਾਜ ਸੇਵੀ ਗਗਨ ਮਹਾਜਨ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਵਿਖੇ ਉਹਨਾਂ ਦੇ ਦਫਤਰ ਪਹੁੰਚ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸ ਦਈਏ ਕਿ ਬੀਤੀ ਸ਼ਾਮ ਮਛਲੀ ਮਾਰਕੀਟ ਦੀ ਇੱਕ ਦੁਕਾਨ ਵਿੱਚ ਅੱਗ...
ਕਨੇਡਾ ਚ ਸੜਕ ਹਾਦਸੇ ਵਿੱਚ ਪਿੰਡ ਸੁੱਖਾ ਚਿੱੜਾ ਦੀ ਕੋਮਲ ਸਮੇਤ ਤਿੰਨ ਵਿਦਿਆਰਥਣਾਂ ਦੀ ਮੋਕੇ ਤੇ ਹੋਈ ਮੌਤ,ਦੋ ਗੰਭੀਰ ਜਖ਼ਮੀ
ਗੁਰਦਾਸਪੁਰ ( Rajan ) :- ਕਨੇਡਾ ਦੇ ਸ਼ਹਿਰ ਬਰੈਂਪਟਨ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ।ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ 21 ਪੁੱਤਰੀ ਬਲਵਿੰਦਰ ਸਿੰਘ...
ਇਮੀਗ੍ਰੇਸ਼ਨ ਦਫ਼ਤਰ ਚ ਫਾਇਰ ਕਰਨ ਵਾਲੇ ਨੌਜਵਾਨ ਪੁਲਿਸ ਨੇ ਕਿਤੇ ਕਾਬੂ ।10 ਹਜ਼ਾਰ ਰੁਪਏ ਦੇ ਲਾਲਚ ਚ ਕਿਤੇ ਸਨ ਫਾਇਰ ।
ਬਟਾਲਾ ( Rajan ) :- ਬੀਤੇ ਦਿਨੀ ਬਟਾਲਾ ਬੱਸ ਸਟੈਂਡ ਨੇੜੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਅਤੇ ਆਈਲੈਟਸ ਸੈਂਟਰ ਦੇ ਬਾਹਰ ਨਕਾਬਪੋਸ਼ ਵਿਅਕਤੀਆਂ ਵੱਲੋਂ ਗੋਲੀ ਚਲਾ ਫਰਾਰ ਹੋਣ ਦੇ ਮਾਮਲੇ ਸਾਮਣੇ ਆਇਆ ਸੀ ਅਤੇ ਇਹ ਘਟਨਾ ਦੀ ਸੀਸੀਟੀਵੀ ਫੋਟੇਜ ਵੀ ਸਾਮਣੇ ਆਈ ਸੀ ਅਤੇ ਇਸ ਮਾਮਲੇ ਵਿੱਚ ਬਟਾਲਾ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ...
ਫੀਲਡਗੰਜ ਜਮਾਂ ਮਜੀ ਦੇ ਸਾਹਮਣੇ ਬਸੰਤ ਆਈਸਕ੍ਰੀਮ ਸ਼ਾਪ ਤੇ ਇੱਕ ਸ਼ਖਸ ਵੱਲੋਂ ਪਾਰਕਿੰਗ ਸੜਕ ਦੇ ਵਿਚਕਾਰੇ ਪਾਰਕਿੰਗ 15 ਕੁ ਮਿੰਟ ਤੱਕ ਰਿਹਾ ਟਰੈਫਿਕ ਜਾਮ |
ਲੁਧਿਆਣਾ ( Rajan ) :- ਲੁਧਿਆਣਾ ਫੀਲਡਗੰਜ ਜਮਾਂ ਮਜੀ ਦੇ ਸਾਹਮਣੇ ਬਸੰਤ ਆਈਸਕ੍ਰੀਮ ਸ਼ਾਪ ਤੇ ਇੱਕ ਸ਼ਖਸ ਵੱਲੋਂ ਜਿਹੜੀ ਕਾਰ ਪਾਰਕਿੰਗ ਸੜਕ ਦੇ ਵਿਚਕਾਰੇ ਕਰ ਦਿੱਤੀ ਗਈ | ਜਿਸ ਕਾਰਨ ਟਰੈਫਿਕ ਜਾਮ ਹੋ ਗਿਆ ਲਗਾਤਾਰ 15 ਕੁ ਮਿੰਟ ਤੱਕ ਟਰੈਫਿਕ ਜਾਮ ਜਿਹੜਾ ਰਿਹਾ ਮੌਕੇ ਤੇ ਪ੍ਰਸ਼ਾਸਨ ਪਹੁੰਚਦੀ ਹੈ ਜਦੋਂ ਮੀਡੀਆ ਪਹੁੰਚਦੀ ਹੈ ਤਾਂ ਗੱਡੀ ਚਾਲਕ...
ਦੁਆਬ ਨਹਿਰ ਚ ਨਹਾ ਰਹੇ ਸਰਪੰਚ ਸਮੇਤ ਤਿੰਨ ਡੁੱਬੇ
ਬਟਾਲਾ ( Rajan ) :- ਬਟਾਲਾ ਦੇ ਅਲੀਵਾਲ ਇਲਾਕੇ ਵਿੱਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਬੀਤੀ ਸ਼ਾਮ ਨਹਾਉਣ ਲਈ ਗਏ ਸਰਪੰਚ ਸਮੇਤ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ ਭਾਰਥਵਾਲ ਰਣਬੀਰ ਸਿੰਘ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਜਿਸ ਨੂੰ ਉਸਦੇ ਸਾਥੀਆਂ ਮਖਣ ਅਤੇ ਕਰਤਾਰ ਸਿੰਘ...
ਰੋੜੇ ਮਾਰਨ ਦਾ ਉਲਾਮਾ ਦੇ ਕੇ ਆ ਰਹੇ ਪਿਉ ਪੁੱਤ ਨੂੰ ਹਮਲਾ ਕਰਕੇ ਕੀਤਾ ਜਖਮੀ, ਹਮਲਾਵਰਾਂ ਵਿੱਚ ਪੰਜਾਬ ਪੁਲਿਸ ਦਾ ਇੱਕ ਏਐਸਆਈ ਵੀ ਸ਼ਾਮਿਲ
ਗੁਰਦਾਸਪੁਰ ( Rajan ) :- ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਸਤੀਸ਼ ਕੁਮਾਰ ਦੀ ਸ਼ਿਕਾਇਤ ਤੇ ਸਤੀਸ਼ ਕੁਮਾਰ ਅਤੇ ਉਸਦੇ ਪੁੱਤਰ ਨੂੰ ਹਮਲਾ ਕਰਕੇ ਜਖਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖਿਲਾਫ ਨਾਮ ਸਮੇਤ ਅਤੇ ਪੰਚ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਤੀਸ਼ ਕੁਮਾਰ ਪੁੱਤਰ ਕੰਸ ਰਾਜ ਵਾਸੀ ਬਾਬੋਵਾਲ ਥਾਣਾ ਸਦਰ ਗੁਰਦਾਸਪੁਰ ਨੇ ਪੁਲਿਸ...
ਬਾਜਵਾ ਕਲੋਨੀ ਵਿਖੇ ਇਕ ਮਹੀਨੇ ਤੋਂ ਲੋਕ ਪ੍ਰੇਸ਼ਾਨ
ਬਟਾਲਾ ( Rajan ) :- ਬਟਾਲਾ ਦੇ ਬਾਜਵਾ ਕਲੋਨੀ ਵਿਖੇ ਇਕ ਮਹੀਨੇ ਤੋਂ ਲੋਕ ਪ੍ਰੇਸ਼ਾਨ ਹਨ ਬਿਜਲੀ ਦੀ ਕਿੱਲਤ ਨੂੰ ਲੈਕੇ ਕਿਉਕਿ ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਬਾਰ ਬਾਰ ਸ਼ਿਕਾਇਤ ਕਰਨ ਤੇ ਵੀ ਸਾਡੇ ਇਲਾਕੇ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਲਗਾਤਾਰ ਆਪਣੇ ਕੋਲੋਂ ਪੈਸੇ ਲੈਕੇ ਆਪਣੇ...
शिवसेना के वरिष्ठ नेता संदीप थापर गोरा पर जानलेवा हमले की हिमायत सोशल नेटवर्क पर कुछ वीडियो डाल कर समूह हिंदू समाज की भावनाओं को आहत करने का किया...
लुधियाना (Rajan) :- 5 जुलाई को लुधियाना में शिवसेना के वरिष्ठ नेता संदीप थापर गोरा पर हुए जानलेवा हमले के बाद उक्त हमले की हिमायत सोशल नेटवर्क पर कुछ वीडियो डालकर की गई हैं जिससे समूह हिंदू समाज की भावनाओं को आहत करने का जहां प्रयास किया गया है वहीं ऐसी वीडियो के माध्यम से पंजाब...
ताजपुर रोड स्थित स्पिनिंग यूनिट फैक्ट्री में लगी भीषण आग,मौके पर पहुंची फायर ब्रिगेड की गाड़ियां ,आग पर काबू डालने के प्रयास जारी
लुधियाना (Rajan) :- लुधियाना के ताजपुर रोड पर स्पिनिंग यूनिट में शॉर्ट सर्किट के कारण आग लग गई, जिसके बाद सूचना मिलते ही फायर ब्रिगेड की छह से सात गाड़ियां मौके पर पहुंचीं और आगपर काबू पाने की कोशिश की जा रही है फैक्ट्री के...



































