36.6 C
Ludhiana
Thursday, September 3, 2026
Home Blog Page 6

ਲੁਧਿਆਣਾ ਸਰਕਾਰੀ ਹਸਪਤਾਲ ਵਿੱਚ ਗਰਭਤੀ ਮਹਿਲਾਵਾਂ ਨੂੰ ਜਾਗਰੂਕ ਕਰਨ ਪਹੁੰਚੇ ਮਾਹਰ ਡਾਕਟਰ। ਦੱਸਿਆ ਬੱਚਿਆਂ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਹੋਣਾ ਚਾਹੀਦਾ ਫਾਸਲਾ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਉਪਲਬਧ...

0
ਲੁਧਿਆਣਾ ( Rajan ) :- ਲਗਾਤਾਰ ਵੱਧ ਰਹੀ ਜਨਸੰਖਿਆ ਅਤੇ ਬੱਚਿਆਂ ਵਿੱਚ ਵੱਧ ਰਿਹਾ ਕੁਪੋਸ਼ਣ ਉੱਪਰ ਕਾਬੂ ਪਾਉਣ ਲਈ ਵੱਖ ਵੱਖ ਹਸਪਤਾਲਾਂ ਵਿੱਚ ਗਰਭਵਤੀ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਮਾਹਰ ਡਾਕਟਰ । ਜਿਨਾਂ ਨੇ ਜਿੱਥੇ ਗਰਭਤੀ ਮਹਿਲਾਵਾਂ ਨੂੰ ਸਾਂਭ ਸੰਭਾਲ ਦੀ ਜਾਣਕਾਰੀ ਦਿੱਤੀ ਉੱਥੇ ਹੀ ਇਸ ਗੱਲ ਬਾਰੇ ਵੀ ਜਾਗਰੂਕ ਕੀਤਾ ਕਿ ਬੱਚਿਆਂ ਵਿੱਚ ਘੱਟੋ ਘੱਟ...

ਨਗਰ ਕੌਂਸਲ ਨੇ ਸ਼ੁਰੂ ਕੀਤੀ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ, ਪੁੱਟ ਦਿੱਤੇ ਸੜਕ ਕਿਨਾਰੇ ਲੱਗੇ ਦੁਕਾਨਦਾਰਾਂ ਦੇ ਬੋਰਡ

0
ਗੁਰਦਾਸਪੁਰ ( Rajan ) :- ਧਾਰੀਵਾਲ ਨਗਰ ਕੋਸਲ ਦੇ ਅਧਿਕਾਰੀਆ ਨੇ ਟਰੈਫਿਕ ਸਮੱਸਿਆ ਨੂੰ ਸੁਚਾਰੂ ਬਣਾਉਣ ਲਈ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਦੇ ਖਿਲਾਫ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇ ਈ ਤਿਲਕਰਾਜ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰੀਵਾਲ ਸ਼ਹਿਰ ਵਿੱਚ ਟਰੈਫਿਕ ਦੀ ਬਹੁਤ ਸਮੱਸਿਆ ਆਉਦੀ ਹੈ ।ਇਹ ਸਮੱਸਿਆ ਦੁਕਾਨਦਾਰਾਂ ਵਲੋ ਅਪਣਾ ਸਮਾਨ...

ਸਿਰ ਕਟੀ ਲਾਸ਼ ਮਿਲਣ ਦੇ ਮਾਮਲੇ ਵਿੱਚ ਨਜਾਇਜ਼ ਤਸ਼ਦਦ,ਫਸ ਗਏ ਸਾਬਕਾ ਏਡੀਜੀਪੀ ਰਾਮ ਸਿੰਘ ਅਤੇ ਕੁੰਵਰ ਪ੍ਰਤਾਪ ਸਿੰਘ ਵਰਗੇ ਅਧਿਕਾਰੀ

0
ਗੁਰਦਾਸਪੁਰ ( Rajan ) :- 12 ਸਾਲ ਪਹਿਲਾਂ ਸ਼ਹਿਰ ਦੀ ਇੰਪਰੂਵਮੈਂਟ ਟਰਸਟ ਦੀ ਸੱਤ ਨੰਬਰ ਸਕੀਮ ਵਿੱਚੋਂ ਇੱਕ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ਵਿੱਚ ਸਾਬਕਾ ਏ ਡੀਜੀਪੀ ਰਾਮ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਵੱਲੋਂ ਤਲਬ ਕਰਨ ਦਾ ਮਾਮਲਾ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਿਹਾ। ਮਾਮਲਾ ਇਹ ਸੀ ਕਿ...

ਆਕਸਫੋਰਡ IELTS ਸੁਧਾਰ ਦੇ ਵਿਦਿਆਰਥੀਆਂ ਨੇ 8 .5 , 8 .0 ਅਤੇ 7 .5 ਬੈਂਡ ਲੈ ਕੇ ਕੀਤਾ ਸੰਸਥਾ ਦਾ ਨਾਮ ਰੌਸ਼ਨ

0
ਸੁਧਾਰ ( Rajan ) :- ਵਿਦੇਸ਼ ਵਿਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਫ਼ਨੇ ਪੂਰਾ ਕਰਨ ਤੇ ਪਹਿਲੀ ਪਸੰਦ ਬਣਦਾ ਜਾ ਰਿਹਾ ਆਕਸਫੋਰਡ IELTS ਇੰਸਟੀਟਿਊਟ ਸੁਧਾਰ I ਜਿੱਥੇ ਇਲਾਕੇ ਦੇ ਬੱਚਿਆਂ ਨੂੰ ਨੇੜੇ ਅਤੇ ਸਸਤੇ ਰੇਟਾਂ ਤੇ ਪੜ੍ਹਾਈ ਕਰਵਾ ਕੇ ਵਿਦੇਸ਼ ਜਾਣ ਦੇ ਯੋਗ ਬਣਾਇਆ ਹੈ I ਉਥੇ ਹੀ ਵਿਦੇਸ਼ਾਂ ਵਿਚ ਬਿਨਾ ਕਿਸੇ ਰੁਕਾਵਟ ਵਿਦਿਆਰਥੀ ਆਪਣਾ...

ਗੁਰਕੀਰਤ ਮੈਕਓਵਰਜ ਅਤੇ ਰੂਪ ਮੇਕਓਵਰਜ ਵੱਲੋਂ ਮਨਾਇਆ ਗਿਆ ਤੀਆਂ ਦਾ ਤਿਉਹਾਰ

ਲੁਧਿਆਣਾ( Rajan ):- ਤੀਆਂ ਦਾ ਤਿਉਹਾਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਦਾ ਹੈ, ਜਿਸ ਨੂੰ ਅੱਜ ਲੁਧਿਆਣਾ ਸਥਿਤ ਦੁਗਰੀ ਵਿਖੇ ਗੁਰਕੀਰਤ ਮੈਕਓਵਰਜ ਅਤੇ ਰੂਪ ਮੇਕਓਵਰਜ ਵੱਲੋਂ ਤੀਆਂ ਦੇ ਤਿਉਹਾਰ ਮੌਕੇ ਚੌਥਾ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਕੀਰਤ ਮੈਕਓਵਰਜ ਦੇ ਗੁਰਕੀਰਤ ਕੌਰ ਨੇ ਦੱਸਿਆ ਕਿ ਅਸੀਂ ਹਰ ਸਾਲ ਧੀਆਂ ਦਾ ਫੰਕਸ਼ਨ ਮਨਾਉਂਦੇ ਹਾਂ। ਇਸ...

ਬਟਾਲਾ ਪੁਲਿਸ ਨੇ 2 ਸਾਲਾਂ ਬੱਚੀ ਨਾਲ ਰੇਪ ਕਰਨ ਵਾਲੇ ਨੇਪਾਲੀ ਨੂੰ ਕੁਝ ਘੰਟਿਆਂ ਵਿਚ ਹੀ ਦਿੱਲੀ ਤੋਂ ਕੀਤਾ ਕਾਬੂ

0
ਬਟਾਲਾ ( Rajan ) :- ਬੀਤੀ 29 ਜੁਲਾਈ ਨੂੰ ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਨੂੰ ਇਤਲਾਹ ਮਿਲੀ ਕੇ 2 ਸਾਲਾਂ ਦੀ ਬੱਚੀ ਨਾਲ 22 ਸਾਲਾਂ ਅਭਿਸ਼ੇਕ ਰੋਕਾਇਆ ਨਾਮਕ ਨੌਜਵਾਨ ਨੇ ਦਰਿੰਦਗੀ ਦੇ ਨਾਲ ਰੇਪ ਕੀਤਾ ਹੈ ਅਤੇ ਖੁਦ ਫਰਾਰ ਹੋ ਗਿਆ ਹੈ ਆਰੋਪੀ ਨੇਪਾਲ ਦੇ ਬਾਸਕਟੀਆ ਜਿਲਾ ਬੇਜਾਗ ਦਾ ਰਹਿਣ ਵਾਲਾ ਹੈ ਫਿਲਹਾਲ ਉਹ ਬਟਾਲਾ...

ਚੋਰਾਂ ਨੇ ਗੁਰਦਵਾਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ,,,,ਲਖਾਂ ਦਾ ਸਮਾਨ ਕੀਤਾ ਚੋਰੀ,,,

0
ਬਟਾਲਾ ( Rajan ) :- ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਡੇਰਾ ਬਾਬਾ ਨਾਨਕ ਅੰਦਰ ਚੋਰਾਂ ਅਤੇ ਨਸ਼ੇੜੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਨਿੱਤ ਨਵੇਂ ਦਿਨ ਰਾਹਗੀਰਾਂ, ਘਰਾਂ ਦੁਕਾਨਾਂ ਆਦਿ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉੱਥੇ ਹੀ ਹੁਣ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।ਇਸੇ ਤਰ੍ਹਾਂ ਦਾ ਮਾਮਲਾ ਬੀਤੀ...

ਸੀਵਰੇਜ ਬਲਾਕ ਹੋਣ ਕਰਕੇ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਹੋਇਆ ਗੰਦਾ ਪਾਣੀਦੁਖੀ ਹੋ ਕੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ

ਗੁਰਦਾਸਪੁਰ ( Rajan ) :- ਗੁਰਦਾਸਪੁਰ ਤੇ ਪਿੰਡ ਹਰਥੋ ਬਰਥਵਾਲਾ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਕਾਫੀ ਪਰੇਸ਼ਾਨ ਹਨ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਸੀਵਰੇਜ ਵਿੱਚੋਂ ਗੰਦਾ ਪਾਣੀ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ ਹੈ। ਇਸ ਕਰਕੇ ਘਰਾਂ ਦੇ ਵਿੱਚ ਬਦਬੂ ਫੈਲ ਗਈ ਹੈ ਅਤੇ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਵੱਲੋਂ...

ਪੈਰਾ ਕਰਾਟੇ ਖਿਡਾਰੀ ਨੇ ਆਪਣੇ ਬੂਟ ਪਾਲਿਸ਼ ਕਰਕੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ ( Rajan ) :- ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰਬੂਟ ਪਾਲਿਸ਼ ਕਰਕੇ ਪੰਜਾਬ ਸਰਕਾਰ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਖਿਡਾਰੀ ਦਾ ਇਲਜ਼ਾਮ ਸੀ ਕਿ ਉਸ ਨੂੰ...

ਸਰਹੱਦੀ ਇਲਾਕੇ ਵਿੱਚ ਅੱਧੀ ਰਾਤ ਨੂੰ ਪਟਾਕੇ ਚਲਣ ਕਾਰਨ ਲੋਕ ਸਹਿਮੇ

0
ਗੁਰਦਾਸਪੁਰ ( Rajan ) :- ਜਿਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਝਬਕਰਾ ਵਿਖੇ ਕੁਝ ਲੋਕਾਂ ਵੱਲੋਂ ਇੱਕ ਅਜੀਬੋ ਕਰੀਬੀ ਕੰਮ ਕਰਨ ਤੋਂ ਲੋਕਾਂ ਨੂੰ ਉਸ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਹੀ ਅੱਧੀ ਰਾਤ ਤੋਂ ਬਾਅਦ ਪਟਾਕੇ ਚਲਾਉਣੇ ਸ਼ੁਰੂ ਕਰ...

Stay connected

4FansLike
3FollowersFollow
2,507FollowersFollow
- Advertisement -

Latest article

4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...

0
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...

ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।

ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...

ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...

ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...

Weather

Ludhiana
few clouds
36.6 ° C
36.6 °
36.6 °
39 %
1.1kmh
15 %
Thu
36 °
Fri
37 °
Sat
36 °
Sun
37 °
Mon
39 °