ਲੋਕ ਇਨਸਾਫ ਪਾਰਟੀ ਵੱਲੋਂ ਚੁੱਕੇ ਮੁੱਦੇ ਤੇ ਆਈ ਸਰਕਾਰ : ਦੀਦਾਰ ਸਿੰਘ ਸਹੋੜਾ
ਮੋਹਾਲੀ ( ਧਰਮਜੀਤ ) ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸ.ਸਿਮਰਨਜੀਤ ਸਿੰਘ ਬੈਂਸ ਨੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ (ਆਯੂਸਮਾਨ) ਅਧੀਨ ਕਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਫ੍ਰੀ ਕਰਨ ਲਈ ਕਿਹਾ ਸੀ ਜਿਸ ਉੱਪਰ ਸਹਿਮਤੀ...
ਲੋਕ ਇਨਸਾਫ ਪਾਰਟੀ ਦੀ ਮਿਹਨਤ ਲਿਆਈ ਰੰਗ ਪਾਰਟੀ ਵੱਲੋ ਚੁੱਕੇ ਮੁੱਦੇ ਤੇ ਆਈ ਸਰਕਾਰ – ਜਸਵਿੰਦਰ ਸਿੰਘ ਰਿਖੀ
🏮🏮ਪਾਰਟੀ ਪ੍ਰਧਾਨ ਬੈਂਸ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕਰੋਨਾ ਮਰੀਜ਼ਾ ਦਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਇਲਾਜ ਕਰਨ ਦੀ ਕੀਤੀਧੂਰੀ ( ਧਰਮਜੀਤ ) ਲੋੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸ. ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ...
ਲੋਕ ਇਨਸਾਫ ਪਾਰਟੀ ਧੂਰੀ, ਸਫ਼ਾਈ ਕਾਮਿਆਂ ਦੇ ਹੱਕ ਵਿੱਚ, ਧਰਨੇ ਵਿੱਚ ਸ਼ਮੂਲੀਅਤ ਕਰ ਕੀਤਾ ਸਮਰਥਨ : ਜਸਵਿੰਦਰ ਸਿੰਘ ਰਿਖੀ
ਸਰਕਾਰ ਕਰੋਨਾ ਦੇ ਹਾਲਾਤਾਂ ਵਿੱਚ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਪੂਰਾ ਕਰੇ - ਜਸਵਿੰਦਰ ਸਿੰਘ ਰਿਖੀਧੂਰੀ ( ਧਰਮਜੀਤ ) ਪਿੱਛਲੇ ਕਈ ਦਿਨਾਂ ਤੋਂ ਸਫ਼ਾਈ ਕਾਮੇ ਹੜਤਾਲ ਤੇ ਬੈਠੇ ਹਨ ਜਿਨ੍ਹਾਂ ਨੂੰ ਸਮਰਥਨ ਦੇਣ ਲਈ ਜਿੱਥੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਉੱਥੇ ਹੀ...
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ :ਗੁਰਦੀਪ ਸਿੰਘ ਗੋਸ਼ਾ
ਪਾਰਟੀ ਨੇਤਾਵਾਂ ਨੇ ਹਾਈ ਕਮਾਂਡ ਨੂੰ ਲੁਧਿਆਣਾ ਦੀਆਂ ਸਾਰੀਆਂ ਸੀਟਾਂ ਜਿੱਤਣ ਦਾ ਭਰੋਸਾ ਦਿੱਤਾਲੁਧਿਆਣਾ (ਧਰਮਜੀਤ) ਲੁਧਿਆਣਾ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।
ਗੁਰਦੀਪ ਗੋਸ਼ਾ, ਵਿਜੇ ਦਾਨਵ ਨੇ ਖ਼ੁਦਕੁਸ਼ੀ ਕਰਨ ਵਾਲੇ ਜਿਮ ਟ੍ਰੇਨਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ
ਜਿੰਮ ਟ੍ਰੇਨਰ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ- ਗੋਸ਼ਾ, ਦਾਨਵਲੁਧਿਆਣਾ (ਧਰਮਜੀਤ )ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਵਿਜੇ ਦਾਨਵ ਦੇ ਨਾਲ ਜਿਮ ਟ੍ਰੇਨਰ ਵਰਿੰਦਰ ਕੋਹਲੀ ਦੇ ਪਰਿਵਾਰ ਨੂੰ ਮਿਲੇ ਜਿਨ੍ਹਾਂ ਨੇ ਲਾਕਡਾਉਨ ਕਾਰਨ ਖੁਦਕੁਸ਼ੀ ਕਰ ਲਈ ਸੀ।ਗੁਰਦੀਪ ਸਿੰਘ ਗੋਸ਼ਾ...
ਲੋਕ ਇਨਸਾਫ ਪਾਰਟੀ ਨੇ ਦੀਦਾਰ ਸਿੰਘ ਸਹੋੜਾ ਨੂੰ ਕੀਤਾ ਮੋਹਾਲੀ ਜਿਲ੍ਹੇ ਦਾ ਯੂਥ ਪ੍ਰਧਾਨ ਨਿਯੁਕਤ
ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ ) ਲੋਕ ਇਨਸਾਫ ਪਾਰਟੀ ਮੋਹਾਲੀ ਜਿਲ੍ਹੇ ਦਾ ਯੂਥ ਪ੍ਰਧਾਨ ਬਣਨ ਤੇ ਦੀਦਾਰ ਸਿੰਘ ਸਹੋੜਾ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ ਉਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਬੈਂਸ , ਸ.ਬਲਵਿੰਦਰ ਸਿੰਘ ਬੈਸ ਅਤੇ ਸ.ਗਗਨਦੀਪ ਸਿੰਘ ਸੰਨੀ ਕੈਥ ਨੂੰ ਵਿਸਵਾਸ਼ ਦਿਵਾਇਆ ਹੈ ਕਿ ਜਿਹੜੀ ਜਿੰਮੇਵਾਰੀ ਪਾਰਟੀ ਵੱਲੋਂ ਉਨ੍ਹਾਂ ਨੂੰ ਸੋਪੀ ਗਈ ਹੈ ਉਹ...
ਮੋਦੀ ਸਰਕਾਰ ਅੰਗਰੇਜਾਂ ਤੋ ਅੱਗੇ ਨਿਕਲਣ ਦਾ ਯਤਨ ਨਾ ਕਰੇ : ਗੋਸ਼ਾ
ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ ) ਲੁਧਿਆਣਾ- ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਮੋਦੀ ਸਰਕਾਰ ਅੰਗਰੇਜਾਂ ਦੇ ਰਾਜ ਦਾ ਹਸ਼ਰ ਯਾਦ ਕਰੇ ਓਹਨਾ ਨੇ ਵੀ 1906ਵਿੱਚ ਕਿਸਾਨਾਂ ਵਿਰੋਧੀ ਬਿੱਲ ਲਿਆਂਦਾ ਸੀ 9ਮਹੀਨੇ ਦੇ ਸੰਘਰਸ਼ ਬਾਦ ਅੰਗਰੇਜ਼ੀ ਰਾਜ ਨੂੰ 1907 ਵਿਚ ਝੁੱਕਣਾ ਪਿਆ ਸੀ ਓਸੇ ਕਰਕੇ ਹੌਲੀ ਹੋਲੀ ਅੰਗਰੇਜ਼ੀ ਰਾਜ ਦੀ ਜੜ੍ਹ ਪੁਟੀ...
ਕੈਪਟਨ ਸਾਬ ਸਫ਼ਾਈ ਕਾਮੇ ਸੀਤਾਫਲ ਨਹੀਂ ਆਪਣੇ ਮਿਹਨਤਾਨੇ ਦੀ ਮੰਗ ਕਰ ਰਹੇ ਨੇ – ਜਸਵਿੰਦਰ ਸਿੰਘ ਰਿਖੀ
ਸਰਕਾਰ ਕਰੋਨਾ ਦੇ ਹਾਲਾਤਾਂ ਵਿੱਚ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਪੂਰਾ ਕਰੇ ।ਧੂਰੀ (ਧਰਮਜੀਤ, ਸੁਨੀਲ ਕੁਮਾਰ ) ਪਿੱਛਲੇ ਕਈ ਦਿਨਾਂ ਤੋਂ ਸਫ਼ਾਈ ਕਾਮੇ ਹੜਤਾਲ ਤੇ ਬੈਠੇ ਹਨ । ਜਿਸ ਨਾਲ ਸਰਕਾਰ ਦੇ ਸਵੱਛ ਅਭਿਆਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਕਿ ਸਰਕਾਰ ਕਿੰਨੀ ਕੂ...
प्रेमिका , प्रेमी से शादी पर अड़ी : पंद्रह लाख रुपये का ऑफर ठुकराया, नौ दिन से धरने पर बैठी है युवती
इटावा (हंस) कन्नौज जिले के सौरिख में पुलिस की लापरवाही से नौ दिन से प्रेमी के दरवाजे पर शादी के लिए डटी युवती को प्रेमी के परिजनों ने 15 लाख रुपये का ऑफर देकर प्रेमी को भूल जाने की बात कही। युवती ने ऑफर ठुकराते हुए कहा कि वह अपने जीते जी शादी प्रेमी से...
प्रेमिका ने शादी की जिद की तो प्रेमी ने मौत के घाट उतारा, रची खौफनाक साजिश
बरनाला (हंस) पंजाब के बरनाला में प्रेमिका ने शादी की जिद की तो प्रेमी ने खौफनाक कदम उठा लिया। युवती की वफा के बदले प्रेमी ने उसे दगा दिया। दगा ऐसा…जिसे सुनकर हर कोई हैरान है। आरोपी प्रेमी ने युवती को मिलने के बहाने बुलाया फिर सिर पर कठोर चीज मारकर उसे बेहोश कर दिया।...



































