ਪਿੰਡ ਪੁੰਨਾਵਾਲ ਵਿੱਚ ਮਿਲਿਆ ਲੋਕ ਇਨਸਾਫ ਪਾਰਟੀ ਨੂੰ ਭਰਮਾਂ ਹੁੰਗਾਰਾ – ਜਸਵਿੰਦਰ ਸਿੰਘ ਰਿਖੀ
ਲੁਧਿਆਣਾ ( ਧਰਮਜੀਤ ) ਪਿੰਡ ਪੁੰਨਾਵਾਲ ਵਿੱਚ ਮਿਲਿਆ ਲੋਕ ਇਨਸਾਫ ਪਾਰਟੀ ਨੂੰ ਭਰਮਾਂ ਹੁੰਗਾਰਾ ।ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਭਰਿਸ਼ਟਾਚਾਰ ਮੁੱਕਤ ਇੱਕ ਨਵੇਂ ਪੰਜਾਬ ਦੀ ਸਿਰਜਣਾ ਹੋਵੇਗੀ , ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਸੂਬਾ ਬਣਾਇਆ ਜਾਵੇਗਾ - ਜਸਵਿੰਦਰ ਸਿੰਘ ਰਿਖੀ ਅੱਜ ਲੋਕ ਇਨਸਾਫ ਪਾਰਟੀ ਧੂਰੀ ਦੀ ਟੀਮ ਪਾਰਟੀ ਪ੍ਰਧਾਨ ਸ੍ਰ ਸਿਮਰਜੀਤ ਸਿੰਘ ਬੈਂਸ ਦੀਆਂ ਨੀਤੀਆਂ...
ਵੈਕਸੀਨ ਵੇਚ ਕੇ ਕੈਪਟਨ ਸਰਕਾਰ ਨੇ ਕੀਤਾ ਵੱਡਾ ਘੁਟਾਲਾ :ਦੀਦਾਰ ਸਿੰਘ ਸਹੋੜਾ
ਲੁਧਿਆਣਾ ( ਧਰਮਜੀਤ ) ਲੋਕ ਇਨਸਾਫ ਪਾਰਟੀ ਮੋਹਾਲੀ ਜਿਲ੍ਹਾ ਯੂਥ ਪ੍ਰਧਾਨ ਦੀਦਾਰ ਸਿੰਘ ਸਹੋੜਾ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋ ਪ੍ਰਾਈਵੇਟ ਹਸਪਤਾਲਾਂ ਤੋ ਸਿੱਧ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਇੱਕ ਵੱਡਾ ਵੈਕਸੀਨ ਘੁਟਾਲਾ ਕੀਤਾ ਹੈ। ਦੀਦਾਰ ਸਿੰਘ ਸਹੋੜਾ ਨੇ ਪੰਜਾਬ ਦੇ ਮੁੱਖ ਮੱਤਰੀ ਤੋ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ...
हिंदू नेता सुमित जयसवाल ने शहीदों को फूल अर्पित कर श्रद्धांजलि दी
लुधियाना ( धरमजीत ) हिंदू नेता सुमित जयसवाल ने 6 जून को शहीद हुए मिलिट्री, पैरामिलिट्री और निर्दोष लोगों को श्रद्धा के फूल अर्पित कर श्रद्धांजलि दी। इसके साथ ही सरकार द्वारा जारी की गई गाइडलाइंस को देखते हुए कार्यक्रम में सामाजिक दूरी का खास खयाल रखा गया उन्होंने कहा कि पाकिस्तान की खुफिया एजेंसी...
ਸਰਕਾਰ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਜਲਦੀ ਪੂਰੀਆਂ ਕਰੇ – ਜਸਵਿੰਦਰ ਸਿੰਘ ਰਿਖੀ
ਲੋਕ ਇਨਸਾਫ ਪਾਰਟੀ ਧੂਰੀ ਨੇ ਸਫਾਈ ਕਾਮਿਆਂ ਦੇ ਹੱਕ ਵਿੱਚ ਮੁੱਖ ਮੰਤਰੀ ਨੂੰ ਪੱਤਰ ਲਿਖਿਆ ।ਧੂਰੀ (ਧਰਮਜੀਤ ) ਅੱਜ ਲੋਕ ਇਨਸਾਫ ਪਾਰਟੀ ਧੂਰੀ ਦੀ ਟੀਮ ਵੱਲੋਂ ਹਲਕਾ ਇੰਚਾਰਜ ਧੂਰੀ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ਵਿੱਚ ਸਫ਼ਾਈ ਕਾਮਿਆਂ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਪੱਤਰ ਨਾਇਬ ਤਹਿਸੀਲਦਾਰ ਧੂਰੀ...
ਦੈਨਿਕ ਪੰਜਾਬ ਦੇ ਪੱਤਰਕਾਰ ਧਰਮਜੀਤ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਲੁਧਿਆਣਾ (ਸੁਨੀਲ ਕੁਮਾਰ , ਵਰਿੰਦਰ ) ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਧਰਮਜੀਤ ਜੀ ਦਾ ਜਨਮ ਦਿਨ ਸੀ l ਜਿਸਨੂੰ ਕਿ ਸਾਡੇ ਦੈਨਿਕ ਪੰਜਾਬ ਨਿਊਜ਼ ਦੇ ਆਫ਼ਿਸ ਵਿਚ ਪੂਰੀ ਟੀਮ ਵਲੋਂ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਧਰਮਜੀਤ ਜੀਨੂੰ ਓਹਨਾ ਦੇ ਜਨਮ ਦਿਨ ਤੇ ਲੰਬੀ...
ਇਸ਼ਰੇ ਸੁਸਾਇਟੀ ਵੱਲੋਂ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ
ਲੁਧਿਆਣਾ 5 ਜੂਨ (ਰਛਪਾਲ ਸਹੋਤਾ) ਇਸ਼ਰੇ ਸੁਸਾਇਟੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਨੂੰ ਧਿਆਨ ਵਿਚ ਰਖਦੇ ਹੋਏ ਆਪਣੀ ਟੀਮ ਨਾਲ ਮਿਲ ਕੇ ਜਮਾਲਪੁਰ ਵਿਖੇ ਪਾਣੀ ਵਾਲੀ ਟੈਂਕੀ ਪਾਰਕ ਵਿਚ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡੀ ਸੁਸਾਇਟੀ 1981 ਨੂੰ ਹੌਂਦ ਵਿੱਚ ਆਈ ਸੀ। ਇਹ ਸੁਸਾਇਟੀ ਰੈਫਰੀਜ਼ਰੇਸ਼ਨ,...
ਪੱਤਰਕਾਰ ਧਰਮਜੀਤ ਨੂੰ ਉਹਨਾਂ ਦੇ ਜਨਮ ਦਿਨ ਤੇ ਦੈਨਿਕ ਪੰਜਾਬ ਟੀਮ ਵਲੋਂ ਮੁਬਾਰਕਾਂ : ਸੁਨੀਲ ਕੁਮਾਰ ( ਬਿਊਰੋ ਚੀਫ )
ਲੁਧਿਆਣਾ ( ਸੁਨੀਲ ਕੁਮਾਰ ) ਪੱਤਰਕਾਰ ਧਰਮਜੀਤ ਨੂੰ ਉਹਨਾਂ ਦੇ ਜਨਮਦਿਨ ਤੇ ਦੈਨਿਕ ਪੰਜਾਬ ਦੀ ਸਮੂਹ ਟੀਮ ਵਲੋਂ ਬਹੁਤ-ਬਹੁਤ ਮੁਬਾਰਕਾਂ ਅਸੀਂ ਆਸ਼ਾ ਕਰਦੇ ਹਾਂ ਕੇ ਇਹ ਲੰਮੀਆਂ ਉਮਰਾਂ ਹੋਣ ਅਤੇ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰਨ ਰਹੇ ਅਤੇ ਪ੍ਰਮਾਤਮਾ ਏਨਾ ਨੂੰ ਚੜ੍ਹਦੀ ਕਲਾਂ ਵਿਚ ਰੱਖੇ ਇਸ ਮੌਕੇ ਨੂੰ ਸੰਦੀਪ ਜੀ ਨੇ ਆਪਣੇ ਪਰਿਵਾਰ ਨਾਲ ਮਿਲਕੇ ਕੇਕ ਕਟਿਆ...
ਮਨਦੀਪ ਸਿੰਘ ਜੀ ਨੂੰ ਉਹਨਾਂ ਦੇ ਜਨਮਦਿਨ ਤੇ ਦੈਨਿਕ ਪੰਜਾਬ ਟੀਮ ਵਲੋਂ ਮੁਬਾਰਕਾਂ : ਸੁਨੀਲ ਕੁਮਾਰ
ਲੁਧਿਆਣਾ ( ਸੁਨੀਲ ਕੁਮਾਰ ) ਮਨਦੀਪ ਸਿੰਘ ਅਤੇ ਕਮਲ ਜੀ ਨੂੰ ਉਹਨਾਂ ਦੇ ਜਨਮਦਿਨ ਤੇ ਦੈਨਿਕ ਪੰਜਾਬ ਦੀ ਸਮੂਹ ਟੀਮ ਵਲੋਂ ਬਹੁਤ-ਬਹੁਤ ਮੁਬਾਰਕਾਂ ਅਸੀਂ ਆਸ਼ਾ ਕਰਦੇ ਹਾਂ ਕੇ ਇਹ ਲੰਮੀਆਂ ਉਮਰਾਂ ਹੋਣ ਅਤੇ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰਨ ਰਹੇ ਅਤੇ ਪ੍ਰਮਾਤਮਾ ਏਨਾ ਨੂੰ ਚੜ੍ਹਦੀ ਕਲਾਂ ਵਿਚ ਰੱਖੇ ਇਸ ਮੌਕੇ ਨੂੰ ਸੰਦੀਪ ਜੀ ਨੇ ਆਪਣੇ ਪਰਿਵਾਰ ਨਾਲ...
ਲੋਕ ਇਨਸਾਫ਼ ਪਾਰਟੀ ਯੂਥ ਵਿੰਗ ਪੰਜਾਬ ਵੱਲੋ ਜਿਲ੍ਹਾ ਲੁਧਿਆਣਾ ਦਿਹਾਤੀ ਯੂਥ ਵਿੰਗ ਨੂੰ ਮਜ਼ਬੂਤ ਕਰਦੇ ਹੋਏ ਨਵਿਆ ਨਿਯੁਕਤੀਆਂ ਕੀਤੀਆਂ ਗਈਆਂ
ਲੁਧਿਆਣਾ (ਧਰਮਜੀਤ ) ਸ. ਗਗਨਦੀਪ ਸਿੰਘ ਸਨੀ ਕੈਂਥ ਪ੍ਰਧਾਨ ਲੋਕ ਇਨਸਾਫ਼ ਪਾਰਟੀ ਯੂਥ ਵਿੰਗ ਪੰਜਾਬ ਵੱਲੋ ਜਿਲ੍ਹਾ ਲੁਧਿਆਣਾ ਦਿਹਾਤੀ ਅਤੇ ਹਲਕਾ ਗਿੱਲ ਵਿੱਚ ਯੂਥ ਵਿੰਗ ਨੂੰ ਮਜ਼ਬੂਤ ਕਰਦੇ ਹੋਏ ਨਵਿਆ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਤਹਿਤ ਲੁਧਿਆਣਾ ਦਿਹਾਤੀ-1 ਦਾ ਹਰਜੀਤ ਸਿੰਘ ਨਿੱਕਾ ਨੂੰ ਪ੍ਰਧਾਨ ਨਿਯੁਕਤ ਕੀਤਾਸ ਬੁੱਧ ਸਿੰਘ ਆਲਮਗੀਰ ਨੂੰ ਹਲਕਾ ਗਿੱਲ-1, ਸ ਪਵਿੱਤਰਪਾਲ ਸਿੰਘ ਜਵੰਦਾ ਨੂੰ ਗਿੱਲ-2...



































