ਲੁਧਿਆਣਾ ( Rajan ) :- ਲੁਧਿਆਣਾ ਵਿੱਚ 22 ਜੂਨ ਨੂੰ ਹੋਣ ਜਾ ਰਿਹਾ ਵੀਸੀਆਰ ਟੂ ਪੀਵੀਆਰ ਸ਼ੋ ਜਿਸਦੇ ਵਿੱਚ ਦਾ ਕਪਿਲ ਸ਼ਰਮਾ ਸ਼ੋ ਬੁੰਬੇ ਤੋਂ ਕੋਮੇਡੀ ਕਲਾਕਾਰ ਜਸਵੰਤ ਰਾਠੌਰ ਪਹੁੰਚ ਰਹੇ ਨੇ ਇਸ ਦੇ ਨਾਲ ਹੀ ਜਸਵੰਤ ਰਾਠੌਰ ਨੇ ਦੱਸਿਆ ਕਿ ਗਰਮੀ ਦੀ ਛੁੱਟੀਆਂ ਵਿੱਚ ਅਕਸਰ ਲੋਕ ਘੁੰਮਣ ਫਿਰਨ ਜਾਂਦੇ ਹਨ ਤੇ ਤੁਹਾਨੂੰ ਇਸ ਵਾਰ ਅਸੀਂ ਕਿਤੇ ਜਾਣ ਨਹੀਂ ਦਵਾਂਗੇ ਤੁਸੀਂ ਲੁਧਿਆਣੇ ਵਿੱਚ ਇੰਜੋਏ ਕਰੋਗੇ ਆਪਣੇ ਪਰਿਵਾਰ ਨਾਲ ਬੈਠ ਕੇ ਸਾਡਾ ਇਹ 22 ਤਰੀਕ ਗੁਰੂ ਨਾਨਕ ਭਵਨ ਵਿਖੇ ਹੋਣ ਵਾਲਾ ਸ਼ੋ ਦੇਖਣ ਲਈ ਤਿਆਰ ਰਹੋ ਤੇ ਆਨੰਦ ਮਾਣੋ ਅਕਸਰ ਤੁਸੀਂ ਮੈਨੂੰ ਲਾਫਟਰ ਚੈਲੇੰਜ, ਕੋਮੇਡੀ ਸਰਕਸ, ਅਤੇ ਦਾ ਕਪਿਲ ਸ਼ੋਅ ਦੇ ਵਿੱਚ ਦੇਖਿਆ ਹੈ ਤੇ ਮੈਨੂੰ ਬਹੁਤ ਪਿਆਰ ਵੀ ਦਿੱਤਾ ਹੈ ਤੇ ਮੈਂ ਆਪਣੀ ਪੂਰੀ ਟੀਮ ਨਾਲ ਅੱਜ ਪ੍ਰੈਸ ਵਾਰਤਾ ਕਰਕੇ ਸਭ ਨੂੰ ਇਹੀ ਸੰਦੇਸ਼ ਦੇ ਰਿਹਾ ਹਾਂ ਕਿ ਅੱਜ ਕੱਲ ਦੇ ਵਿੱਚ ਲੋਕ ਸੋਸ਼ਲ ਮੀਡੀਆ ਦੇ ਨਾਲ ਜਿਆਦਾ ਜੁੜੇ ਹੋਏ ਨੇ ਤੇ ਬੱਚੇ ਵੀ ਥੋੜਾ ਸਮਾਂ ਤੁਸੀਂ ਸੋਸ਼ਲ ਮੀਡੀਆ ਨੂੰ ਛੱਡ ਕੇ ਇਸ ਪ੍ਰੋਗਰਾਮ ਵਿੱਚ ਆਨੰਦ ਮਾਣੋਗੇ ਅਤੇ ਮੈਨੂੰ ਪਿਆਰ ਦੋਗੇ ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ ਲੁਧਿਆਣੇ ਦੀ ਹਰ ਗਲੀਆਂ ਹਰ ਸਕੂਲ ਕਾਲਜ ਵਿੱਚ ਕਈ ਪ੍ਰੋਗਰਾਮ ਕੀਤੇ ਹਨ ਪਰ ਇਹ ਸ਼ੋ ਤੁਹਾਨੂੰ ਇੱਕ ਅਲੱਗ ਤਰ੍ਹਾਂ ਦੀ ਕਹਾਣੀ ਅਤੇ ਕਮੇਡੀ ਦਰਸਾਏਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਅੱਜ ਰਾਕਟ ਈਵੀ ਰਿਕਸ਼ਾ ਇਲੈਕਟਰਿਕ ਜਮਾਨੇ ਦੀ ਪਸੰਦ ਇਹਨਾਂ ਦੇ ਕਾਰਪੋਰੇਟ ਦਫਤਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤੇ ਇਹਨਾਂ ਵੱਲੋਂ ਵੀ ਸਾਨੂੰ ਬਹੁਤ ਪਿਆਰ ਮਿਲਿਆ ਹੈ ਕਿਉਂਕਿ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ ਹੈ ਈ ਰਿਕਸ਼ੇ ਦੇ ਨਾਲ ਤੇ ਕਿਤੇ ਨਾ ਕਿਤੇ ਪ੍ਰਦੂਸ਼ਣ ਮੁਕਤ ਚੀਜ਼ਾਂ ਨੂੰ ਸਾਨੂੰ ਵਰਤਣਾ ਚਾਹੀਦਾ ਹੈ ਮੇਰੇ ਵੱਲੋਂ ਇਹੀ ਸੰਦੇਸ਼ ਹੈ ਕਿ ਵਾਤਾਵਰਨ ਨੂੰ ਬਚਾਓ ਅਤੇ ਵੱਧ ਤੋਂ ਵੱਧ ਰੁੱਖ ਲਗਾਓ ਧੰਨਵਾਦ
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
few clouds
36.6
°
C
36.6
°
36.6
°
39 %
1.1kmh
15 %
Thu
36
°
Fri
37
°
Sat
36
°
Sun
37
°
Mon
39
°


























