1 ਹਰਮੀਤ ਖੁੱਡੀਆਂ ਹਲਕਾ ਲੰਬੀ ਪਹਿਲਾਂ ਕਾਂਗਰਸ ਵਿੱਚ ਸੀ2. ਸਰਵਣ ਧੁੰਨ ਹਲਕਾ ਖੇਮਕਰਨ ਪਹਿਲਾਂ ਕਾਂਗਰਸ ਵਿੱਚ ਸੀ3. ਸ਼ੀਤਲ ਅੰਗੁਰਾਲ ਹਲਕਾ ਜਲੰਧਰ ਪੱਛਮੀ ਪਹਿਲਾਂ ਬੀਜੇਪੀ ਵਿੱਚ ਸੀ 4. ਹਰਦੀਪ ਮੁੰਡੀਆਂ ਹਲਕਾ ਸਾਹਨੇਵਾਲ ਪਹਿਲਾਂ ਕਾਂਗਰਸ ਵਿੱਚ ਸੀ5. ਲਾਲੀ ਮਜੀਠੀਆ ਹਲਕਾ ਮਜੀਠਾ ਪਹਿਲਾ ਕਾਂਗਰਸ ਵਿੱਚ ਸੀ6. ਅਮਿਤ ਰਤਨ ਹਲਕਾ ਬਠਿੰਡਾ ਦਿਹਾਤੀ ਪਹਿਲਾਂ ਅਕਾਲੀ ਦਲ ਵਿੱਚ ਸੀ7. ਗੁਰਪ੍ਰੀਤ ਬਣਾਂਵਾਲੀ ਹਲਕਾ ਸਰਦੂਲਗੜ ਪਹਿਲਾਂ ਅਕਾਲੀ ਦਲ ਵਿੱਚ ਸੀ8.ਇੰਦਰਜੀਤ ਮਾਨ ਹਲਕਾ ਨਕੋਦਰ ਪਹਿਲਾਂ ਅਕਾਲੀ ਦਲ ਵਿੱਚ ਸੀ9. ਦਿਨੇਸ਼ ਢੱਲ ਹਲਕਾ ਜਲੰਧਰ ਉੱਤਰੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ10.ਗੱਜਣਮਾਜਰਾ ਹਲਕਾ ਅਮਰਗੜ ਪਹਿਲਾਂ LIP ਵਿੱਚ ਸੀ11.ਲਾਲਜੀਤ ਭੁੱਲਰ ਹਲਕਾ ਪੱਟੀ ਪਹਿਲਾਂ ਕਾਂਗਰਸ ਵਿੱਚ ਸੀ12.ਕੁਲਵੰਤ ਸਿੰਘ ਹਲਕਾ ਮੋਹਾਲੀ ਪਹਿਲਾਂ ਅਕਾਲੀ ਦਲ13.ਰਣਜੀਤ ਰਾਣਾ ਹਲਕਾ ਭੋਲੱਥ ਪਹਿਲਾਂ ਕਾਂਗਰਸ ਵਿੱਚ ਸੀ14. ਜਗਪਾਲ ਭੁੱਲਰ ਬਠਿੰਡਾ ਸ਼ਹਿਰੀ ਪਹਿਲਾਂ ਕਾਂਗਰਸ ਵਿੱਚ ਸੀ15.ਕਰਮਵੀਰ ਘੁੰਮਣ ਹਲਕਾ ਦਸੂਹਾ ਪਹਿਲਾਂ ਅਕਾਲੀ ਦਲ ਵਿੱਚ ਸੀ16.ਬ੍ਰਹਮ ਸ਼ੰਕਰ ਜਿੰਪਾ ਹਲਕਾ ਹੋਸ਼ਿਆਰਪੁਰ ਪਹਿਲਾਂ ਕਾਂਗਰਸ ਵਿੱਚ17. ਹਰਮਿੰਦਰ ਸੰਧੂ ਹਲਕਾ ਚੱਬੇਵਾਲ ਪਹਿਲਾਂ ਅਕਾਲੀ ਦਲ ਵਿੱਚ ਸੀ18.ਅਮਨਦੀਪ ਗੋਲਡੀ ਮੁਸਾਫਿਰ ਹਲਕਾ ਬੱਲੂਆਣਾ ਪਹਿਲਾਂ ਕਾਂਗਰਸ ਵਿੱਚ ਸੀ19.ਨਰਿੰਦਰ ਸਵਨਾ ਹਲਕਾ ਫਾਜਿਲਕਾ ਪਹਿਲਾ ਅਕਾਲੀ ਦਲ ਵਿੱਚ ਸੀ20.ਮਦਲ ਲਾਲ ਹਲਕਾ ਲੁਧਿਆਣਾ ਉੱਤਰੀ ਪਹਿਲਾਂ ਅਕਾਲੀ ਦਲ ਵਿੱਚ ਸੀ21.ਕੁਲਵੰਤ ਸਿੱਧੂ ਹਲਕਾ ਆਤਮ ਨਗਰ ਪਹਿਲਾਂ ਕਾਂਗਰਸ ਵਿੱਚ ਸੀ22.ਦਲਜੀਤ ਭੋਲਾ ਹਲਕਾ ਲੁਧਿਆਣਾ ਪੂਰਵੀ ਪਹਿਲਾਂ ਕਾਂਗਰਸ ਵਿੱਚ ਸੀ23.ਲਾਡੀ ਢੋਸ ਹਲਕਾ ਧਰਮਕੋਟ ਪਹਿਲਾਂ ਕਾਂਗਰਸ ਵਿੱਚ ਸੀ24.ਪੱਪੀ ਪਰਾਸ਼ਰ ਹਲਕਾ ਲੁਧਿਆਣਾ ਕੇਂਦਰੀ ਪਹਿਲਾਂ ਕਾਂਗਰਸ ਵਿੱਚ ਸੀ25.ਰਮਨ ਬਹਿਲ ਹਲਕਾ ਗੁਰਦਾਸਪੁਰ ਪਹਿਲਾਂ ਕਾਂਗਰਸ ਵਿੱਚ ਸੀ26. ਜਗਰੂਪ ਸੇਖਵਾਂ ਹਲਕਾ ਕਾਦੀਆਂ ਪਹਿਲਾਂ ਅਕਾਲੀ ਦਲ ਵਿੱਚ ਸੀ27.ਨੌਰਥ ਲੁਧਿਆਣਾ ਮਦਨ ਲਾਲ ਬੱਗਾ ਕਾਂਗ੍ਰੇਸ ਅਕਾਲੀ ਦਲ 28 ਸੈਂਟਰ ਲੁਧਿਆਣਾ ਪੱਪੀ ਪ੍ਰਸ਼ਰ ਕਾਂਗਰਸ 29 ਆਤਮ ਨਗਰ ਲੁਧਿਆਣਾ ਕੁਲਵੰਤ ਸਿੱਧੂ ਕਾਂਗਰਸ30 ਰਾਏਕੋਟ ਹਾਕਮ ਠੇਕੇਦਾਰ
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
broken clouds
29.6
°
C
29.6
°
29.6
°
67 %
1.5kmh
78 %
Thu
36
°
Fri
36
°
Sat
33
°
Sun
36
°
Mon
39
°


























