ਧੂਰੀ ( ਹੰਸ ) ਧੂਰੀ ਤੋਂ 3 ਕਿਲੋਮੀਟਰ ਦੂਰ ਬਰੜਵਾਲ ਪਿੰਡ ਵਿੱਚ ਗ ਰ ਭ ਵ ਤੀ ਔਰਤਾਂ ਦਾ ਲਿੰ ਗ ਨਿਰਧਾਰਿਤ ਟੈਸਟ ਕਰਨ ਵਾਲੇ ਗਿ ਰੋ ਹ ਦਾ ਪ ਰ ਦਾ ਫਾ ਸ਼ ਹੋਇਆ ਹੈ । ਰੇ ਡ ਕਰਨ ਵਾਲੀ ਟੀਮ ਨੇ ਮੀਡੀਆ ਸਾਹਮਣੇ ਇਸ ਗਿ ਰੋ ਹ ਦੇ ਖੁ ਲਾ ਸੇ ਕੀਤੇ ਹਨ । ਸਿਵਲ ਹਸਪਤਾਲ ਧੂਰੀ ਦੇ ਸਪੀਡ ਨੈੱਟਵਰਕ ਹਰਿਆਣਾ ਦੇ ਡਾਇਰੈਕਟਰ ਰਿਵੇਸ਼ ਦੱਤ ਨੇ ਦੱਸਿਆ ਕਿ ਜਿਹੜੇ ਅਜਿਹੇ ਲਿੰ ਗ ਨਿਰਧਾਰਿਤ ਟੈਸਟ ਕਰਦੇ ਸਨ ਅਸੀਂ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਉੱਥੇ ਰੇ ਡ ਕਰਦੇ ਹਾਂ । ਉਹਨਾੰ ਦੱਸਿਆ ਕਿ ਇੱਥੇ ਅਸੀਂ ਪੰਚਕੁਲਾ ਦੀ ਟੀਮ ਨਾਲ ਲਈ ਸੀ ਤੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਇਸ ਪਿੰਡ ਵਿੱਚ ਇੱਕ ਲੇਡੀ ਬਹੁਤ ਲੰਬੇ ਸਮੇਂ ਤੋਂ ਇਹ ਜੁ ਰ ਮ ਕਰ ਰਹੀ ਹੈ ।ਜਿਸ ਤੋਂ ਬਾਦ ਅਸੀਂ ਇੱਥੇ ਅਸੀਂ ਇੱਕ ਆਪਣਾ ਨਕਲੀ ਮ ਰੀ ਜ ਭੇਜਿਆ ਤੇ ਟੈਸਟ ਕਰਵਾਉਣ ਦਾ ਕਿਹਾ ਤੇ ਫਿਰ ਮੌਕੇ ਤੇ ਹੀ ਇਸ ਔਰਤ ਨੂੰ ਟੈਸਟ ਕਰਦੇ ਫ ੜ੍ਹ ਲਿਆ । ਦੱਸ ਦੇਈਏ ਕਿ ਜਿਹੜੀ ਮਸ਼ੀਨ ਨਾਲ ਇਹ ਟੈਸਟ ਕਰਦੀ ਸੀ ਉਹ ਵੀ ਨਕਲੀ ਹੀ ਸੀ ਤੇ ਇਸ ਔਰਤ ਨੇ ਦੱਸਿਆ ਕਿ ਹੁਣ ਤੱਕ ਇਸ ਨੇ 1 ਹਜਾਰ ਤੋਂ 1500 ਮ ਰੀ ਜਾਂ ਦਾ ਟੈਸਟ ਕਰ ਚੁੱਕੀ ਹੈ ਤੇ ਸਾਨੂੰ ਲੱਗਦਾ ਹੈ ਕਿ ਇਸ ਨੂ ਸਾਰਿਆਂ ਨੂੰ ਗ ਲ ਤ ਹੀ ਦੱਸਿਆ ਹੋਵੇਗਾ । ਇਹ ਔਰਤ 1 ਟੈਸਟ ਕਰਨ ਦਾ 20 ਤੋਂ 25 ਹਜਾਰ ਰੁਪਿਆ ਲੈਂਦੀ ਸੀ ।ਮੌਕੇ ਤੇ ਨ ਕ ਲੀ ਮਸ਼ੀਨ ਤੇ ਪੈਸੇ ਤੇ ਹੋਰ ਸਮਾਨ ਕਾ ਬੂ ਕਰ ਲਿਆ ਹੈ । ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦਾ ਐ ਕ ਸੀ ਡੈਂ ਟ ਹੋ ਗਿਆ ਸੀ ਤੇ ਉਹ ਮੰਜੇ ਤੇ ਹੈ । ਜਿਸ ਦੇ ਇ ਲਾ ਜ ਲਈ ਪੈਸੇ ਨਹੀਂ ਸਨ ਤੇ ਇਸ ਕਰਕੇ ਇਹ ਕੰਮ ਕਰਨ ਲੱਗੀ । ਪੁਲਿਸ ਨੇ ਇਸ ਔਰਤ ਖਿ ਲਾ ਫ ਮਾ ਮ ਲਾ ਦਰਜ ਕਰਕੇ ਕਾ ਰ ਵ ਈ ਸ਼ੁਰੂ ਕਰ ਦਿਤੀ ਹੈ ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
19.5
°
C
19.5
°
19.5
°
56 %
2.2kmh
0 %
Mon
33
°
Tue
34
°
Wed
35
°
Thu
35
°
Fri
33
°



























