AchievementsFashionਸੰਗੀਤ ਪਰਿਵਾਰ ਵੈਲਫੇਅਰ ਸੁਸਾਇਟੀ ਲੁਧਿਆਣਾBy Dainik Punjab News - February 17, 2021WhatsApp Facebook Twitter Linkedin Email Views: 307ਲੁਧਿਆਣਾ 16 Feb, ਅੱਜ ਮਾਤਾ ਸ਼ੇਰਾਂ ਵਾਲੇ ਮੰਦਿਰ ਸਲੇਮ ਟਾਬਰੀ ਵਿੱਚ ਸੰਗੀਤ ਪਰਿਵਾਰ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ ਨਰਿੰਦਰ ਚੰਚਲ ਜੀ ਦੀ ਯਾਦ ਵਿੱਚ ਮਹਾਮਾਈ ਜੀ ਦੀ ਚੋਕੀ ਵਿੱਚ ਹਾਜ਼ਰੀ ਲਗਵਾ ਕੇ ਆਸ਼ਰੀਵਾਦ ਲਿਆ l