ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਜੀ...
ਲੁਧਿਆਣਾ (ਧਰਮਜੀਤ ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਜੀ ਨਾਲ ਯੂਥ ਅਕਾਲੀ ਦਲ ਪੰਜਾਬ ਦੇ ਅਹੁਦੇਦਾਰਾਂ ਦੀ 2022 ਦੀਆਂ ਚੋਣਾਂ ਸੰਬੰਧੀ ਅਹਿਮ ਮੀਟਿੰਗ ਹੋਈ I
9 ਦਿਨਾਂ ਤੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ ਵਿੱਚ ਵਿਧਾਇਕ ਰਾਕੇਸ਼ ਪਾਂਡੇ ਦੇ ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਲੋਕ ਇਨਸਾਫ ਪਾਰਟੀ ਹਲਕਾ ਉੱਤਰੀ...
ਲੁਧਿਆਣਾ (ਧਰਮਜੀਤ ) ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਸ.ਤਲਵਿੰਦਰ ਸਿੰਘ ਮਾਨ ਲੁਧਿਆਣਾ ਵਿਖੇ ਪਿਛਲੇ 7 ਦਿਨਾਂ ਤੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ ਵਿੱਚ ਵਿਧਾਇਕ ਰਾਕੇਸ਼ ਪਾਂਡੇ ਦੇ ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਤੇ ਬੈਠੇ ਲੋਕ ਇਨਸਾਫ ਪਾਰਟੀ ਹਲਕਾ ਉੱਤਰੀ ਦੇ ਹਲਕਾ ਇੰਚਾਰਜ ਸ.ਰਣਧੀਰ ਸਿੰਘ...
ਕੋਵਿਡ-19 ਦੀ ਜੰਗ ਨਾਲ ਲੜਨ ਲਈ ਕੋਵਿਡ ਵੈਕਸੀਨ ਦਾ ਕੈਪ ਸੰਤ ਨਿਰੰਕਾਰੀ ਭਵਨ ਰੱਜੋਵਾਲ ਵਿਖੇ ਲਗਾਇਆ ਗਿਆ :ਫਤਿਹ ਸਿੰਘ, ਸੁਰਿੰਦਰਪਾਲ
ਲੁਧਿਆਣਾ (ਰਛਪਾਲ ਸਹੋਤਾ) ਕੋਵਿਡ ਕਰੋਨਾ ਦੇ ਬਚਾਅ ਲਈ ਪੀ ਐਚ ਸੀ ਲਾਡੋਵਾਲ ਅਤੇ ਪੀ ਐਚ ਸੀ ਬੱਗਾ ਖੁਰਦ ਦੇ ਡਾਕਟਰਾਂ ਦੀ ਦੇਖਰੇਖ ਹੇਠ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ ਬ੍ਰਾਂਚ ਰੱਜੋਵਾਲ ਦੇ ਏਰੀਆ ਇੰਚਾਰਜ ਫਤਿਹ ਸਿੰਘ ਅਤੇ ਏਲੀਆ ਮੁੱਖੀ ਸੁਰਿੰਦਰਪਾਲ ਜੀ , ਪ੍ਰੇਮ ਜੀ, ਮੋਹਨ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਸਾਬਕਾ ਸਰਪੰਚ, ਦੀ ਮੋਜੂਦਗੀ ਵਿੱਚ ਲਗਾਇਆ ਗਿਆ, ਇਸ...
ਅਕਾਲੀ ਜਥਾ ਲੁਧਿਆਣਾ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ l
ਲੁਧਿਆਣਾ ( ਧਰਮਜੀਤ ) ਅਕਾਲੀ ਜਥਾ ਲੁਧਿਆਣਾ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ¦ ਧਰਨੇ ਵਿੱਚ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ , ਸਰਦਾਰ ਹੀਰਾ ਸਿੰਘ ਗਾਬੜੀਆ , ਸ੍ਰੀ ਵਿਜੇ ਦਾਨਵ , ਸਰਦਾਰ ਰਣਜੀਤ ਸਿੰਘ ਢਿੱਲੋਂ , ਸ ਹਰਭਜਨ ਸਿੰਘ ਡੰਗ ਸਰਦਾਰ ਪ੍ਰਿਤਪਾਲ ਸਿੰਘ ਪਾਲੀ ਤੇ ਬਾਕੀ ਅਕਾਲੀ ਵਰਕਰ ਸ਼ਾਮਲ ਹੋਏ |
ਯੂਥ ਆਗੂਆਂ ਨੇ ਪਾਂਡੇ ਦਾ ਮੂੰਹ ਮਿੱਠਾ ਕਰਵਾਇਆ- ਨੌਕਰੀ ਮਿਲਣ ਤੇ ਦਿੱਤੀ ਵਧਾਈ।
ਲੁਧਿਆਣਾ , ਜੂਨ (ਰਛਪਾਲ ਸਹੋਤਾ )- ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਐਮ.ਪੀ ਅਤੇ ਐਮ.ਐਲ.ਏ ਦਿਆਂ ਪਰਿਵਾਰਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਰੋਸ ਵਜੋਂ ਯੂਥ ਅਕਾਲੀ ਦਲ ਦੇਹਾਤੀ ਅਤੇ ਸ਼ਹਿਰੀ ਦੇ ਪ੍ਰਧਾਨਾਂ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਮਨਪ੍ਰੀਤ ਸਿੰਘ ਮੰਨਾ ਵੱਲੋਂ ਯੂਥ ਸਾਥੀਆਂ ਸਮੇਤ ਵਿਧਾਇਕ ਰਕੇਸ਼ ਪਾਂਡੇ ਦੇ ਸਪੁੱਤਰ ਨੂੰ ਰਹਿਮ ਦੇ ਅਧਾਰ ਤੇ ਮਿਲੀ ਨੌਕਰੀ ਦੇ ਚਲਦਿਆਂ ਪਾਂਡੇ...
ਮਾਣੂੰਕੇ ਤੇ ਗਿਆਸਪੁਰਾ ਦਾ ਕੀਤਾ ਸਨਮਾਨ।
ਲੁਧਿਆਣਾ (ਰਛਪਾਲ ਸਹੋਤਾ) ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਹਲਕਾ ਦੱਖਣੀ ਰਣਜੀਤ ਸਿੰਘ ਖਹਿਰਾ ਦੇ ਗ੍ਰਹਿ ਵਿਖੇ MLA ਸਰਬਜੀਤ ਕੌਰ ਮਾਣੂੰਕੇ, ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਇੰਚਾਰਜ ਦਾ ਕੀਤਾ ਸਨਮਾਨ। ਮਨਵਿੰਦਰ ਸਿੰਘ ਗਿਆਸਪੁਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2022 ਚ ਆਪ ਦੀ ਸਰਕਾਰ ਬਣਨ ਤੇ ਦੋਸ਼ੀਆਂ...
ਜਿਹੜੀ ਕਣਕ ਜਾਨਵਰ ਤਕ ਨਹੀਂ ਖਾ ਸਕਦੇ ਉਹ ਪੰਜਾਬ ਸਰਕਾਰ ਗਰੀਬ ਵਿਚ ਵੰਡ ਕੇ ਮਜਾਕ ਉਡਾ ਰਹੀ
ਹੰਸ ( ਭਮੀਪੁਰਾ ) ਅੱਜ ਇੱਕ ਹੋਰ ਘਟਨਾ ਦੇਖਣ ਨੂੰ ਮਿਲੀ ਹੈ | ਕਿ ਜੋ ਸਹੂਲਤਾਂ ਪੰਜਾਬ ਸਰਕਾਰ ਵਲੋਂ ਗਰੀਬ ਲੋਕ ਨੂੰ ਦਿਤੀਆ ਜਾ ਰਹੀਆ ਹਨ ਪੰਜਾਬ ਸਰਕਾਰ ਨੂੰ ਸ਼ਰਮਸਾਰ ਕਰਨ ਵਾਲੀਆ ਹਨ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਲ ਉਹਨਾਂ ਦਾ ਮਜ਼ਾਕ ਉਡਾ ਰਹੀ ਹੈ | ਅੱਜ ਜਗਰਾਓਂ ਦੇ ਨੇਡ਼ਲੇ ਪਿੰਡ ਭੰਮੀਪੁਰਾ ਵਿਚ...
ਮੁਲਾਜ਼ਮਾਂ ਦੀ ਜਾਯਜ ਮੰਗਾਂ ਲਈ 40 ਦਿਨ ਤੋਂ ਚਲ ਰਹੀ ਹੜਤਾਲ਼ ਲਈ ਜਲਦ ਤੋਂ ਜਲਦ ਸਕਾਰਾਤਮਕ ਆਦੇਸ਼ ਜਾਰੀ ਕਰੇ ਸਰਕਾਰ-ਮਿਉਂਸੀਪਲ ਐਕਸ਼ਨ ਕਮੇਟੀ
ਲੁਧਿਆਣਾ (ਧਰਮਜੀਤ) (ਸਫ਼ਾਈ ਸੇਵਕ ਯੂਨੀਅਨ ਪੰਜਾਬ ) ਦੇ ਸੱਦੇ ਤੇ ਦੋਰਾਹਾ ਜਿਲ੍ਹਾ ਲੁਧਿਆਣਾ ਵਿਖੇ ਪੰਜਾਬ ਦੀ ਸਮੂਹ ਨਗਰ ਕੌਂਸਲਾਂ,, ਨਗਰ ਕਮੇਟੀਆਂ,, ਨਗਰ ਸੁਧਾਰ ਟਰੱਸਟ,,ਦੇ 40 ਦਿਨਾਂ ਤੋਂ ਕੰਮ ਬੰਦ ਕਰ ਕੇ ਹੜਤਾਲ਼ ਕਰਨ ਵਾਲੇ ਸਫ਼ਾਈ ਕਰਮਚਾਰੀ,, ਟਿਉਬੇਲ ਆਪਰੇਟਰ,, ਸੀਵਰਮੈਨ,,ਲੇਖਾ ਕਲਰਕ,, ਮਾਲੀ ਬੇਲਦਾਰ,, ਸਮੂਹ ਕਰਚਾਰੀਆਂ ਨੇ ਦਿੱਲ੍ਹੀ ਨੈਸ਼ਨਲ ਹਾਈਵੇ 5 ਘੰਟੇ ਜਾਮ ਕਰ ਕੇ ਪੰਜਾਬ ਸਰਕਾਰ...
ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਹਿਬ ਜੀ ਗੁਰੂ ਚਰਨਾਂ ਵਿੱਚ ਅਰਵਿੰਦ ਕੇਜਰੀਵਾਲ ਨਤਮਸਤਕ ਹੋਏ
(ਅੰਮ੍ਰਿਤਸਰ) ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਹਿਬ ਜੀ ਗੁਰੂ ਚਰਨਾਂ ਵਿੱਚ ਆਪ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ,,ਪੰਜਾਬ ਪ੍ਰਭਾਰੀ ਜਰਨੈਲ ਸਿੰਘ,, ਸਹਿ ਪ੍ਭਾਰੀ ਰਾਘਵ ਚੱਢਾ,, ਪੰਜਾਬ ਪ੍ਰਧਾਨ ਭਗਵੰਤ ਮਾਨ,, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ,, ਵਿਰੋਧੀ ਧਿਰ ਦੇ ਉੱਪ ਨੇਤਾ ਸਰਬਜੀਤ ਕੌਰ ਮਾਣੂਕੇ,,ਐਮ ਐਲ ਏ,,ਜੈ ਕਿਸ਼ਨ ਰੋੜੀ,, ਕੁਲਤਾਰ ਸਿੰਘ...



































