ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਬਾਹਰ ਬੈਠ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਈਡੀ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ।
ਲੁਧਿਆਣਾ ( Rajan ) :- ਲੁਧਿਆਣਾ ਵਿੱਚ ਅੱਜ ਸਵੇਰੇ ਤੜਕਸਾਰ ਹੋਈ ਈੜੀ ਦੀ ਰੇਡ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਵਿੱਚ ਕਾਫੀ ਨਰਾਜ਼ਗੀ ਪਾਈ ਜਾ ਰਹੀ ਹੈ ।ਦੱਸ ਦਈਏ ਕਿ ਈਡੀ ਵੱਲੋਂ ਰਾਜ ਸਭਾ ਸੰਸਦ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਗਈ ਸੀ। ਇਸ...
ਹੁਣ ਤਗੜੇ ਹੋ ਕੇ ਕਰਨਾ ਵਿਰੋਧੀਆਂ ਦਾ ਮੁਕਾਬਲਾ, ਮੁੜ ਅਕਾਲੀ ਬਣਦਿਆਂ ਹੀ ਦਹਾੜਿਆ ਸੁੱਚਾ ਸਿੰਘ ਲੰਗਾਹ
ਗੁਰਦਾਸਪੁਰ ( Rajan ) :- ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਉਸ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜੰਮੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਮਰਨਗੇ ਉਹਨਾਂ...
ਸਰਪੰਚੀ ਦੀ ਨੋਮੀਨੇਸ਼ਨ ਦਾ ਅੰਤਿਮ ਦਿਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ
ਗੁਰਦਾਸਪੁਰ ( Rajan ) :- 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਅੱਜ ਯਾਨੀ 4 ਅਕਤੂਬਰ ਨੂੰ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੈ ਜਿਸ ਕਾਰਨ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ ਬਣਾਏ ਗਏ ਨੋਮੀਨੇਸ਼ਨ ਸੈਂਟਰ ਵਿੱਚ ਸਵੇਰ ਤੋਂ ਹੀ ਸਰਪੰਚੀ ਦੇ ਉਮੀਦਵਾਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਸੈਂਟਰ ਵਿੱਚ...
ਹੁਣ ਭਾਜਪਾ ਆਗੂ ਫਤਹਿ ਜੰਗ ਸਿੰਘ ਬਾਜਵਾ ਦੇ ਬੀਡੀਪੀਓ ਦਫਤਰ ਪਹੁੰਚਣ ਤੇ ਅਧਿਕਾਰੀ ਅਤੇ ਸਕੱਤਰ ਮਿਲੇ ਗੈਰ ਹਾਜ਼ਰ
ਗੁਰਦਾਸਪੁਰ ( RAJAN ) :- ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਦੌਰ ਚੱਲ ਰਿਹਾ ਹੈ ਜਿਸਦੇ ਚਲਦੇ BDPOs ਦਫ਼ਤਰਾਂ ਦੇ ਸਾਰੇ ਕਰਮਚਾਰੀਆਂ ਨੂੰ ਦਫਤਰਾਂ ਵਿੱਚ ਹਾਜ਼ਿਰ ਰਹਿਣ ਲਈ ਕਿਹਾ ਗਿਆ ਹੈ ਪਰ ਜਦੋ ਭਾਜਪਾ ਦੇ ਸੀਨਿਅਰ ਨੇਤਾ ਫਤਿਹਜੰਗ ਬਾਜਵਾ ਆਪਣੇ ਸਮਰਥਕਾਂ ਨਾਲ BDPO ਦਫਤਰ ਕਾਹਨੂੰਵਾਨ ਪਹੁੰਚੇ ਤਾਂ ਉਥੇ ਅਦਿਕਰੀਆ ਸਮੇਤ ਸਾਰੇ ਪੰਚਾਇਤ ਸੈਕਟਰੀ ਗੈਰ ਹਾਜ਼ਿਰ ਸਨ ਜਦੋਂ ਕਿ...
ਨਸ਼ਾ ਵਿਰੋਧੀ ਮੁਹਿੰਮ ਤਹਿਤ ਫੌਜ ਨੇ ਕਰਾਇਆ ਸੈਮੀਨਾਰ
ਗੁਰਦਾਸਪੁਰ ( RAJAN ) :- ਨਸ਼ਾਖੋਰੀ ਇੱਕ ਕੋਹੜ ਹੈ, ਜਿਸ ਦੇ ਚੁੰਗਲ ਵਿੱਚ ਫਸ ਕੇ ਨੌਜਵਾਨ ਪੀੜ੍ਹੀ ਇਸ ਅਣਚਾਹੇ ਰੋਗ ਦਾ ਸ਼ਿਕਾਰ ਹੋ ਕੇ ਆਪਣਾ ਭਵਿੱਖ ਧੁੰਦਲਾ ਕਰ ਰਹੀ ਹੈ, ਭਾਵੇਂ ਕਿ ਕਈ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਪਰ ਫਿਰ ਵੀ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਨਹੀਂ ਲੈ ਰਿਹਾ,...
ਦੋ ਕਰੋੜ ਦੀ ਬੋਲੀ ਲਗਾਉਣ ਵਾਲੇ ਦੇ ਪ੍ਰਸ਼ਾਸਨ ਹੋ ਗਿਆ ਦੁਆਲੇਐਸਡੀਐਮ ਤੇ ਅਧਿਕਾਰੀ ਪਹੁੰਚੇ ਬੋਲੀ ਲਗਾਉਣ ਵਾਲੇ ਦੇ ਘਰ, ਕਿਹਾ ਹੋਵੇਗੀ ਸਰਪੰਚੀ ਦੀ ਚੋਣ, ਲੋਕ ਵੀ ਬੋਲੇ ਹੋਣੀ ਚਾਹੀਦੀ...
ਗੁਰਦਾਸਪੁਰ ( Rajan ) :- ਪਿੰਡ ਹਰਦੋਰਵਾਲ ਕਲਾਂ ਵਿੱਚ ਸਰਪੰਚੀ ਲੈਣ ਲਈ ਲੱਗੀ ਦੋ ਕਰੋੜ ਦੀ ਬੋਲੀ ਆਪਣੇ ਆਪ ਨੂੰ ਭਾਜਪਾ ਆਗੂ ਕਹਿਣ ਵਾਲੇ ਆਤਮਾ ਸਿੰਘ ਵੱਲੋਂ ਲਗਾਈ ਗਈ ਸੀ। ਮੀਡੀਆ ਰਾਹੀਂ ਇਹ ਮਾਮਲਾ ਚੋਣ ਕਮਿਸ਼ਨ ਤੱਕ ਵੀ ਪਹੁੰਚਿਆ ਜਿਸ ਮਗਰੋਂ ਚੋਣ ਕਮਿਸ਼ਨ ਦੀ ਹਿਦਾਇਤ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਮਾਮਲੇ ਦੀ ਜਾਂਚ ਲਈ ਐਸਡੀਐਮ ਅਤੇ...
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਪੰਜਾਬ ਭਰ ਦੇ ਮਾਲ ਅਧਿਕਾਰੀਆਂ ਨਾਲ ਆਨ ਲਾਈਨ ਸਮੀਖਿਆ ਮੀਟਿੰਗ
Rajan:- ਪੰਜਾਬ ਦੇ ਸਮੂਹ ਮਾਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਾਰਦਰਸ਼ੀ ਅਤੇ ਭਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਨਵ-ਨਿਯੁਕਤ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਆਮ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣਾ ਅਤੇ ਸਾਫ ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।ਅੱਜ ਪੰਜਾਬ ਭਰ ਦੇ ਮਾਲ ਅਧਿਕਾਰੀਆਂ ਨਾਲ ਕੀਤੀ ਆਨ ਲਾਈਨ ਸਮੀਖਿਆ ਮੀਟਿੰਗ...
ਦਿਨ ਦਿਹਾੜੇ ਸੰਘਨੀ ਆਬਾਦੀ ਵਾਲੇ ਮੁਹੱਲੇ ਦੇ ਇੱਕ ਘਰ ਵਿੱਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ,ਸੀਸੀ ਟੀਵੀ ਵਿੱਚ ਵਿਖਿਆ ਚੋਰ
ਗੁਰਦਾਸਪੁਰ ( Rajan ) :- ਸ਼ਹਿਰ ਧਾਰੀਵਾਲ ਵਿੱਚ ਦਿਨ ਦਿਹਾੜੇ ਸੰਘਣੀ ਆਬਾਦੀ ਵਾਲੇ ਕ੍ਰਿਸ਼ਨਾ ਬਾਜ਼ਾਰ ਇਲਾਕੇ ਵਿੱਚ ਦੁਪਹਿਰ ਦੇ ਸਮੇਂ ਵੱਡੀ ਚੋਰੀ ਦੀ ਵਾਰਦਾਤ ਹੋਈ ਹੈ। ਚੋਰਾਂ ਵੱਲੋਂ ਘਰ ਦੇ ਤਾਲੇ ਤੋੜ ਕੇ 30 ਤੋਲੇ ਦੇ ਕਰੀਬ ਸੋਣਾ ਤੇ 25000 ਦੀ ਨਗਦੀ ਉਡਾਈ ਗਈ ਹੈ।ਪੀੜਿਤ ਅਸ਼ਵਨੀ ਕੁਮਾਰ ਪੁੱਤਰ ਸੰਸਾਰੀ ਲਾਲ ਨੇ ਦੱਸਿਆ ਕਿ ਉਹ ਦੁਕਾਨ ਕਰਦੇ ਹਨ...
ਕਿਸਾਨ ਆਗੂ ਇੰਦਰਪਾਲ ਸਿੰਘ ਵੱਲੋਂ ਗੁਰਦਾਸਪੁਰ ਬੰਦ ਦੀ ਹਿਮਾਇਤ ਕਰਨ ਦਾ ਐਲਾਨ
ਗੁਰਦਾਸਪੁਰ ( Rajan ) :- ਕਿਸਾਨ ਆਗੂ ਅਤੇ ਸਾਡਾ ਪੰਜਾਬ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਦੇ ਗੁਰਦਾਸਪੁਰ ਦੇ ਕਾਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਸ਼ਹਿਰ ਦੀ ਇੱਕ ਨਿੱਜੀ ਹਸਪਤਾਲ ਵਿੱਚ ਪੱਥਰੀ ਦੇ ਆਪਰੇਸ਼ਨ ਲਈ ਦਾਖਲ ਹੋਏ 32 ਸਾਲਾਂ ਦੇ ਦੋ ਛੋਟੇ ਛੋਟੇ ਬੱਚਿਆਂ ਦੇ...
ਪੱਥਰੀ ਦੇ ਮਰੀਜ਼ ਨੌਜਵਾਨ ਦੀ ਹੋਈ ਮੌਤ, ਸਵੇਰੇ ਰਹੇਗਾ ਗੁਰਦਾਸਪੁਰ ਸ਼ਹਿਰ ਬੰਦ
ਗੁਰਦਾਸਪੁਰ ( Rajan ) :- ਗੁਰਦਾਸਪੁਰ ਦੇ ਨਿਜੀ ਹਸਪਤਾਲ ਵਿੱਚ ਪੱਥਰੀ ਦੇ ਓਪਰੇਸ਼ਨ ਲਈ ਦਾਖਲ ਹੋਏ ਮਰੀਜ਼ ਆਸ਼ੁਤੋਸ਼ ਮਹਾਜਨ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਵੀ ਜਿੰਦਾ ਹੋਣ ਦਾ ਦਾਅਵਾ ਕੀਤਾ ਸੀ। ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਅੱਜ ਸਵੇਰੇ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰਕ ਮੈਂਬਰ ਆਸ਼ੂਤੋਸ਼ ਦੀ ਮ੍ਰਿਤਕ ਦੇਹ ਸਮੇਤ...


































