29.6 C
Ludhiana
Thursday, September 3, 2026
Home Blog Page 5

10 ਦਿਨਾ ਦੇ ਅੰਦਰ ਫੈਕਟਰੀ ਚ ਹੋਈ ਦੂਸਰੀ ਵਾਰ ਚੋਰੀ, ਸੀਸੀਟੀਵੀ ਕੈਮਰਾ ਦੀਆ ਤਾਰਾ ਤੋੜ ਦਿੱਤਾ ਵਾਰਦਾਤ ਨੂੰ ਅੰਜਾਮ । ਬਟਾਲਾ ਦੀਆ ਫੈਕਟਰੀਆ ਚ ਹੋ ਰਹੀਆ ਹਨ ਲਗਾਤਾਰ ਚੋਰੀ...

0
ਗੁਰਦਾਸਪੁਰ ( Rajan ) :- ਬਟਾਲਾ ਚ ਰੇਲਵੇ ਰੋਡ ’ਤੇ ਪਿਛਲੇ 10 ਦਿਨਾ ਚ ਦੂਸਰੀ ਵਾਰ ਚੋਰਾਂ ਨੇ ਦਾਖਲ ਹੋ ਕੇ ਇੱਕ ਫੈਕਟਰੀ ਨੂੰ ਬਣਾਇਆ ਨਿਸ਼ਾਨਾ ਉਥੇ ਹੀ ਲੱਖਾ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਹੋਏ ਫਰਾਰ ।ਉਥੇ ਹੀ ਚੋਰ ਇਹਨੇ ਸ਼ਾਤਿਰ ਸਨ ਕੀ ਉਹਨਾਂ ਵਲੋ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਸੀਸੀਟੀਵੀ ਕੈਮਰਾ ਦੀਆ...

ਪੰਜ ਦਿਨਾਂ ਤੋਂ ਲਾਪਤਾ ਫਾਸਟ ਫੂਡ ਵਾਲਾ ਨੇਪਾਲੀ, ਪਤਨੀ ਵੱਲੋਂ ਰਿਪੋਰਟ ਲਿਖਾਉਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਲੱਭਣ ਦੀ ਕੋਸ਼ਿਸ਼

0
ਗੁਰਦਾਸਪੁਰ ( Rajan ) :- ਜੋੜਾ ਛਿਤਰਾਂ ਵਿਖੇ ਫਾਸਟ ਫੂਡ ਦੀ ਰੇਹੜੀ ਲਗਾਉਣ ਵਾਲਾ ਇੱਕ ਨੇਪਾਲੀ ਨੌਜਵਾਨ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੈ ਪਰ ਉਸ ਦੀ ਪਤਨੀ ਵੱਲੋਂ ਰਿਪੋਰਟ ਲਿਖਾਉਣ ਦੇ ਬਾਵਜੂਦ ਜੋੜਾ ਚੌਂਕੀ ਦੀ ਪੁਲਿਸ ਮਾਮਲੇ ਵਿੱਚ ਲਾਪਰਵਾਹ ਬਣੀ ਦਿਖ ਰਹੀ ਹੈ। ਜਾਣਕਾਰੀ ਦਿੰਦਿਆਂ ਆਪਣੇ ਚਾਰ ਸਾਲਾ ਬੇਟੇ ਨੂੰ ਕੁੱਛੜ ਚੁੱਕੇ ਲਾਪਤਾ ਨੇਪਾਲੀ ਉੱਤਮ ਬਿਸ਼ਟ...

ਲੁਧਿਆਣਾ ਪਟਵਾਰੀਆਂ ਦੀ ਮੀਟਿੰਗ ਦੇ ਵਿੱਚ ਉਠੇ ਅਹਿਮ ਮੁੱਦੇ, ਪਟਵਾਰੀਆਂ ਨੇ ਆਪਣੇ ਨਾਲ ਪ੍ਰਾਈਵੇਟ ਕੰਮ ਕਰਨ ਵਾਲਿਆਂ ਦੀ ਵੀ ਦੱਸੀ ਸੱਚਾਈ …

0
ਲੁਧਿਆਣਾ ( Rajan ) :- ਲੁਧਿਆਣਾ ਦੇ ਵਿੱਚ ਅੱਜ ਸੂਬਾ ਪੱਧਰੀ ਪਟਵਾਰੀਆਂ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਜਿੱਥੇ ਪੋਸਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਹੀ ਪਟਵਾਰੀਆਂ ਨੂੰ ਆ ਰਹੀ ਦਿੱਕਤਾਂ ਸਬੰਧੀ ਵੀ ਚਰਚਾ ਕੀਤੀ ਗਈ ਇਸ ਦੌਰਾਨ ਸੂਬਾ ਪ੍ਰਧਾਨ ਹਰਵੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਦੱਸਿਆ ਹੈ...

ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੇ ਭੜਕੇ ਕਾਂਗਰਸੀ, ਕਾਂਗਰਸ ਸੇਵਾ ਦਲ ਦੇ ਵੱਲੋਂ ਬੀਜੇਪੀ ਦਫਤਰ ਦਾ ਕੀਤਾ ਘਰਾਵ

0
ਲੁਧਿਆਣਾ ( Rajan ) :- ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਬਾਅਦ ਕਾਂਗਰਸ ਸੇਵਾ ਦਲ ਦੇ ਵੱਲੋਂ ਬੀਜੇਪੀ ਦਫਤਰ ਦਾ ਘਿਰਾਵ ਕੀਤਾ ਗਿਆ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਸੇਵਾ ਦਲ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਬਿਆਨਬਾਜੀ ਕੀਤੀ ਗਈ ਹੈ। ਕੀ ਰਾਹੁਲ ਗਾਂਧੀ ਉਗਰਵਦੀ ਹੈ। ਜੋ ਕਿ ਸਰਾਸਰ...

ਛੋਟੇ ਕਿਸਾਨ ਦੀ ਸਵਾ ਦੋ ਕਿੱਲੇ ਦੇ ਕਰੀਬ ਫਸਲ ਮਾੜੀ ਦਵਾਈ ਦਾ ਛਿੜਕਾਅ ਕਰਨ ਨਾਲ ਹੋਈ ਖਰਾਬ

0
ਗੁਰਦਾਸਪੁਰ ( Rajan ) :- ਗੁਰਦਾਸਪੁਰ ਪਿੰਡ ਹਯਾਤ ਨਗਰ ਦੇ ਇੱਕ ਛੋਟੇ ਕਿਸਾਨ ਗੁਰਮੇਜ਼ ਸਿੰਘ ਨੇ ਆਪਣੀ ਸਵਾ ਦੋ ਕਿੱਲੇ ਦੇ ਕਰੀਬ ਝੋਨੇ ਦੀ ਫ਼ਸਲ ਮਾੜੀ ਦਵਾਈ ਦਾ ਛਿੜਕਾਅ ਕਰਨ ਕਾਰਨ ਖ਼ਰਾਬ ਹੋਣ ਦਾ ਦੋਸ਼ ਲਗਾਇਆ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਬੀਤੇ ਦਿਨ ਉਸਨੇ ਇੱਕ ਸਥਾਨਕ ਡੀਲਰ ਕੋਲੋਂ ਟੋਰੋ 10 ਅਤੇ ਝੋਨੇ ਦੀ ਸਪਿਲਟ...

ਤਿੰਨ ਮਹੀਨੇ ਤੋਂ ਜਿਮਨਾਸਟਿਕ ਦੇ ਸਿਖਿਆਰਥੀ ਕਰ ਰਹੇ ਕੋਚ ਤੋਂ ਬਿਨਾਂ ਪ੍ਰੈਕਟਿਸ, ਨਵੰਬਰ ਮਹੀਨੇ ਜ਼ਿਲ੍ਹਾ ਪਧਰੀ ਪੰਜਾਬ ਪੱਧਰੀ, ਨੈਸ਼ਨਲ ਅਤੇ ਇੰਟਰਨੈਸ਼ਨਲ ਹੋਣ ਜਾ ਰਹੇ ਹਨ ਮੁਕਾਬਲੇ,,,, ਤਿਆਰੀ ਕੌਣ ਕਰਵਾਊ?

0
ਗੁਰਦਾਸਪੁਰ ( Rajan ) :- ਗੁਰਦਾਸਪੁਰ ਦੇ ਜਿਮਾਨਾਸਟਿਕ ਦੇ ਨੈਸ਼ਨਲ ,ਇੰਟਰਨੈਸ਼ਨਲ ਪੱਧਰ ਦੇ ਸਿਖਿਆਰਥੀ ਪਿਛਲੇ ਤਿੰਨ ਮਹੀਨਿਆ ਤੋ ਬਿਨਾ ਕੋਚ ਦੇ ਹੀ ਆਪਣੀ ਪ੍ਰੈਕਟਿਸ ਕਰ ਰਹੇ ਹਨ। ਨਵੰਬਰ ਮਹੀਨੇ ਸਟੇਟ,ਨੈਸ਼ਨਲ ,ਇੰਟਰਨੈਸ਼ਨਲ ਲੈਵਲ ਦੇ ਮੁਕਾਬਲੇ ਹੋ ਰਹੇ ਹਨ। ਇਹਨਾਂ ਦੇ ਮਾਪਿਆਂ ਨੂੰ ਵੀ ਚਿੰਤਾ ਹੈ ਕੀ ਜੇਕਰ ਕੋਚ ਨਹੀਂ ਮਿਲਿਆ ਤਾਂ ਇਹ ਮੁਕਾਬਲਿਆਂ ਦੀ ਤਿਆਰੀ ਕਿਵੇਂ ਕਰਨਗੇ। ਜਿਮਨੇਜੀਅਮ...

ਪੁਲਿਸ ਵੱਲੋਂ ਰਾਜਨੀਤਿਕ ਸ਼ਹਿ ਤੇ ਕਾਂਗਰਸੀ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਪਰੇਸ਼ਾਨ ਸੁਖਜਿੰਦਰ ਰੰਧਾਵਾ ਦੇ ਪੁੱਤਰ ਉਦੇਵੀਰ ਰੰਧਾਵਾ ਨੇ ਲਗਾਇਆ ਦੋਸ਼

0
ਗੁਰਦਾਸਪੁਰ ( Rajan ) :- ਪੰਜਾਬ ਕਾਂਗਰਸ ਦੇ ਸੱਦੇ ਤੇ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਬਲਾਕ ਪੱਧਰ ਤੇ ਜਿੱਥੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਤੇ ਨੌਜਵਾਨ ਆਗੂ ਉਦੇਵੀਰ ਸਿੰਘ ਰੰਧਾਵਾ...

ਭੈਣ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਚਚੇਰੇ ਭਰਾ ਦਾ ਕੀਤਾ ਸੀ ਕਤਲ, ਲਾਸ਼ ਨੂੰ ਬੋਰੀ ਵਿੱਚ ਬੰਨ੍ਹ ਕੇ ਰਾਜਵਾਹੇ ਵਿੱਚ ਸੁੱਟ ਦਿੱਤਾ

0
ਗੁਰਦਾਸਪੁਰ ( Rajan ) :- ਬੀਤੇ ਦਿਨ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਰਣਜੀਤ ਬਾਗ ਦੇ ਰਜਬਾਹੇ ਵਿੱਚੋਂ ਬੋਰੀ 'ਚ ਬੰਨ੍ਹੀ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲੀ ਸੀ। ਇਸ ਮਾਮਲੇ 'ਚ ਪੁਲਸ ਨੇ ਹੈਰਾਨੀ ਜਨਕ ਖੁਲਾਸਾ ਕਰਦਿਆਂ ਮਾਮਲੇ ਦੇ ਕਤਲ ਦੀ ਵਜਹਾ ਤੋਂ ਪਰਦਾ ਚੁੱਕ ਦਿੱਤਾ ਹੈ।। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਜਾਇਜ਼ ਸਬੰਧਾਂ ਦੇ...

ਜਲੰਧਰ ਦਿਨ-ਦਿਹਾੜੇ ਟਿਊਸ਼ਨ ਤੋਂ ਘਰ ਪਰਤ ਰਹੀ ਲੜਕੀ ਦਾ ਮੋਬਾਈਲ ਖੋਹ ਕੇ ਲੁਟੇਰੇ ਫਰਾਰ, ਵੇਖੋ CCTV

0
ਜਲੰਧਰ ( Rajan ) :- ਜਲੰਧਰ ਦੇ ਥਾਣਾ ਬਾਰਾਦਰੀ ਅਧੀਨ ਆਉਂਦੇ ਹਨ ਲਾਡੋਵਾਲੀ ਰੋਡ 'ਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੜਕੀ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਲੜਕੀ ਟਿਊਸ਼ਨ ਤੋਂ ਬਾਅਦ ਘਰ ਪਰਤ ਰਹੀ ਸੀ ਕਿ ਰਸਤੇ 'ਚ ਬਾਈਕ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ। ਇਹ ਘਟਨਾ...

ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਅਕਾਲੀ ਦਲ ਪਾਰਟੀ ਨੂੰ ਬਚਾਉਣ ਦੀ ਹੈ ਲੋੜ,,,ਕੰਗਣਾ ਦੀ ਫਿਲਮ ਐਮਰਜੰਸੀ ਤੇ ਰੋਕ ਲਗਾਉਣ ਦਾ ਕੀਤਾ ਸਵਾਗਤ

0
ਗੁਰਦਾਸਪੁਰ ( Rajan ) :- ਐਸਜੀਪੀਸੀ ਦੀਆਂ ਚੋਣਾਂ ਸਬੰਧੀ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਰੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਲਾਮਬੰਦ ਕਰਨ ਦੇ ਲਈ ਅੱਜ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਗੁਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਨੂੰ ਲੈਕੇ ਹਰ ਸਿੱਖ ਆਪਣੀ ਵੋਟ ਜਰੂਰ ਬਣਾਵੇ ਅੱਤੇ...

Stay connected

4FansLike
3FollowersFollow
2,507FollowersFollow
- Advertisement -

Latest article

4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...

0
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...

ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।

ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...

ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...

ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...

Weather

Ludhiana
broken clouds
29.6 ° C
29.6 °
29.6 °
67 %
1.5kmh
78 %
Thu
36 °
Fri
36 °
Sat
33 °
Sun
36 °
Mon
39 °