ਲੋਕ ਇਨਸਾਫ ਪਾਰਟੀ ਵੱਲੋਂ ਚੁੱਕੇ ਮੁੱਦੇ ਤੇ ਆਈ ਸਰਕਾਰ : ਦੀਦਾਰ ਸਿੰਘ ਸਹੋੜਾ
ਮੋਹਾਲੀ ( ਧਰਮਜੀਤ ) ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋ ਵਿਧਾਇਕ ਸ.ਸਿਮਰਨਜੀਤ ਸਿੰਘ ਬੈਂਸ ਨੇ ਪਿਛਲੇ ਦਿਨੀ...
ਲੋਕ ਇਨਸਾਫ ਪਾਰਟੀ ਧੂਰੀ, ਸਫ਼ਾਈ ਕਾਮਿਆਂ ਦੇ ਹੱਕ ਵਿੱਚ, ਧਰਨੇ ਵਿੱਚ ਸ਼ਮੂਲੀਅਤ ਕਰ ਕੀਤਾ...
ਸਰਕਾਰ ਕਰੋਨਾ ਦੇ ਹਾਲਾਤਾਂ ਵਿੱਚ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਪੂਰਾ ਕਰੇ - ਜਸਵਿੰਦਰ...
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ :ਗੁਰਦੀਪ ਸਿੰਘ ਗੋਸ਼ਾ
ਪਾਰਟੀ ਨੇਤਾਵਾਂ ਨੇ ਹਾਈ ਕਮਾਂਡ ਨੂੰ ਲੁਧਿਆਣਾ ਦੀਆਂ ਸਾਰੀਆਂ ਸੀਟਾਂ ਜਿੱਤਣ ਦਾ ਭਰੋਸਾ ਦਿੱਤਾਲੁਧਿਆਣਾ...
ਗੁਰਦੀਪ ਗੋਸ਼ਾ, ਵਿਜੇ ਦਾਨਵ ਨੇ ਖ਼ੁਦਕੁਸ਼ੀ ਕਰਨ ਵਾਲੇ ਜਿਮ ਟ੍ਰੇਨਰ ਦੇ ਪਰਿਵਾਰ ਨਾਲ ਮੁਲਾਕਾਤ...
ਜਿੰਮ ਟ੍ਰੇਨਰ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ- ਗੋਸ਼ਾ, ਦਾਨਵਲੁਧਿਆਣਾ (ਧਰਮਜੀਤ )ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ...
ਮੋਦੀ ਸਰਕਾਰ ਅੰਗਰੇਜਾਂ ਤੋ ਅੱਗੇ ਨਿਕਲਣ ਦਾ ਯਤਨ ਨਾ ਕਰੇ : ਗੋਸ਼ਾ
ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ ) ਲੁਧਿਆਣਾ- ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਮੋਦੀ ਸਰਕਾਰ ਅੰਗਰੇਜਾਂ ਦੇ...
ਕੈਪਟਨ ਸਾਬ ਸਫ਼ਾਈ ਕਾਮੇ ਸੀਤਾਫਲ ਨਹੀਂ ਆਪਣੇ ਮਿਹਨਤਾਨੇ ਦੀ ਮੰਗ ਕਰ ਰਹੇ ਨੇ –...
ਸਰਕਾਰ ਕਰੋਨਾ ਦੇ ਹਾਲਾਤਾਂ ਵਿੱਚ ਪਹਿਲੀ ਕਤਾਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਪੂਰਾ ਕਰੇ ।
प्रेमिका , प्रेमी से शादी पर अड़ी : पंद्रह लाख रुपये का ऑफर ठुकराया,...
इटावा (हंस) कन्नौज जिले के सौरिख में पुलिस की लापरवाही से नौ दिन से प्रेमी के दरवाजे पर शादी के...
ਕਾਰਪੋਰੇਸ਼ਨ ਵਿੱਚ ਕੰਮ ਕਰ ਰਹੇ ਸੀਵਰੇਜ ਮੇਨ, ਸਫਾਈ ਕਰਮਚਾਰੀ ਮੁਲਾਜਮਾਂ ਨੂੰ ਪੱਕੇ ਕਰਵਾਉਣ ਲਈ...
ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ) ਬਹੁਤ ਲੰਬੇ ਸਮੇਂ ਤੌ ਕਾਰਪੋਰੇਸ਼ਨ ਵਿੱਚ ਕੰਮ ਕਰ ਰਹੇ ਸੀਵਰੇਜ ਮੇਨ, ਸਫਾਈ ਕਰਮਚਾਰੀ ਤੇ...
ਨਵਜੋਤ ਸਿੱਧੂ ਦਾ ਦੋਗਲਾ ਚਿਹਰਾ ਲੋਕਾਂ ਦੇ ਸਾਹਮਣੇ ਆਇਆ, ਹੁਣ ਲੋਕ ਮੂੰਹ ਨਹੀਂ ਲਾਉਣਗੇ-...
ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ) ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ...
ਮਲੇਰਕੋਟਲੇ ਨੂੰ ਜਿਲ੍ਹਾ ਬਣਾਉਣ ਦੇ ਫੈਸਲੇ ਦਾ ਸਵਾਗਤ, ਧੂਰੀ ਨੂੰ ਮਲੇਰਕੋਟਲੇ ਨਾਲ ਕਿਸੇ ਵੀ...
ਮਲੇਰਕੋਟਲਾ ( ਧਰਮਜੀਤ ) ਪੰਜਾਬ ਸਰਕਾਰ ਵੱਲੋਂ ਈਦ ਦੇ ਮੌਕੇ ਮੁਸਲਿਮ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਲਈ ਲਏ ਇੱਕ...





































