ਮਮਦੋਟ (ਸੰਦੀਪ ਕੁਮਾਰ ਸੋਨੀ)ਸ਼ਹੀਦ ਆਰ ਕੇ ਵਧਵਾ ਸਰਕਾਰੀ ਸੀਨੀਅਰ ਸੰਕੈਡਰੀ ਮਮਦੋਟ ਵਿਖੇ 1971 ਦੀ ਹਿੰਦ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ । ਬੀ ਐਸ ਐਫ ਦੇ ਪਹਿਲੇ ਮਹਾਵੀਰ ਚੱਕਰ ਵਿਜੇਤਾ ਸਹਾਇਕ ਕਮਾਡੈਟ ਸ਼੍ਰੀ ਰਾਮ ਕਿਸ਼੍ਰਨ ਵਧਵਾ ,ਇੰਸਪੈਟਰ ਭਗਵੰਤ ਸਿੰਘ , ਸਬ ਇੰਸਪੈਟਰ ਇਕਬਾਲ ਸਿੰਘ , ਸਿਪਾਹੀ ਸੁੱਖਾ ਸਿੰਘ , ਰਾਮ ਸਿੰਘ , ਉਮ ਪ੍ਰਕਾਸ਼,ਟਹਿਲ ਸਿੰਘ ,ਸਰਦੂਲ ਸਿੰਘ ਨੂੰ ਸ਼ਰਧਾਜਲੀਆਂ ਦਿੱਤੀਆਂ ਗਈਆਂ । ਇਸ ਮੌਕੇ ਮੁਖ ਮਹਿਮਾਨ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਫਿਰੋਜ਼ਪੁਰ ਦਿਹਾਤੀ , ਸ਼ਹੀਦ ਰਾਮ ਕ੍ਰਿਸ਼ਨ ਵਧਵਾ ਦੇ ਭਰਾ ਸੇਵਾ ਮੁਕਤ ਡਿਪਟੀ ਕਮਾਂਡੈਂਟ ਸ਼ੁਭਾਸ਼ ਚੰਦਰ ਵਧਵਾ ਸਮੇਤ ਸ਼ਹੀਦਾ ਦੇ ਪਰਿਵਾਰਕ ਮੈਬਰਾ ਆਮ ਆਦਮੀ ਪਾਰਟੀ ਦੇ ਅਹੁਦੇਦਾਰਾ ਵੱਲੋ ਸ਼ਹੀਦਾਂ ਨੂੰ ਸਜਦਾ ਕੀਤਾ ਗਿਆ । ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਨੇ ਕਿਹਾ ਅਸੀ ਅੱਜ ਜੋ ਅਜਾਦੀ ਮਾਣ ਰਹੇ ਹਾਂ ਉਹ ਇਹ ਸ਼ਹੀਦਾ ਦੀ ਬਦੌਲਤ ਹੀ ਹੈ । ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਵੱਲੋ ਸ਼ਹੀਦ ਆਰ ਕੇ ਵਧਵਾ ਦੇ ਭਰਾ ਸੁਭਾਸ਼ ਚੰਦਰ ਵਧਵਾ , ਇੰਸਪੈਕਟਰ ਭਗਵੰਤ ਸਿੰਘ ਦੀ ਪੁੱਤਰੀ ਸ਼ਿਆਰ ਕੰਨਵਰ , ਕਾਂਸਟੇਬਲ ਰਾਮ ਦੀ ਪਤਨੀ ਸ਼੍ਰੀ ਮਤੀ ਵਿਦਿਆ , ਕਾਂਸਟੇਬਲ ਸੁੱਖਾ ਦੀ ਪੁੱਤਰੀ ਰਾਜਬੀਰ ਕੌਰ ਕਾਂਸਟੇਬਲ ਉਮ ਪ੍ਰਕਾਸ਼ ਦੀ ਪਤਨੀ ਸੇਵਾਪੰਥੀ , ਕੁਕ ਸਰਦੂਲ ਦੇ ਭਰਾ ਮੁਕੇਸ਼ ਸਿੰਘ , ਕੁਕ ਟਹਿਲ ਦੀ ਪਤਨੀ ਜੱਲੋ ਬੀਬੀ , ਸਮੇਤ ਸ਼ਹੀਦਾ ਦੇ ਪਰਿਵਾਰਾਂ ਨੂੰ ਸ਼ੌਲ ਤੇ ਸ਼ੀਲਡ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਸਵਿੰਦਰ ਸਿੰਘ ਬਲਾਕ ਸਿੱਖਿਆ ਅਫਸਰ , ਸੀਨੀਅਰ ਆਗੂ ਬਲਰਾਜ ਸਿੰਘ ਸੰਧੂ, ਬਲਾਕ ਪ੍ਰਭਾਰੀ ਫਿਰੋਜ਼ਪੁਰ,ਪ੍ਰਧਾਨ ਨਗਰ ਪੰਚਾਇਤ ਮਮਦੋਟ, ਉਪਿੰਦਰ ਸਿੰਘ ਸਿੰਧੀ , ਡਾ ਅਮ੍ਰਿਤਪਾਲ ਸੋਢੀ , ਐਮ ਸੀ ਡਾ ਸੋਨੂੰ ਸੇਠੀ , ਐਮ ਸੀ ਬਾਜ ਸਿੰਘ, ਐਮ ਸੀ ਬਲਵਿੰਦਰ ਸਿੰਘ , ਐਮ ਸੀ ਸਾਜਨ, ਸ਼ਹਿਰੀ, ਬਲਵੀਰ ਸਿੰਘ ਫੱਤੇ ਵਾਲਾ ਹਿਠਾੜ ਬਲਾਕ ਪ੍ਰਧਾਨ , ਬਲਵਿੰਦਰ ਸਿੰਘ ਰਾਉਕੇ ਬਲਾਕ ਪ੍ਰਧਾਨ , ਬਗੀਚਾ ਸਿੰਘ ਬੂਕ ਕਾਲੂ ਅਰਾਈ ਹਿਠਾੜ ਬਲਾਕ ਪ੍ਰਧਾਨ , ਨੰਬਰਦਾਰ ਕਿਰਪਾਲ ਸਿੰਘ ਲਖਮੀਰ ਕੇ ਹਿਠਾੜ , ,ਰਜਵੰਤ ਸਿੰਘ ਸੋਢੀ ਡਾਇਰੈਕਟਰ, ਬਲਵਿੰਦਰ ਸਿੰਘ ਲੱਡੂ ਹਜ਼ਾਰਾ, ਡਾ ਦਲਜੀਤ ਸਿੰਘ, ਬਲਜੀਤ ਸਿੰਘ ਸਿੱਧੂ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ , ਸਾਬਕਾ ਐਮ ਸੀ ਸਾਹਨ ਕੇ, ਹਕੀਮ ਬਲਵੀਰ ਸਿੰਘ ਜੱਲੋ ਕੇ , ਦੇਸਾ ਸਿੰਘ ਲੱਖਾ ਸਿੰਘ ਵਾਲਾ ਹਿਠਾੜ ਆਦਿ ਹਾਂਜਰ ਸਨ ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ Iਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
few clouds
36.6
°
C
36.6
°
36.6
°
39 %
1.1kmh
15 %
Thu
36
°
Fri
37
°
Sat
36
°
Sun
37
°
Mon
39
°


























