ਗੁਰਦਾਸਪੁਰ ( ਹੰਸ) ਇਕ ਬਹੁਤ ਹੀ ਦਿ ਲ ਦਿ ਹ ਲਾ ਉਣ ਵਾਲਾ ਮਾ ਮ ਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ । ਜਿੱਥੇ ਕੁੱਤਿਆਂ ਨੇ ਗੀਤਾ ਭਵਨ ਮੁਹੱਲੇ ਵਿੱਚ ਅਜਿਹੀ ਦ ਹਿ ਸ਼ ਤ ਪਾਈ ਹੈ ਕਿ ਲੋਕ ਹੁਣ ਬਾਹਰ ਨਿਕਲਣ ਤੋਂ ਵੀ ਡ ਰ ਰਹੇ ਹਨ । ਇਸ ਘ ਟ ਨਾ ਬਾਰੇ ਜਾਣਕਾਰੀ ਦਿੰਦਿਆਂ ਮੁਹੱਲੇ ਵਾਸੀਆਂ ਨੇ ਦੱਸਿਆ ਕਿ ਇੱਕ ਗ ਰੀ ਬ ਮਜਦੂਰ ਸਵੇਰੇ 2.30 ਤੇ ਇਥੋਂ ਲੰਘ ਰਿਹਾ ਸੀ ਤੇ ਗਲੀ ਦੇ 15 – 20 ਅ ਵਾ ਰਾ ਕੁੱਤਿਆਂ ਨੇ ਉਸ ਨੂੰ ਘੇ ਰਾ

ਪਾ ਲਿਆ ਤੇ ਪਹਿਲਾਂ ਉਸ ਦੇ ਕੱਪੜੇ ਪਾੜੇ ਤੇ ਫਿਰ ਜਦੋਂ ਉਹ ਡਿੱ ਗ ਗਿਆ ਤਾਂ ਉਸ ਨੂੰ ਨੋ ਚ ਨੋ ਚ ਕੇ ਖਾਧਾ । ਉਹ ਮਜਦੂਰ ਵਿਚਾਰੇ ਰੌ ਲਾ ਪਾਉਂਦਾ ਰਿਹਾ ਪਰ ਕਿਸੇ ਨੂੰ ਉਸ ਦੀ ਆਵਾਜ ਨਾ ਸੁਣੀ ਤੇ ਜਦੋਂ ਸਵੇਰੇ 4 ਵਜੇ ਗਲੀਵਾਲੇ ਉੱਠੇ ਤਾਂ ਉਸ ਸਮੇਂ ਕਿਸੇ ਨੇ ਦੇਖਿਆ ਕਿ ਗਲੀ ਵਿੱਚ ਖੂ ਨ ਨਾਲ ਲਥਪਥ ਕੋਈ ਪਿਆ ਹੈ ਤਾਂ ਉਹਨਾਂ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਫਿਰ ਪਹੁੰਚੀ ਤੇ ਪਤਾ ਲੱਗਾ ਕਿ ਇਹ ਕੁੱਤਿਆਂ ਨੇ ਵਾ ਰ ਦਾ ਤ ਕੀਤੀ ਹੈ । ਮੁਹੱਲੇ ਵਾਲਿਆ ਨੇ ਕਿਹਾ ਕਿ ਇਹ ਸਭ ਤੋਂ ਮਸ਼ਹੂਰ ਗਲੀ ਹੈ ਤੇ ਇਸ ਤੇ ਕੋਈ ਹੁਣ ਆ ਕੇ ਰਾਜੀ ਨਹੀਂ ਹੈ । ਇੱਥੇ ਇੰਨੇ ਆ ਵਾ ਰਾ ਕੁੱਤੇ ਹਨ ਜੋਕਿ ਗਲੀ ਚ ਜਾਂਦੇ ਬੱਚਿਆਂ ਬੁੱਢਿਆਂ ਦੇ ਕੱਪੜੇ ਖਿੱਚਦੇ ਹਨ ਤੇ ਬਹੁਤ ਪੈਂਦੇ ਹਨ । ਸਾਡੀ ਪ੍ਰਸ਼ਾਸ਼ਨ ਨੂੰ ਅਪੀਲ ਹੈ ਕਿ ਇਹਨਾਂ ਕੁੱਤਿਆਂ ਦਾ ਹੱਲ ਕੀਤਾ ਜਾਵੇ ਤੇ ਇਹ ਅਪੀਲ ਅਸੀਂ ਅੱਗੇ ਵੀ ਕਈ ਵਾਰ ਕਰ ਚੁਕੇ ਹਾਂ । ਪਰਸ਼ਾਸ਼ਨ ਨੇ ਕਿਹਾ ਕਿ ਇਹਨਾਂ ਕੁੱਤਿਆਂ ਦਾ ਹੱਲ ਕੀਤਾ ਜਾ ਰਿਹਾ ਹੈ ਤੇ ਠੋ ਸ ਕਦਮ ਚੁੱਕੇ ਜਾ ਰਹੇ ਹਨ ।


























