ਯੂਥ ਅਕਾਲੀ ਦਲ ਦੇ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ, ਯੂਥ ਵਰਕਰਾਂ ਨੇ ਪਾਰਟੀ ਪ੍ਰਧਾਨ ਕੀਤਾ ਸਨਮਾਨ

ਰਾਏਕੋਟ (ਧਰਮਜੀਤ) ਯੂਥ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ 2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ ਮੀਟਿੰਗ ਗਈ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੀ ਸਾਰੀ ਟੀਮ ਨੂੰ ਹੌਸਲਾ-ਅਫ਼ਜ਼ਾਈ ਕਿੱਤਾ ਆਤੇ ਕਿਹਾ ਕਿ ਤਕੜੇ ਹੋ ਕੇ 2022 ਦੇ ਮਿਸ਼ਨ ਨੂੰ ਫਤਿਹ ਕਰਨਾ ਹੈ ਨਾਮ ਹੈ ਕਿਹਾ ਨੁੱਕੜ ਮੀਟਿੰਗਾਂ ਕਰਨ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਘਰ ਘਰ ਪਹੁੰਚਾਣ ਲਈ ਕਿਹਾ ਪਾਰਟੀ ਪ੍ਰਧਾਨ ਨੇ ਕਿਹਾ ਕਿ ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਖੜ੍ਹੇ ਹੋਣ ਉਨ੍ਹਾਂ ਦੀ ਡਟ ਮਦਦ ਕੀਤੀ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਡੁਬੋ ਕੇ ਰੱਖ ਦਿੱਤਾ ਹੈ ਹੁਣ ਪੰਜਾਬ ਦੇ ਲੋਕਾਂ ਨੇ ਇਸ ਨਿਕੰਮੀ ਸਰਕਾਰ ਨੂੰ ਚਲਦਾ ਹੋਇਆ ਕਰਨਾ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਮੁੱਖ ਰੋਲ ਨਿਭਾਵੇ ਗੀ ਇਸ ਮੌਕੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਰਾਭਾ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਚ ਗਗਨਦੀਪ ਬਾਬਲ, ਸਤਨਾਮ ਸਿੰਘ ਕੈਲੇ, ਜਸਵਿੰਦਰ ਸਿੰਘ, ਕਰਨ ਵੜੈਚ, ਪ੍ਰਭਜੋਤ ਸਿੰਘ ਧਾਲੀਵਾਲ, ਜੱਗੀ ਇਬਰਾਹਿਮ ਆਦਿ ਯੂਥ ਆਗੂ ਹਾਜ਼ਰ ਸਨ

LEAVE A REPLY

Please enter your comment!
Please enter your name here