ਪੱਤਰਕਾਰ ਧਰਮਜੀਤ ਨੂੰ ਉਹਨਾਂ ਦੇ ਜਨਮ ਦਿਨ ਤੇ ਦੈਨਿਕ ਪੰਜਾਬ ਟੀਮ ਵਲੋਂ ਮੁਬਾਰਕਾਂ : ਸੁਨੀਲ ਕੁਮਾਰ ( ਬਿਊਰੋ ਚੀਫ )

ਲੁਧਿਆਣਾ ( ਸੁਨੀਲ ਕੁਮਾਰ ) ਪੱਤਰਕਾਰ ਧਰਮਜੀਤ ਨੂੰ ਉਹਨਾਂ ਦੇ ਜਨਮਦਿਨ ਤੇ ਦੈਨਿਕ ਪੰਜਾਬ ਦੀ ਸਮੂਹ ਟੀਮ ਵਲੋਂ ਬਹੁਤ-ਬਹੁਤ ਮੁਬਾਰਕਾਂ ਅਸੀਂ ਆਸ਼ਾ ਕਰਦੇ ਹਾਂ ਕੇ ਇਹ ਲੰਮੀਆਂ ਉਮਰਾਂ ਹੋਣ ਅਤੇ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰਨ ਰਹੇ ਅਤੇ ਪ੍ਰਮਾਤਮਾ ਏਨਾ ਨੂੰ ਚੜ੍ਹਦੀ ਕਲਾਂ ਵਿਚ ਰੱਖੇ ਇਸ ਮੌਕੇ ਨੂੰ ਸੰਦੀਪ ਜੀ ਨੇ ਆਪਣੇ ਪਰਿਵਾਰ ਨਾਲ ਮਿਲਕੇ ਕੇਕ ਕਟਿਆ ਤੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ l

LEAVE A REPLY

Please enter your comment!
Please enter your name here