ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ) ਬਹੁਤ ਲੰਬੇ ਸਮੇਂ ਤੌ ਕਾਰਪੋਰੇਸ਼ਨ ਵਿੱਚ ਕੰਮ ਕਰ ਰਹੇ ਸੀਵਰੇਜ ਮੇਨ, ਸਫਾਈ ਕਰਮਚਾਰੀ ਤੇ ਦਰਜਾ ਚਾਰ ਦੇ ਮਾਲਜਮਾਂ ਨੂੰ ਪੱਕੇ ਕਰਵਾਉਣ ਦੇ ਲਈ ਅਕਾਲੀ ਜਥਾ ਲੁਧਿਆਣਾ ਦੇ ਪ੍ਰਧਾਨ ਸ. ਰਣਜੀਤ ਸਿੰਘ ਜੀ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵਿਜੈ ਦਾਨਵ ਜੀ ਤੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦੇ ਲੀਡਰ ਸ. ਹਰਭਜਨ ਸਿੰਘ ਡੰਗ ਦੀ ਯੋਗ ਅਗਵਾਈ ਵਿੱਚ ਮਾਤਾ ਰਾਣੀ ਚੌਂਕ A ਜ਼ੋਨ ਦਫਤਰ ਵਿੱਚ ਮਾਨਯੋਗ ਮੇਅਰ ਸਾਬ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਤੌ ਇਲਾਵਾ ਵਿਸ਼ੇਸ਼ੇ ਤੌਰ ਤੇ ਪੁਹੰਚੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਹਰੀਸ਼ ਰਾਏ ਢਾਂਡਾ ਜੀ, ਜਨਰਲ ਸੈਕਟਰੀ ਵਿਪਨ ਸੂਦ ਕਾਕਾ ਜੀ, ਹਲਕਾ ਇੰਚਾਰਜ ਆਤਮ ਨਗਰ ਗੁਰਮੀਤ ਸਿੰਘ ਜੀ ਕੁਲਾਰ, ਪ੍ਰਧਾਨ ਇਸਤਰੀ ਵਿੰਗ ਬੀਬੀ ਸੁਰਿੰਦਰ ਕੌਰ ਜੀ ਦਿਆਲ, ਪ੍ਰਧਾਨ ਯੂਥ ਵਿੰਗ ਗੁਰਦੀਪ ਸਿੰਘ ਜੀ ਗੋਸ਼ਾ, ਕੌਂਸਲਰ ਵਾਰਡ ਨੰ.54 ਸੁਰਿੰਦਰ ਕੌਰ ਜੀ, ਕੌਂਸਲਰ ਵਾਰਡ ਨੰ. 2 ਗੁਰਮੇਲ ਸਿੰਘ ਜੀ ਜੱਜੀ, ਕੌਂਸਲਰ ਵਾਰਡ ਨੰ. 28 ਪਰਮਜੀਤ ਸਿੰਘ ਜੀ, ਕੌਂਸਲਰ ਵਾਰਡ ਨੰ. 26 ਸੁਰਜੀਤ ਸਿੰਘ ਜੀ ਰਾਏ, ਕੌਂਸਲਰ ਵਾਰਡ ਨੰ.6 ਸਰਬਜੀਤ ਸਿੰਘ ਜੀ, ਨਿਰਮਲ ਸਿੰਘ ਜੀ ਐਸ ਐਸ, ਭਾਵਾਧਸ ਯੂਥ ਵਿੰਗ ਦੇ ਪ੍ਰਧਾਨ ਲਵ ਡ੍ਰਾਵਿਡ ਜੀ, ਕੰਵਲਜੀਤ ਸਿੰਘ, ਹੋਰ ਕੌਂਸਲਰ ਸਾਥੀ ਤੇ ਅਕਾਲੀ ਸਾਥੀ ਸ਼ਾਮਿਲ ਹੋਏ |
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ I
ਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
36.4
°
C
36.4
°
36.4
°
8 %
2.1kmh
3 %
Sat
35
°
Sun
39
°
Mon
40
°
Tue
40
°
Wed
37
°



























