ਆਕਸਫੋਰਡ IELTS ਸੁਧਾਰ ਦੇ ਵਿਦਿਆਰਥੀਆਂ ਨੇ 8 .5 , 8 .0 ਅਤੇ 7 .5 ਬੈਂਡ ਲੈ ਕੇ ਕੀਤਾ ਸੰਸਥਾ ਦਾ ਨਾਮ ਰੌਸ਼ਨ

ਸੁਧਾਰ ( Rajan ) :- ਵਿਦੇਸ਼ ਵਿਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਸੁਫ਼ਨੇ ਪੂਰਾ ਕਰਨ ਤੇ ਪਹਿਲੀ ਪਸੰਦ ਬਣਦਾ ਜਾ ਰਿਹਾ ਆਕਸਫੋਰਡ IELTS ਇੰਸਟੀਟਿਊਟ ਸੁਧਾਰ I ਜਿੱਥੇ ਇਲਾਕੇ ਦੇ ਬੱਚਿਆਂ ਨੂੰ ਨੇੜੇ ਅਤੇ ਸਸਤੇ ਰੇਟਾਂ ਤੇ ਪੜ੍ਹਾਈ ਕਰਵਾ ਕੇ ਵਿਦੇਸ਼ ਜਾਣ ਦੇ ਯੋਗ ਬਣਾਇਆ ਹੈ I ਉਥੇ ਹੀ ਵਿਦੇਸ਼ਾਂ ਵਿਚ ਬਿਨਾ ਕਿਸੇ ਰੁਕਾਵਟ ਵਿਦਿਆਰਥੀ ਆਪਣਾ ਸੁਪਨਾ ਪੂਰਾ ਕਰ ਰਹੇ ਹਨ I ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ ਵਰਿੰਦਰਪਾਲ ਸਿੰਘ ਨੇ ਦਸਿਆ ਕਿ ਸੰਸਥਾ ਦਾ ਮੇਹਨਤੀ ਸਟਾਫ ਜੋ ਕਿ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਮੇਹਨਤ ਕਰਵਾਉਂਦਾ ਹੈ ਅਤੇ ਉਹਨਾਂ ਦਸਿਆ ਕਿ ਬੀਤੇ ਦਿਨੀ IELTS ਦੇ ਨਤੀਜਿਆਂ ਵਿਚ ਸਾਡੀ ਸੰਸਥਾ ਦੇ ਮੇਹਨਤੀ ਸਟਾਫ ਦੀ ਮੇਹਨਤ ਸਦਕਾ ਬੇਹਤਰੀਨ ਬੈਂਡ ਪ੍ਰਾਪਤ ਕਰਕੇ ਜਿੱਥੇ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਸੰਸਥਾ ਦੇ ਸਟਾਫ ਅਤੇ ਸਾਡੀ ਸੰਸਥਾ ਦਾ ਨਾਮ ਵੀ ਰੌਸ਼ਨ ਕੀਤਾ ਹੈ I ਉਹਨਾਂ ਦਸਿਆ ਕਿ ਸਾਡੀ ਸੰਸਥਾ ਦੀ ਵਿਦਿਆਰਥਣ ਸਨਦੀਪ ਕੌਰ ਦੁਆਰਾ 8 .5 , ਅਕਾਸ਼ਦੀਪ ਸਿੰਘ 8.5 , ਗੁਰਪ੍ਰੀਤ ਸਿੰਘ 8.5 , ਸਹਿਜਪ੍ਰੀਤ ਸਿੰਘ 8.0 , ਸੁਮਨਪ੍ਰੀਤ ਕੌਰ 8.0 ਨਾਤਿਸ਼ਾ 8.0 , ਲਵਪ੍ਰੀਤ ਸਿੰਘ 8.0 , ਅਰਸ਼ਦੀਪ ਸਿੰਘ 7.5 , ਗਗਨਦੀਪ ਕੌਰ 7.0, ਗੁਰਲੀਨ ਕੌਰ 7.0 , ਬਲਜੀਤ ਕੌਰ 7.0 , ਸੰਦੀਪ ਕੌਰ ਪੋਹੀਢ 7.0, ਨਵਪ੍ਰੀਤ ਕੌਰ 6.5 , ਹਰਮਨਦੀਪ ਕੌਰ 6.5 , ਬੈਂਡ ਪ੍ਰਾਪਤ ਕੀਤੇ ਹਨ I ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ ਵਰਿੰਦਰਪਾਲ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਸਨਮਾਨਿਤ ਕੀਤਾ ਅਤੇ ਦਸਿਆ ਕਿ ਸਾਡੀ ਸੰਸਥਾ ਦੀਆਂ ਹੋਰ ਵੀ ਬ੍ਰਾਂਚਾਂ ਪੱਖੋਵਾਲ, ਅਕਾਲਗੜ੍ਹ, ਅਤੇ ਪੋਹਿਰ ਵਿਖੇ ਚੱਲ ਰਹੀਆਂ ਹਨ I IELTS, PTE ਤੋਂ ਬਿਨਾ ਇਸ ਸੰਸਥਾ ਵਿਚ NANNY , COMPUTER, SPOKEN ENGLISH ,TUITION CLASSES, NEET, JEE FRENCH , GERMAN , SALON , STICHING ਵਰਗੇ ਸਕਿਲਡ ਕੋਰਸ ਵੀ ਕਰਵਾਏ ਜਾਂਦੇ ਹਨ I ਇਸ ਤੋਂ ਬਿਨਾ ਨੌਜਵਾਨਾਂ ਦੀ ਦਿਲਚਸਪੀ ਦੇਖਦੇ ਹੋਏ Stock Marketing ਅਤੇ Trading ਦੀਆਂ ਕਲਾਸਾਂ ਵੀ ਦਿਤੀਆਂ ਜਾਂਦੀਆਂ ਹਨ I ਬੱਚਿਆਂ ਨੂੰ ਸਨਮਾਨ ਕਰਨ ਮੌਕੇ ਸੰਸਥਾ ਦੇ ਚੇਅਰਮੈਨ ਸ ਹਾਕਮ ਸਿੰਘ ਅਤੇ CEO ਪਰਮਜੋਤ ਕੌਰ ਵਾਲੀਆ ਵੀ ਸ਼ਾਮਿਲ ਸਨ ਅਤੇ ਉਹਨਾਂ ਦਸਿਆ ਕੇ ਇਲਾਕੇ ਦੇ ਬਹੁਤ ਹੀ ਹੁਸ਼ਿਆਰ ਅਤੇ ਗਰੀਬ ਬੱਚੇ ਦੀ ਫੀਸ ਘੱਟ ਕਰਕੇ ਮੱਦਦ ਕੀਤੀ ਜਾਂਦੀ ਹੈ I

LEAVE A REPLY

Please enter your comment!
Please enter your name here