ਲੁਧਿਆਣਾ ( Rajan ) :- ਲੁਧਿਆਣਾ ਫੀਲਡਗੰਜ ਜਮਾਂ ਮਜੀ ਦੇ ਸਾਹਮਣੇ ਬਸੰਤ ਆਈਸਕ੍ਰੀਮ ਸ਼ਾਪ ਤੇ ਇੱਕ ਸ਼ਖਸ ਵੱਲੋਂ ਜਿਹੜੀ ਕਾਰ ਪਾਰਕਿੰਗ ਸੜਕ ਦੇ ਵਿਚਕਾਰੇ ਕਰ ਦਿੱਤੀ ਗਈ | ਜਿਸ ਕਾਰਨ ਟਰੈਫਿਕ ਜਾਮ ਹੋ ਗਿਆ ਲਗਾਤਾਰ 15 ਕੁ ਮਿੰਟ ਤੱਕ ਟਰੈਫਿਕ ਜਾਮ ਜਿਹੜਾ ਰਿਹਾ ਮੌਕੇ ਤੇ ਪ੍ਰਸ਼ਾਸਨ ਪਹੁੰਚਦੀ ਹੈ ਜਦੋਂ ਮੀਡੀਆ ਪਹੁੰਚਦੀ ਹੈ ਤਾਂ ਗੱਡੀ ਚਾਲਕ ਜਿਹੜਾ ਹੁੰਦਾ ਉਹ ਮੌਕੇ ਤੋਂ ਗੱਡੀ ਲੈ ਕੇ ਫਰਾਰ ਹੋ ਜਾਂਦਾ ਪਰ ਪ੍ਰਸ਼ਾਸਨ ਵੱਲੋਂ ਗੱਡੀ ਦਾ ਜਿਹੜਾ ਨੰਬਰ ਨੋਟ ਕਰ ਲਿੱਤਾ ਜਾਂਦਾ ਤੇ ਲਗਾਤਾਰ ਟਰੈਫਿਕ ਨੂੰ ਦੇਖਦੇ ਹੋਏ ਕਾਫੀ ਜਿਆਦਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਆਏ ਦਿਨ ਬਸੰਤ ਕਾਰਨਰ ਦੇ ਜਿਹੜਾ ਬਾਹਰ ਟਰੈਫਿਕ ਦਾ ਵੱਡਾ ਜਾਮ ਦੇਖਣ ਨੂੰ ਮਿਲਦਾ |
ਫੀਲਡਗੰਜ ਜਮਾਂ ਮਜੀ ਦੇ ਸਾਹਮਣੇ ਬਸੰਤ ਆਈਸਕ੍ਰੀਮ ਸ਼ਾਪ ਤੇ ਇੱਕ ਸ਼ਖਸ ਵੱਲੋਂ ਪਾਰਕਿੰਗ ਸੜਕ ਦੇ ਵਿਚਕਾਰੇ ਪਾਰਕਿੰਗ 15 ਕੁ ਮਿੰਟ ਤੱਕ ਰਿਹਾ ਟਰੈਫਿਕ ਜਾਮ |

