Site icon Dainik Punjab News

ਆਈਲੈਟ ਸੈਂਟਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ

ਬਟਾਲਾ ( Rajan ) :- ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਬੱਸ ਸਟੈਂਡ ਦੇ ਸਾਹਮਣੇ ਆਈਲੈਟ ਸੈਂਟਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜਾਨੀ ਨੁਕਸਾਨ ਤੋਂ ਬਚਾ ਲੇਕਿਨ ਸ਼ੀਸ਼ੇ ਟੁੱਟੇ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲ ਰਹੀ ਆ ਜਾਂਚ ਕਰ ਰਹੀ ਆ ਕਿ ਹੋਇਆ ਕੀ ਹੈ ਕੁਝ ਲੋਕ ਮੋਟਰਸਾਈਕਲ ਦੇ ਆਉਂਦੇ ਨੇ ਔਰ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਇਸ ਮੌਕੇ ਚਸ਼ਮਦੀਦਾ ਨੇ ਜਾਣਕਾਰੀ ਦਿੰਦੇ ਹੋਏ

ਕਿਹਾ ਕਿ ਦੋ ਨੌਜਵਾਨ ਜੋ ਨੇ ਉਹ ਮੂੰਹ ਬੰਨ ਕੇ ਆਉਂਦੇ ਨੇ ਗੋਲੀ ਚਲਾਉਂਦੇ ਨੇ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜੋ ਹੈ ਉਹ ਆਈਲੈਟ ਸੈਂਟਰ ਦੇ ਸ਼ੀਸ਼ੇ ਟੁੱਟੇ ਨੇ ਦੂਸਰੇ ਪਾਸੇ ਜੇ

ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਸੀਟੀਵੀ ਖੰਗਾਲੀ ਜਾ ਰਹੀ ਆ ਔਰ ਸੀਸੀ ਟੀਵੀ ਜੋ ਜਾਂਚ ਕੀਤੀ ਜਾਏਗੀ ਟੀਮਾਂ ਅਲੱਗ ਅਲੱਗ ਬਣਾ ਲਈਆਂ ਗਈਆਂ ਨੇ

ਬਹੁਤ ਜਲਦ ਜੋ ਹੈ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ

Exit mobile version