ਲੁਧਿਆਣਾ (Rajan) :- ਲੁਧਿਆਣਾ ਦੇ ਕੋਹਾੜਾ ਮਾਛੀਵਾੜਾ ਰੋਡ ਤੇ ਦਿਲ ਦਹਾਂਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਰੋਡ ਤੇ ਪੈਦਲ ਜਾ ਰਹੇ ਇਕ ਵਿਆਕਤੀ ਜੋਂ ਕਿ ਫੈਕਟਰੀ ਵਿਚ ਡਿਊਟੀ ਕਰਨ ਜਾ ਰਿਹਾ ਸੀ। ਜਿਸ ਨੂੰ ਤੇਜ ਰਫਤਾਰ ਜੇ ਸੀ ਬੀ ਕਰੇਣ ਨੇ ਕੁਚਲ ਦਿੱਤਾ ਅਤੇ ਕਰੇਨ ਚਾਲਕ ਮੌਕੇ ਤੋ ਫਰਾਰ ਹੋ ਗਿਆ ਇਸ ਘਟਨਾ ਤੋਂ ਬਾਅਦ ਮਜੂਦ ਲੋਕ ਨੇ ਪਰਵਾਰ ਅਤੇ ਪੁਲਸ ਨੂੰ ਸੂਚਿਤ ਕੀਤਾ ਪੁਲਸ ਨੇ ਪਰਵਾਰ ਨੇ ਦਸਿਆ ਕਿ ਪੁਲਸ ਨੇ ਕਾਗਜ ਵਿੱਚ ਮਾਮਲਾ ਤਾਂ ਦਰਜ ਕਰ ਦਿੱਤਾ ਹੈ। ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਪਰਵਾਰ ਵੱਲੋ ਖੁਦ ਹੀ ਸੀ ਸੀ ਟੀ ਵੀ ਆਲੇ ਦੁਆਲੇ ਤੋ ਇਕਠੀ

ਕੀਤੀਆਂ ਹੈ। ਪਰ ਪੁਲਸ ਨੇ ਹਲੇ ਤਕ ਦੋਸੀ ਨੂੰ ਗਿਰਫਤਾਰ ਨਹੀਂ ਕੀਤਾ ਮ੍ਰਿਤਕ ਦੇ ਭਾਣਜੇ ਅਤੇ ਭਰਾ ਨੇ ਕਿਹਾ ਕਿ ਮ੍ਰਿਤਕ ਦੇ ਇਕ ਪੰਜ ਸਾਲ ਦੀ ਲੜਕੀ ਅਤੇ 7 ਸਾਲ ਦਾ ਬੇਟਾ ਹੈ। ਜਦ ਇਸ ਘਟਨਾ ਸਬੰਧੀ ਜਦ ਲੁਧਿਆਣਾ ਸਿਵਲ ਹਸਪਤਾਲ ਮੋਰਚਰੀ ਵਿੱਚ ਮ੍ਰਿਤਕ ਦਾ ਪੋਸਮਾਰਟਮ ਕਰਵਾਉਣ ਆਏ ਪੁਲਿਸ ਅਧਿਕਾਰੀ ਤੋ ਪੁੱਛਣਾ ਚਾਹਿਆ ਕਿ ਕੀਤਾ ਇਸ ਮਾਮਲੇ ਵਿਚ ਉਹ ਕੈਮਰੇ ਦੇਖ ਕੇ ਇੰਝ ਦੌੜਿਆ ਜਿਵੇਂ ਕਿ ਉਹ ਹੀ ਅਪਰਾਧੀ ਹੋਵੇ


























