Site icon Dainik Punjab News

ਸਤਲੁਜ ਦਰਿਆ ਵਿੱਚ ਚਾਰ ਦੇ ਕਰੀਬ ਨੌਜਵਾਨ ਪਾਣੀ ਵਿਚ ਡੁੱਬਣ ਦਾ ਮਾਮਲਾ ਆਇਆ ਸਾਹਮਣੇ

ਲੁਧਿਆਣਾ ( Rajan ) :- ਚਾਰ ਪੰਜ ਦਿਨ ਪਹਿਲਾਂ ਸਤਲੁਜ ਦਰਿਆ ਵਿੱਚ ਚਾਰ ਦੇ ਕਰੀਬ ਨੌਜਵਾਨ ਪਾਣੀ ਵਿਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਅੱਜ ਸਲੇਮ ਟਾਬਰੀ ਲੁਧਿਆਣਾ ਦੀ ਪੁਲਿਸ ਤੇ ਗੋਤਾਖੋਰਾਂ ਦੀ ਮਦਦ ਨਾਲ ਦੋ ਡੈਡ ਬੋਡੀਆ ਅਣਪਛਾਤੀਆਂ ਗੋਤਾਖੋਰਾਂ ਨੇ ਲੱਭ ਲਈਆ ਐਂਬੂਲੈਂਸ ਰਾਹੀਂ ਉਨ੍ਹਾਂ ਬੋਡੀਆ ਨੂੰ ਲੁਧਿਆਣੇ ਸਿਵਲ ਹਸਪਤਾਲ ਵਿਚ 72, ਘੰਟੇ ਲਈ ਸ਼ਨਾਖਤ ਰੱਖ ਦਿੱਤੀਆਂ ਗਈਆਂ

ਸਲੇਮ ਟਾਬਰੀ ਲੁਧਿਆਣਾ ਥਾਣਾ ਦੀ ਪੁਲਿਸ ਡੈਡ ਬੋਡੀਆ ਦੇ ਵਾਰਸਾਂ ਦਾ ਪਤਾ ਲਗਾ ਰਹੀ ਹੈ ਗੋਤਾਖੋਰ ਰਣਜੀਤ ਮਸੀਹ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਕਿਹਾ ਕਿ ਕਈ ਪਾਣੀ ਵਿਚ ਡੁੱਬਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਲੋਕਾਂ ਨੂੰ ਪਾਣੀ ਵਿੱਚ ਨਹਾਉਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ

Exit mobile version