ਵਿਧਾਇਕ ਬੱਗਾ, ਵਿਧਾਇਕ ਪਰਾਸ਼ਰ ਅਤੇ ‘ਆਪ’ ਵਾਰਡ ਇੰਚਾਰਜ ਨੇ ਫੀਲਡ ਗੰਜ ਇਲਾਕੇ ‘ਚ ਸੀਵਰੇਜ ਲਾਈਨਾਂ ਵਿਛਾਉਣ ਦੇ ਪ੍ਰੋਜੈਕਟ ਦਾ ਕੀਤਾ ਉਦਘਾਟਨ

ਲੁਧਿਆਣਾ (Rajan) -:ਵਾਰਡ ਨੰਬਰ 90 ਦੇ ਕੁਚਾ ਨੰਬਰ 5 ਫੀਲਡ ਗੰਜ ਚੌਂਕ ਵਿੱਖੇ 48 ਲੱਖ ਦੀ ਲਾਗਤ ਨਾਲ ਫੀਲਡ ਗੰਜ ਕੁਚਾ ਨੰਬਰ 5,6,7 ਦੇ ਨਵੇਂ ਸੀਵਰੇਜ ਦੇ ਪ੍ਰੋਜੈਕਟ ਦਾ ਉਦਘਾਟਨ ਹਲਕਾ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਰਾਕੇਸ਼ ਪਰਾਸ਼ਰ(ਵਾਰਡ ਇੰਚਾਰਜ) ਅਤੇ ਇਲਾਕਾ ਨਿਵਾਸੀਆ ਵਲੋ ਕੀਤਾ ਗਿਆ Iਇਸ ਮੋਕੇ ਤੇ ਰਾਕੇਸ਼ ਪਰਾਸ਼ਰ ਨੇ ਦੱਸਿਆ ਕੀਇਸ

ਪ੍ਰੋਜੈਕਟ ਦੀ ਸ਼ੁਰੂਆਤ ਹੋਣ ਨਾਲ ਨਵੀਆਂ ਹੋਦੀਆਂ ਬਣਾਇਆ ਜਾਣਗੀਆਂ ਅਤੇ ਸਲੈਬਾਂ ਉੱਚੀਆਂ ਚੁੱਕੀਆਂ ਜਾਣਗੀਆਂ, ਜਿਸ ਨਾਲ ਕੁਚਾ ਨੰਬਰ 5,6,7 ਦੇ ਇਲਾਕਾ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ Iਇਸ ਮੌਕੇ ਫੀਲਡ ਗੰਜ ਸ਼ਾਪਕੀਪਰ ਐਸੋਸੀਏਸ਼ਨ ਵਲੋ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਵਿਧਾਇਕਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੋਕੇ ਤੇ ਦੀਪਕ ਸ਼ਰਮਾ ਦੀਪਾ,ਸੋਨੂ ਅਗਰਵਾਲ, ਸੰਜੇ ਸ਼ਰਮਾ, ਕੁਸ਼ਲ ਸੁਦ ,ਭਵਨਦੀਪ ਚਾਵਲਾ,ਸੋਨੂ ਵਰਮਾ,ਸੁਰਜੀਤ ਸਚਦੇਵਾ,ਹੰਪੀ ਚਾਵਲਾ, ਹਰਜੋਤ ਕਾਲਰਾ,ਰਾਹੁਲ ਮਲਹੋਤਰਾ,ਸਨੀ ਵਰਮਾ,ਸਿਮਰਨ ਸਿੰਘ,ਜੋਨੀ ਅਗਰਵਾਲ,ਅਵਤਾਰ ਲਾਡੀ,ਰਮੇਸ਼ ਸ਼ਰਮਾ ,ਦਵਿੰਦਰ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here