ਲੁਧਿਆਣਾ ( ਰਾਜਨਦੀਪ ) ਅੱਜ ਰਾੜੇ ਵਾਲਾ ਮਾਰਕੀਟ ਐਸੋਸੀਏਸ਼ਨ ਵਲੋਂ ਵਿਵੇਕ ਨਗਰ ਵੈਲਫੇਅਰ ਸੋਸਾਇਟੀ ਪ੍ਰਧਾਨ ਸ੍ਰੀ ਵਿਜੇ ਕਪੂਰ ਦਾ ਜਨਮਦਿਨ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਸਮੂਹ ਰਾੜੇ ਵਾਲੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸਾਰਿਆਂ ਨੇ ਉਹਨਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਜਿਸ ਦੇ ਵਿੱਚ ਪ੍ਰਧਾਨ ਸੰਜੀਵ ਬਿੱਟੂ ਜੀ ,ਰਕੇਸ਼ ਆਹੂਜਾ, ਸਨੀ ਮਾਂਗਟ, ਕਮਲਜੀਤ ਸਿੰਘ, ਵਰਮਾ, ਗੁਲਜਾਰ ਮੋਟਰਸ, ਕਲਾਸੀਕ ਇਮੀਗ੍ਰੇਸ਼ਨ, ਰੂਪ ਟ੍ਰੇਵਲ੍ਸ ਸ਼੍ਰੀ ਰਕੇਸ਼ ਕੁਮਾਰ ਜੀ, ਰਾਜਨਦੀਪ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਸੋਨੀਆ, ਪਿੰਟੂ ਸ਼ਰਮਾ ਤੇ ਹੋਰ ਸਾਰੇ ਸਮੂਹ ਮੈਂਬਰਾਂ ਨੇ ਉਹਨਾਂ ਦਾ ਬਹੁਤ ਸਵਾਗਤ ਕੀਤਾ।
ਵਿਵੇਕ ਨਗਰ ਵੈਲਫੇਅਰ ਸੋਸਾਇਟੀ ਪ੍ਰਧਾਨ ਸ੍ਰੀ ਵਿਜੇ ਕਪੂਰ ਦਾ ਜਨਮਦਿਨ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ :ਪ੍ਰਧਾਨ ਸੰਜੀਵ ਬਿੱਟੂ

