ਲੁਧਿਆਣਾ( RAJAN ) ਵਿਖੇ ਹਰ ਸਾਲ ਦੀ ਤਰ੍ਹਾਂ 28 ਜਨਵਰੀ 2024 ਨੂੰ ਅਰੋੜਾ ਪੈਲਸ ਦੀ ਬੈਕ ਸਾਈਡ ਦਾਣਾ ਮੰਡੀ ਗਿੱਲ ਰੋਡ ਲੁਧਿਆਣਾ ਵਿਖੇ ਮਿਊਜਿਕ ਪਰਿਵਾਰ ਭਲਾਈ ਸਭਾ ਅਤੇ ਦਿਉਲ ਮਾਰਕੀਟ ਦੇ ਨਾਲ ਇਸ ਸਾਲ ਵੀ ਲੋਹੜੀ ਧੀਆਂ ਦੀ ਸਭਿਆਚਾਰਕ ਮੇਲਾ ਅਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ ਕਲੱਬ ਦੇ ਪ੍ਰਧਾਨ ਨਰਿੰਦਰ ਨੂਰ ਸਰਪ੍ਰਸਤ ਜਰਨੈਲ ਸਿੰਘ ਤੂਰ, ਬਲਵੀਰ ਸਿੰਘ ਕੁਲਾਰ ਨੇ ਦੱਸਿਆ ਕਿ ਇਹ ਮੇਲਾ 15 ਸਾਲ ਤੋਂ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਜ਼ਰੂਰਤ ਮੰਦ ਔਰਤਾਂ ਨੂੰ ਰਾਸ਼ਨ ਤੇ ਜ਼ਰੂਰਤ ਮੰਦ ਬੱਚਿਆਂ ਨੂੰ ਗਰਮ ਸੂਟ ਅਤੇ ਪੰਜਾਬ ਦੀਆਂ ਵੱਖ-ਵੱਖ ਨਾਮਵਰ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਨਾਮਵਰ ਗਾਇਕ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ,ਨਰੈਣ ਨਿੰਦੀ,ਅਸ਼ਵਨੀ ਵਰਮਾ,ਕੌਰ ਬਿੱਲੋ, ਗਾਇਕ ਰਣਜੀਤ ਮਣੀ,ਦਲਵਿੰਦਰ ਦਿਆਲਪੁਰੀ, ਹਾਕਮ ਬਤੜੀਵਾਲਾ, ਦਲਜੀਤ ਕੌਰ ,ਵਰਿਆਮ ਸਰੋਏ ,ਨਰਿੰਦਰ ਨੂਰ ਬੀਬਾ ਮੰਜੂ ਮਾਂਨ,ਕਰਮਜੀਤ ਸਿੰਘ,ਵਰਿੰਦਰ ਸਿਧੂ,ਅਮ੍ਰਿਤਪਾਲ ਮੰਗਤ ਫੁਰਤੀਲਾ, ਅਦਿਵ ਸ਼ੌਕਤ ਅਲੀ ਮਤੋਈ,ਰਾਜੂ ਨਾਹਰ,ਨਿਸ਼ਾ ਸਿਸਟਰ, ਗੋਲਡੀ ਚੌਹਾਨ , ਸਕੰਦਰ ਸੀਮਾਰ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਅਤੇ ਪ੍ਰਬੰਧਕੀ ਵਿਭਾਗ ਟੀਮ ਵੱਲੋਂ ਆਏ ਹੋਏ ਗਾਇਕ ਅਤੇ ਮੁੱਖ ਮਹਿਮਾਨਾਂ M L A ਕੁਲਵੰਤ ਸਿੰਘ ਸਿੱਧੂ , ਰਕੇਸ਼ ਕੁਮਾਰ ਸੁਨਿਹਰਾ ਭਾਰਤ ਪਾਰਟੀ,ਡਾ ਦੀਪਕ ਮੰਨਣ,ਸਰੋਜ ਮੰਨਣ ਸੀਨੀਅਰ ਆਗੂ ਆਮ ਆਦਮੀ ਪਾਰਟੀ, ਦਾ ਸਨਮਾਨ ਕੀਤਾ ਜਾਵੇਗਾ ਸਰਪ੍ਰਸਤ ,ਜਰਨੈਲ ਸਿੰਘ ਤੂਰ, ਮਨਜੀਤ ਸਿੰਘ,ਸ਼ਿਮਲਾਪੁਰੀ ਦਵਿੰਦਰ ਅਰੋੜਾ, ਵਾਈਸ ਪ੍ਰਧਾਨ ਵਿਜੇ ਮਹਿਤਾ, ਰਾਜੇਸ਼ ਰਾਜਾ ,ਬਿੱਟੂ ਕਨੇਡਾ, ਵਿੱਕੀ ਬਾਵਾ, ਸੁਭਾਸ਼ ਗਰਗ ,ਅਜੇ ਕੁਮਾਰ, ਹੈਪੀ ਕੁਮਾਰ,ਅਨੂਪ ਕੁਮਾਰ,ਮਾਲਵਿੰਦਰ ਸਿੰਘ ਚੰਨੋ ਅਤੇ ਹੋਰ ਸਹਿਯੋਗੀ ਸੱਜਣ
ਲੋਹੜੀ ਧੀਆਂ ਦੀ ਮਨਾਉਣਾ ਇਕ ਸ਼ਲਾਘਾਯੋਗ ਕਦਮ :: ਰਕੇਸ਼ ਕੁਮਾਰ ਸੁਨਿਹਰਾ ਭਾਰਤ ਪਾਰਟੀ

