Site icon Dainik Punjab News

ਸੰਦੀਪ ਤਵਾਰੀ ਦੀ ਟੀਮ ਨੇ ਬਜੁਰਗ ਔਰਤ ਦੀ ਕੀਤੀ ਮਦਦ

ਲੁਧਿਆਣਾ :-(ਨਰਿੰਦਰ ਸਿੰਘ )ਮਨੁੱਖਤਾ ਦੀ ਸੇਵਾ ਅਸਲ ਸੇਵਾ ਹੈ ਕਈ ਦਿਨਾਂ ਤੋਂ ਬਜ਼ੁਰਗ ਮਾਤਾ ਜੀ ਗਰੀਬੀ ਦੇ ਹਲਾਤ ਵਿੱਚ ਗੁਜ਼ਰ ਰਹੀ ਸੀ ਕਈ ਸੰਸਥਾ ਤੇ ਕਲੱਬਾਂ ਦੀ ਮਦਦ ਦੀ ਮੰਗ ਕੀਤੀ ਤੇ ਕਿਸੇ ਵੀ ਸੰਸਥਾ!’ ਵਾਲ਼ਿਆਂ ਨੇ ਕੋਈ ਵੀ ਮਦਦ ਨੀ ਕੀਤੀ ਤੇ ਉਸ ਬਜ਼ੁਰਗ ਮਾਤਾ ਪਰਮਿੰਦਰ ਕੋਰ ਦਾ ਜਵਾਨ ਪੁੱਤਰ ਤੇ ਜਵਾਨ ਨੂੰਹ ਦਾ ਐਕਸੀਡੇਟ ਹੋਣ ਕਾਰਨ ਦਿਹਾਤ ਹੋ ਗਿਆ ਤੇ ਉਨਾ ਦੇ ਛੋਟੇ ਛੋਟੇ 2 ਬੱਚੇ ਸਨ ਜਿਨਾ ਦਾ ਪਾਲਣ ਪੋਸ਼ਨ ਕਰਨਾ ਬਹੁਤ ਮੁਸ਼ੀਕਲ ਹੋ ਗਿਆ ਹੈ ਤੇ ਜਦੋਂ ਸਾਨੂੰ ਘਰ ਦੇ ਹਲਾਤ ਤੇ ਗਰੀਬ ਬਜ਼ੁਰਗਾਂ ਤੇ ਛੋਟੇ ਛੋਟੇ ਬੱਚਿਆ ਨੂੰ ਦੇਖ ਕੇ ਬਹੁਤ ਤਰਸ ਆਦਾ ਹੈ ਤੇ ਸਾਡੀ ਟੀਮ ਨੇ ਘਰ ਜਾ ਕੇ ਇਨਕਵਾਰੀ ਕੀਤੀ ਤੇ ਉਨਾ ਦਾ ਮੋਕੇ ਤੇ ਜੋ ਸਾਡੀ ਟੀਮ ਅਮਰ ਸ਼ਹੀਦ ਭਗਤ ਸਿੰਘ ਯੁਥ ਕਲੱਬ ਲੁੰਧਿਆਣਾ ਟੀਮ ਤੋਂ ਜਿੰਨੀ ਮਦਦ ਹੋਈ ਕਰ ਦਿੱਤੀ ਤੇ ਸਾਰੇ ਵੀਰਾ ਭਾਈਆ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਨਾ ਹੋ ਸਕੇ ਵੱਧ ਤੋਂ ਵੱਧ ਮਦਦ ਕਰਿਆ ਕਰੋ ਸਾਡੀ ਟੀਮ ਪ੍ਰਧਾਨ ਸਨਦੀਪ ਤਿਵਾਰੀ ਤੇ ਜਰਨਲ ਸੈਕਟਰੀ ਗਗਨਦੀਪ ਸਿੰਘ ਤੇ ਫਰੀਡਮ ਫਾਈਟਰ ਪਾਰਟੀ ਸਮਾਜ ਸੇਵੀ ਪਰਮਜੀਤ ਕੋਰ ਵਾਰਡ ਨੰ:37 ਸੈਕਟਰੀ ਲਤਾ ਅਰੋੜਾ ਤੇ ਸਮਾਜ ਸੇਵੀ ਕੁਲਵਿੰਦਰ ਕੋਰ ਜਿਨਾ ਨੇ ਇਸ ਸੇਵਾ ਵਿੱਚ ਯੋਗਦਾਨ ਪਾਈਆ 🙏🏻

Exit mobile version