Site icon Dainik Punjab News

ਜਸ਼ਨ ਪੰਜਾਬ ਦਾ ਸੱਭਿਆਚਾਰਕ ਕਲੱਬ ਵੱਲੋਂ ਸਨਮਾਨ ਸਮਾਰੋਹ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ

ਲੁਧਿਆਣਾ ( ਰਾਜਨ )ਜਸ਼ਨ ਪੰਜਾਬ ਦਾ ਸੱਭਿਆਚਾਰਕ ਕਲੱਬ ਵੱਲੋਂ ਸਨਮਾਨ ਸਮਾਰੋਹ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੀਆਂ ਕਈ ਨਾਮਵਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਨਾਂ ਸ਼ਖਸ਼ੀਅਤਾਂ ਵਿੱਚ ਗਾਇਕ ਅਸ਼ਵਨੀ ਵਰਮਾ, ਵੀਡੀਓ ਐਡੀਟਰ ਮਾਲਵਿੰਦਰ ਚੰਨੋ , ਸਬ ਇੰਸਪੈਕਟਰ ਤੇ ਗਾਇਕ ਵਰਿਆਮ ਸਰੋਇਆ, ਢੋਲ ਪਲੇਅਰ ਅੰਮ੍ਰਿਤਪਾਲ, ਢੋਲਕ ਪਲੇਅਰ ਕਰਮਜੀਤ ਸਿੰਘ, ਵੀਡੀਓ ਡਾਇਰੈਕਟਰ ਹਨੀ ਹਰਦੀਪ ਇਹ ਜਾਣਕਾਰੀ ਪ੍ਰਧਾਨ ਵੀਜੇ ਮਹਿਤਾ ਵੱਲੋਂ ਸਾਂਝੀ ਕੀਤੀ ਗਈ ਉਨਾਂ ਨੇ ਇਹ ਵੀ ਦੱਸਿਆ ਕਿ ਗਾਇਕ ਨਰਿੰਦਰ ਨੂਰ , ਸੋਹਣ ਸਿਕੰਦਰ , ਵਰਿੰਦਰ ਸਿੱਧੂ, ਕੌਰ ਬਿੱਲੋ, ਮਨੀ ਸੰਧੂ ਅਤੇ ਹੋਰ ਕਲਾਕਾਰਾਂ ਨੇ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨਿਆ ਕਮੇਟੀ ਵੱਲੋਂ ਆਏ ਹੋਏ ਮਹਿਮਾਨ ਅਤੇ ਕਲਾਕਾਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ

Exit mobile version