ਲੁਧਿਆਣਾ (ਅਨਿਲ ਕੁਮਾਰ ਐਡਿਟਰ ) ਵਾਰਡ ਨੰਬਰ 35 ਹਲਕਾ ਸਾਊਥ ਵਿਚ ਆਉਣ ਵਾਲੀ ਕੌਂਸਲਰ ਵੋਟਾਂ ਲਈ ਜੋਰਾਂ ਦੇ ਨਾਲ ਤਿਆਰੀ ਚੱਲ ਰਹੀ ਹੈ | ਜਿਸ ਵਿਚ ਜਗਦੇਵ ਸਿੰਘ ਧੁੰਨਾ ਜੀ ਅਲੱਗ -ਅਲੱਗ ਮੁਹੱਲਿਆਂ ਵਿਚ ਜਾ ਰਹੇ ਨੇ ਲੋਕ ਇਕੱਠੇ ਹੋ ਕੇ ਜਗਦੇਵ ਸਿੰਘ ਧੁੰਨਾ ਜੀ ਦਾ ਸਵਾਗਤ ਕਰ ਰਹੇ ਅਤੇ ਵਿਸ਼ਵਾਸ ਦਿਲਵਾ ਰਹੇ ਨੇ ਕਿ ਇਸ ਨਗਰ ਨਿਗਮ ਚੋਣਾਂ ਦੇ ਵਿਚ ਜਗਦੇਵ ਸਿੰਘ ਧੁੰਨਾ ਜੀ ਦੇ ਨਾਲ ਡੱਟ ਕੇ ਖੜੇ ਹੈ ਅਤੇ ਬਹੁਤ ਵੱਡੀ ਗਿਣਤੀ ਨਾਲ ਕੌਂਸਿਲਰ ਬਣਾਵਾਂਗੇ ਲੋਕਾ ਨੇ ਕਿਹਾ ਜਗਦੇਵ ਸਿੰਘ ਧੁੰਨਾ ਜੀ ਇਕ ਮਿਹਨਤੀ ਤੇ ਇਮਾਨਦਾਰ ਵਿਅਕਤੀ ਨੇ ਵਾਰਡ ਵਿਚ ਕਾਫੀ ਸਮੇਂ ਤੋਂ ਹਰ ਇਕ ਦੁੱਖ -ਸੁੱਖ ਵਿਚ ਜ਼ਰੂਰ ਪਹੁੰਚਦੇ ਹਨ | ਪਿਛਲੇ ਸਮੇਂ ਲੋਕਡਾਉਣ ਵਿੱਚ ਜਗਦੇਵ ਸਿੰਘ ਧੁੰਨਾ ਜੀ ਆਪਣੀ ਨੇਕ ਕਮਾਈ ਵਿਚੋਂ ਵਾਰਡ ਵਾਸੀਆਂ ਲਈ ਘਰ ਘਰ ਲੰਗਰ ਤੇ ਰਾਸ਼ਣ ਪਹੁਚਾਇਆ | ਧੁੰਨਾਂ ਜੀ ਵੱਲੋਂ ਜੋ ਵੀ ਇਲਾਕੇ ਵਿੱਚ ਨੋਜਵਾਨਾ ਦੀਆਂ ਸੁਸਾਇਟੀਆ ਹਨ ਉਹਨਾਂ ਨੂੰ ਵੀ ਬਹੁਤ ਸਹਿਯੋਗ ਦਿੰਦੇ ਹਨ |ਇਸ ਮੌਕੇ ਤੇ ਮੌਜੂਦ ਰਹੇ ਪ੍ਰਭਜੋਤ ਸਿੰਘ, ਮਹਿੰਦਰ ਸਿੰਘ, ਤਨਵੀਰ ਸਿੰਘ ਅਨਿਲ ਕੁਮਾਰ. ਗੁਰਪ੍ਰੀਤ ਸਿੰਘ. ਜੋਬਨ. ਗੋਰੀ. ਰਾਹੁਲ ਬਿੱਟੂ. ਦਿਨੇਸ਼ ਜਸਪ੍ਰੀਤ. ਜੋਬਨ ਸਰੋਜ ਆਦਿ ਮੌਜੂਦ ਸਨ |
ਵਾਰਡ ਨੰਬਰ 35 ਦੇ ਲੋਕਾਂ ਨੇ ਜਗਦੇਵ ਸਿੰਘ ਧੁੰਨਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਦਿਵਾਇਆ ਵਿਸ਼ਵਾਸ

