ਚੰਡੀਗੜ੍ਹ ( ਦੈਨਿਕ ਪੰਜਾਬ ਬਿਊਰੋ ) : ਪੰਜਾਬ ਪੁਲਿਸ ਦੇ ਅਧਿਕਾਰੀ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਹਨਾਂ ਦੁਆਰਾ ਕੀਤੇ ਜਾ ਰਹੇ ਕੀਤੇ ਜਾ ਰਹੇ ਕੰਮ

ਦੀ ਸਰਾਹਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ | ਇਸ ਮੌਕੇ ਤੇ ਮਾਨਯੋਗ DGP ਸਾਹਿਬ ਨੇ ਗੁਲਦਸਤਾ ਵਾਰੇ ਮੁਲਾਜਮਾ ਨੂੰ ਪ੍ਰੇਰਿਤ ਕੀਤਾ | ਗੁਲਦਸਤਾ ਸਾਡੇ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਪਿਤ ਹੈ ਜੋ ਹਰ ਸੰਭਵ ਤਰੀਕੇ ਨਾਲ ਸਮਰਥਨ ਕਰਦੇ ਹਨ।



























