ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਵ ਤੇ ਕ੍ਰਿਸ਼ਨਾ ਪ੍ਰਾਪਰਟੀ ਵਲੋਂ ਦਫਤਰ ਬਾਹਰ ਲਗਾਇਆ ਗਿਆ ਲੰਗਰ I

ਲੁਧਿਆਣਾ (ਐਡਿਟਰ ਅਨਿਲ ਕੁਮਾਰ ) ਕ੍ਰਿਸ਼ਨਾ ਪ੍ਰਾਪਰਟੀ ਵਲੋਂ ਮਹਾਂ ਸਿੰਘ ਨਗਰ ਗਲੀ ਨ.11 ਵਾਰਡ ਨੰਬਰ-34 ਵਿਖ਼ੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਵ ਤੇ ਛੋਲੇ ਪੂਰੀ ਅਤੇ ਚਾਹ /ਰਸ /ਬਿਸਕੁਟ ਦਾ ਲੰਗਰ ਲਗਾਇਆ ਗਿਆ ਜਿਸ ਮੌਕੇ ਤੇ ਜਸ਼ਨ ਗਰੇਵਾਲ ਨੇ ਇਸ ਪ੍ਰਕਾਸ਼ ਪੂਰਵ ਦੀਆ ਵਧਾਈਆਂ ਦਿਤੀਆਂ ਜਿਸ ਮੌਕੇ ਤੇ ਸੁਖਮਨੀ ਪ੍ਰਾਪਰਟੀ ਤੋਂ ਜਸਵੀਰ ਸਿੰਘ ਰਾਜੂ ਜੀ ਹਰੀਸ਼ ਬੱਗਾ ਬਲਵਿੰਦਰ ਸਿੰਘ ਮੋਨਾ ਨਿੱਕਾਮੱਲ. ਦਿਨੇਸ਼ ਗਗਨਦੀਪ ਸਿੰਘ ਲਵਪ੍ਰੀਤ ਸਿੰਘ,ਮਨਪ੍ਰੀਤ ਸਿੰਘ. ਮਨੋਹਰ ਲਾਲ ਸਰੋਜ ਕੁਮਾਰੀ I

LEAVE A REPLY

Please enter your comment!
Please enter your name here