ਲੁਧਿਆਣਾ ( ਮਨੋਜ )ਅੱਜ ਲੁਧਿਆਣਾ ਦੇ ਸ਼ਿਮਲਾਪੁਰੀ ਵਾਰਡ ਨੰਬਰ 35 ਤੋਂ ਗਾਇਕ ਨਰੈਣ ਨਿੰਦੀ ਨੇ ਆਪਣੇ ਸਾਥੀਆਂ ਸਮੇਤ ਸੁਨਹਿਰਾ ਭਾਰਤ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅਤੇ ਇਸ ਮੌਕੇ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀ ਰਾਕੇਸ਼ ਕੁਮਾਰ ਅਤੇ ਪਾਰਟੀ ਮੈਂਬਰ ਵਲੋਂ ਨਰੈਣ ਨਿੰਦੀ ਨੂੰ ਰਸਮੀ ਤੌਰ ਤੇ ਵਾਰਡ ਨੰਬਰ 35 ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਅਤੇ ਐਕਟਰ ਅਤੇ ਗਾਇਕ ਨਰਿੰਦਰ ਨੂਰ ਨੂੰ ਪਾਰਟੀ ਵੱਲੋਂ ਸਟਾਰ ਪ੍ਰਚਾਰਕ ਵਜੋਂ ਨਿਯੁਕਤ ਕੀਤਾ ਗਿਆ ਗਾਇਕ ਨਰੈਣ ਨਿੰਦੀ ਨੇ ਕਿਹਾ ਕਿ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀ ਰਾਕੇਸ਼ ਕੁਮਾਰ ਜੀ ਅਤੇ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਅਤੇ ਵਾਅਦਾ ਕਰਦਾ ਹਾਂ ਕੀ ਤੁਸੀਂ ਕਰੋ ਵਿਸ਼ਵਾਸ ਅਸੀਂ ਕਰਾਵਾਂਗੇ ਵਿਕਾਸ ਨਰਿੰਦਰ ਨੂਰ ਵੱਲੋਂ ਵੀ ਪਾਰਟੀ ਦਾ ਧੰਨਵਾਦ ਕੀਤਾ ਗਿਆ ਨਰਿੰਦਰ ਨੂਰ ਨੇ ਕਿਹਾ ਕੇ ਪਾਰਟੀ ਅਤੇ ਵਾਰਡ ਦੀ ਤਰੱਕੀ ਲਈ ਦਿਲ ਜਾਨ ਲਾ ਕੇ ਕੰਮ ਕਰਾਗੇ ਇਸ ਰਸਮੀ ਪ੍ਰੋਗ੍ਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਾਰਟੀ ਮੈਂਬਰ ਵਾਰਡ ਨੰਬਰ : 53 ਦੇ ਪ੍ਰਧਾਨ ਸ੍ਰੀਮਤੀ ਬਿੰਦੀਆਂ ਜੀ ਅਤੇ ਪਾਰਟੀ ਦੇ ਕੈਸ਼ੀਰਾਜਨਦੀਪ ਕੌਰ ਜੀ , ਸੁਧਾਰ ਤੋਂ ਜਗਰੂਪ ਸਿੰਘ ਜੀ ਅਤੇ ਓਹਨਾ ਦੇ ਸਾਥੀ, ਸ੍ਰੀ ਸੰਜੀਵ ਅਰੋੜਾ, ਹਰਪ੍ਰੀਤ ਸਿੰਘ ਸੱਗੂ, ਸ਼੍ਰੀ ਬਲਕਾਰ ਸਿੰਘ ex ਸਰਪੰਚ, ਪ੍ਰਵੀਨ ਕਮਲ, ਮੰਗਤ ਰਾਮ ( ਫੁਰਤੀਲਾ) ਆਰ ਜੇ ਸਿੰਘ,ਮਨਜੀਤ ਸਿੰਘ, ਵਿਜੈ ਕੁਮਾਰ, ਵਿੱਕੀ ਬਾਵਾ, ਸਨਮਦੀਪ ਸ਼ਰਮਾ, ਵਰਿੰਦਰ ਸਿੱਧੂ, ਅਸ਼ਵਨੀ ਵਰਮਾ, ਅਕਸ਼ੈ ਵਰਮਾ, ਪ੍ਰਿੰਸ ਵਰਮਾ, ਕਿਸ਼ਨ ਸਿੰਘ ਫੌਜੀ , ਮਦਨ ਲਾਲ ਮਲੋਤਰਾ,ਰਾਜ ਕੁਮਾਰ,ਗਗਨ ਕੁਮਾਰ,ਮੁਨਾ ਸਿੰਘ, ਲਵਲੀ ਢਿੱਲੋ,ਜਗਦੀਸ਼ ਜੱਗਾ ਅਤੇ ਓਹਨਾ ਦੇ ਸਾਥੀ ਮੌਜੂਦ ਸਨ I
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ I
ਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
37.1
°
C
37.1
°
37.1
°
10 %
0.8kmh
4 %
Sat
38
°
Sun
39
°
Mon
40
°
Tue
40
°
Wed
37
°


























