(ਸ.ਬ.) ਭਾਜਪਾ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਘਲ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਜੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। , ।ਸਥਾਨਕ ਜ਼ਿਲ੍ਹਾ ਦਫ਼ਤਰ ਘੰਟਾ ਘਰ ਵਿਖੇ ਭਜਪਾ ਦੀਆ ਨੀਤੀਆਂ ਨੂੰ ਦੇਖਦੇ ਹੋਏਅਕਾਲੀ ਦਲ ਦੇ 10 ਸੀਨੀਅਰ ਉਪ ਪ੍ਰਧਾਨ, 25 ਉਪ ਪ੍ਰਧਾਨ ਮੰਤਰੀ, 25 ਜਨਰਲ ਮੰਤਰੀ ਭਾਜਪਾ ਵਿੱਚ ਸ਼ਾਮਲ ਹੋ ਗਏ ਭਾਜਪਾ ਦਾ ਅਧਾਰ ਦਿਨੋ ਦਿਨ ਆਪਣਾ ਜਨਾਦਰ ਵਾਧਾ ਕਰ ਰਹੀ ਹੈਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਪ੍ਰੈਸ ਸਕੱਤਰ ਡਾ: ਸਤੀਸ਼ ਕੁਮਾਰ, ਸਾਬਕਾ ਕੌਂਸਲਰ ਇੰਦਰ ਅਗਰਵਾਲ, ਮਨਿੰਦਰ ਸਿੰਘ, ਪਰਮਿੰਦਰ ਸਿੰਘ ਗੁਜਰਾਲ, ਪਰਮਜੀਤ ਸਿੰਘ ਗਾਬਰ, ਤਜਿੰਦਰ ਸਿੰਘ ਸੋਨੂੰ, ਕਰਮਵੀਰ ਸਿੰਘ ਦੁੱਗਰੀ, ਗਗਨਦੀਪ ਸਿੰਘ ਮੰਨੀ, ਗੋਲਡੀ ਸ਼ਰਮਾ, ਮਲਕੀਤ ਸਿੰਘ ਸੇਠੀ ਪ੍ਰਭਜੀਤ ਸਿੰਘ ਪੰਧੇਰ ਆਦਿ ਹਾਜ਼ਰ ਸਨ।
ਭਾਜਪਾ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਘਲ ਦੀ ਪ੍ਰਧਾਨਗੀ ਹੇਠ ਗੁਰਦੀਪ ਸਿੰਘ ਗੋਸ਼ਾ ਜੋ ਕਿ ਪ੍ਰਧਾਨ ਮੰਤਰੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ

