ਲੁਧਿਆਣਾ (ਧਰਮਜੀਤ) ਯੂਥ ਅਕਾਲੀ ਦਲ ਵਲੋ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਰਿਕਸ਼ਾ ਦੀ ਰੇਸ ਮੁੱਖ ਮੰਤਰੀ ਚੰਨੀ ਬਣਾ ਕੇ ਗੋਸ਼ਾ ਵਲੋ ਲਗਾਈ ਗਈ ਬਹੁਤ ਲੋਕ ਹੈਰਾਨ ਹੋ ਕੇ ਇਹ ਰੇਸ ਦੇਖ ਰਹੇ ਸਨ ਜਿੱਥੇ ਨੌਜਵਾਨਾਂ ਵਲੋ ਮੁੱਖ ਮੰਤਰੀ ਚੰਨੀ ਵਲੋ ਅਲੱਗ ਅਲੱਗ ਕੰਮ ਦਾ ਵੇਰਵਾ ਦੇਣ ਵਾਲਿਆ ਤਖਤਿਆਂ ਫੜਿਆ ਹੋਇਆ ਸਨ ਗੋਸ਼ਾ ਨੇ ਬੋਲਦੇ ਕਿਹਾ ਜਿੱਥੇ ਦੁਨੀਆ ਅੱਜ ਰਾਕਟ ਸਾਇੰਸ ਦੀਆ ਗੱਲਾਂ ਕਰਦੇ ਹਨ ਲੋਕ ਆਪਣੇ ਬੱਚਿਆਂ ਨੂੰ ਚੰਦ ਤੇ ਮੰਗਲ ਗ੍ਰਹਿ ਤੇ ਬੇਜਨ੍ਹ ਦੀਆ ਗੱਲਾਂ ਕਰਦੇ ਹਨ ਓਥੇ ਸਾਡੇ ਮੁੱਖ ਮੰਤਰੀ ਸਾਬ ਅਪਣੇ ਕੰਮਾ ਦਾ ਵੇਰਵਾ ਦੇ ਕੇ ਰੋਜ਼ਾਨਾ ਸੁਰਖਿਆ ਬਟੋਰ ਰਹੇ ਹਨ ਜਦਕਿ ਓਹਨਾਂ ਨੂੰ ਪੰਜਾਬ ਦੀ ਤਰੱਕੀ ਵੱਲ ਧਿਆਨ ਦੇਣਾ ਚਾਹੀਦਾ ਸੀ ਜਦਕਿ ਸੱਭ ਪਿੰਡ ਵਾਲੇ ਜਾ ਨਬੇ ਦੇ ਦਸ਼ਕ ਤੋਂ ਪਹਿਲਾ ਵਾਲੇ ਇਹ ਕੰਮ ਸੱਭ ਜਾਣਦੇ ਨੇ ਇਹ ਕੰਮ ਕੋਈ ਮੁੱਖ ਮੰਤਰੀ ਦੇ ਨਹੀਂ ਮੁੱਖ ਮੰਤਰੀ ਚੰਨੀ ਦੱਸਣ ਏਸ ਪੰਜ ਸਾਲਾਂ ਵਿਚ ਕਿੰਨੇ ਪੁੱਲ ਬਣਾਏ ਕਿੰਨੀਆ ਸੜਕਾ ਬਣਾਇਆ ਕਿੰਨੇ ਹਸਪਤਾਲ ਖੋਲ੍ਹੇ ਕਿੰਨੇ ਕਾਲੇਜ ਬਣਾਏ ਕਿੰਨੇ ਨਵੇਂ ਸਕੂਲ ਬਣਾਏ ਕਿੰਨੇ ਲੋਕਾ ਨੂੰ ਰੋਜ਼ਗਾਰ ਦਿੱਤਾ ਕਿੰਨਾ ਵਪਾਰ ਵਧਾਇਆ ਪਰ ਓਹਨਾ ਲੋਕਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਕੇ ਆਪਣੇ ਡਰਾਮੇ ਕਰਕੇ ਲੋਕਾ ਦਾ ਧਿਆਨ ਭਟਕਾਇਆ ਜਾ ਰਿਹਾ ਹੈ ਪਰ ਲੋਕ ਹੁਣ ਜਵਾਬ ਮੰਗਦੇ ਨਾ ਨੌਕਰੀ ਮਿਲੀ ਨਾ ਬਿਜਲੀ ਦੇ ਬਿਲ ਘਟੇ ਨਾ ਰੇਤਾ ਘਟਿਆ ਨਾ ਕੇਵਲ ਦੇ ਰੇਟ ਘਟੇ ਨਾ ਕਾਲਜ ਨੇ ਸਕੂਲ ਨਾ ਹੀ ਕੋਈ ਹਸਪਤਾਲ ਬਣਾਇਆ ਅਤੇ ਨਾ ਹੀ ਕੋਈ ਸੜਕਾ ਦਾ ਜਾਲ ਵਧਾਈਆ ਨਾ ਹੀ ਕੋਈ ਪੁੱਲ ਬਣਾਇਆ ਸਿਰਫ ਤੇ ਸਿਰਫ ਲੋਕਾ ਨੂੰ ਮੂਰਖ ਬਣਾਇਆ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਗਗਨਦੀਪ ਸਿੰਘ ਗਿਆਸਪਰਾ ਪ੍ਰਧਾਨ ਹਲਕਾ ਦੱਖਣੀ ਯੂਥ ਅਕਾਲੀ ਦਲ ,ਸੰਜੀਵ ਚੌਧਰੀ ਪ੍ਰਧਾਨ ਹਲਕਾ ਨੌਰਥ ਯੂਥ ਅਕਾਲੀ ਦਲ ਵਰੁਣ ਮਲਹੋਤਰਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਰਜੇਸ਼ ਮਿਸ਼ਰਾ ਪ੍ਰਧਾਨ ਪੂਰਵਾਂਚਲ ਮਾਲਵਾ ਜੋਨ ਹਰਮਨਪ੍ਰੀਤ ਸਿੰਘ ਅਰਨੇਜਾ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਗੁਰਦੇਵ ਸਿੰਘ ਮਰਜਾਰਾ ਤਰਨਦੀਪ ਸਿੰਘ ਸੰਨੀ ਟਿੰਕੂ ਦਿਲਾਵਰ ਤਜਿੰਦਰ ਸਿੰਘ ਸੋਨੂੰ ਵਿਸ਼ਾਲ ਤਿਆਗੀ ਅਮਰਜੀਤ ਸਿੰਘ ਕਲਸੀ ਸਾਹਿਬ ਸਿੰਘ ਮਨਚੰਦਾ ਦਲਵਿੰਦਰ ਸਿੰਘ ਆਸ਼ੂ ਵਰਿੰਦਰ ਸਿੰਘ ਹਰਜੀਤ ਸਿੰਘ ਬੌਬੀ ਗੌਰਵ ਢੀਂਗਰਾ ਮਨਜੋਤ ਸਿੰਘ ਰੋਬਿਨ ਮਨਜੀਤ ਸਿੰਘ ਤੁਸ਼ਾਰਦੀਪ ਸਿੰਘ ਬੌਬੀ ਪ੍ਰਭਜੀਤ ਸਿੰਘ ਹਰਪ੍ਰੀਤ ਸਿੰਘ ਸਰਬਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਰਾਜਨ ਗਗਨਦੀਪ ਸਿੰਘ ਵਿੰਕਲ ਪਰਮਿੰਦਰ ਸਿੰਘ ਗੁਜਰਾਲ ਕਰਨਵੀਰ ਸਿੰਘ ਡੁੱਗਰੀ ਮਨਵਿੰਦਰ ਸਿੰਘ ਮਨਿੰਦਰ ਸਿੰਘ ਇੰਮੀ ਚਰਨਪ੍ਰੀਤ ਸਿੰਘ ਅਮਰਜੋਤ ਸਿੰਘ ਦਿਲਰਾਜ ਸਿੰਘ ਜਸਪ੍ਰੀਤ ਸਿੰਘ ਅਮਨ ਸੈਣੀ ਦਵਿੰਦਰ ਸਿੰਘ ਸ਼ਾਨ ਗਗਨਦੀਪ ਸਿੰਘ ਸੇਠੀ ਬਾਬਰ ਕ੍ਰਿਸੀ ਚਤਰਵੀਰ ਸਿੰਘ ਇੰਦਰਪਾਲ ਸਿੰਘ ਸੋਢੀ ਜਪਜੋਤ ਸਿੰਘ ਬਲਜਿੰਦਰ ਸਿੰਘ ਭੰਗੂ ਸੁਨੀਲ ਭੱਟੀ ਗੁਰਪ੍ਰੀਤ ਸਿੰਘ ਗੁਰੀ ਨਿਰਭੈ ਸਿੰਘ ਸਰਬਜੀਤ ਸਿੰਘ ਖ਼ਾਲਸਾ ਯੁਵਰਾਜ ਸਿੰਘ ਮੈਕੀ ਸੁਖਜਿੰਦਰ ਸਿੰਘ ਮੋਹਿਤ ਅਰੋੜਾ ਲਲਿਤ ਕੁਮਾਰਮਨਜੀਤ ਸਿੰਘ ਰੰਗੀ ਰਵਿੰਦਰ ਸਿੰਘ ਕਾਲਾ ਮਨੋਜ ਪ੍ਰਭਾਕਰ ਜਗਤਾਰ ਸਿੰਘ ਹਰਪ੍ਰੀਤ ਸਿੰਘ ਜਰਨੈਲ ਸਿੰਘ ਮੰਟੋ ਰੱਤੀ ਜਗਤਾਰ ਸਿੰਘ ਮਿੱਕੀ ਅਕਸ ਜਸਮੀਤ ਸਿੰਘ ਹੈਰੀ ਸੰਧੂ ਰੋਪੜ ਜਸਵਿੰਦਰ ਸਿੰਘ ਹਰਪ੍ਰੀਤ ਸਿੰਘ ਸਿਮਰਨ ਸਿੰਘ ਕੁਲਵਿੰਦਰ ਸਿੰਘ ਦਿਲਬਾਗ ਸਿੰਘ ਬਾਬਾ ਗੰਗੂ ਸਿੰਘ ਹਾਜਿਰ ਸਨ।
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ I
ਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
29.9
°
C
29.9
°
29.9
°
16 %
3kmh
1 %
Sat
38
°
Sun
39
°
Mon
40
°
Tue
38
°
Wed
38
°


























