Site icon Dainik Punjab News

ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੀਆਂ ਸੀਟਾਂ ਜਿੱਤ ਕੇ ਸਰਕਾਰ ਵਿੱਚ ਹਿਸਾ ਪਾਵੇਗਾ- ਗੋਸ਼ਾ

ਲੁਧਿਆਣਾ( ਵਿਜੈ ਕੁਮਾਰ )15 ਸਤੰਬਰ – ਯੂਥ ਅਕਾਲੀ ਦਲ ਦੇ ਮੁੱਖ ਬੁਲਾਰਾ ਅਤੇ ਜਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦੇ ਕਿਹਾ ਲੁਧਿਆਣਾ ਵਿੱਚ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਹਲਕਾ ਵੈਸਟ ,ਪ੍ਰਿਤਪਾਲ ਸਿੰਘ ਪਾਲੀ ਹਲਕਾ ਸੈਂਟਰ,ਹਰੀਸ਼ ਰਾਏ ਢਾਡਾ ਹਲਕਾ ਆਤਮ ਨਗਰ ਰਣਜੀਤ ਸਿੰਘ ਢਿੱਲੋ ਨੂੰ ਹਲਕਾ ਈਸਟ ਤੋਂ ਟਿਕਟ ਦੇ ਕੇ ਲੁਧਿਆਣਾ ਦੇ ਲੋਕਾਂ ਨੂੰ ਵਧਿਆ ਤੇ ਯੋਗ ਉਮੀਦਵਾਰ ਦੇ ਕੇ ਲੁਧਿਆਣਾ ਵਿੱਚ ਜਿੱਤ ਸੁਨਿਸ਼ਚਤ ਕੀਤੀ ਹੈ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜਿਰ ਰਹੇ ਹਨ ਸਭ ਉਮੀਦਵਾਰ ਯੂਥ ਅਕਾਲੀ ਦਲ ਸਭ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਪੂਰਾ ਜੋਰ ਲਗਾਵੇਗੀ ਹਰ ਉਮੀਦਵਾਰ ਨਾਲ ਹਰ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਟੀਮ ਬਣਾ ਕੇ ਜਿੱਤ ਵਿੱਚ ਹਿਸਾ ਪਾਇਆ ਜਾਵੇਗਾ ਅੱਜ ਕਾਂਗਰਸ ਦੀਆਂ ਨੀਤੀਆਂ ਕਰਕੇ ਹਰ ਵਰਗ ਦੁਖੀ ਹੈ ਅਸੀ ਆਪਣੇ 10ਸਾਲ ਦੇ ਕੰਮ ਤੇ ਅਗਲਾ ਵਿਸਨ ਦਾਸ ਕੇ ਲੋਕਾਂ ਤੋਂ ਵੋਟ ਮੰਗਾਗੈ ਇਸ ਮੌਕੇ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਪ੍ਰਿਤਪਾਲ ਸਿੰਘ ਪਾਲੀ ਨੂੰ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਤੇ ਉਚੇਚੇ ਤੌਰ ਤੇ ਕੁਲਦੀਪ ਸਿੰਘ ਖਾਲਸਾ ਪ੍ਰਧਾਨ ਐਸ ਸੀ ਵਿੰਗ ,ਅਰਵਿੰਦਰ ਸਿੰਘ ਟੋਨੀ,ਮਨਪ੍ਰੀਤ ਸਿੰਘ ਬੰਟੀ,ਪਰਵਿੰਦਰ ਸਿੰਘ ਬੱਗਾ,ਵਰੁਣ ਇੰਦਰਪਾਲ ਸਿੰਘ ਨੌਬੀ ਮਲਹੋਤਰਾ,ਅਵਤਾਰ ਸਿੰਘ ਲਵਲੀ ਜਸਬੀਰ ਸਿੰਘ ਦੁਆ,ਜਗਜੀਤ ਸਿੰਘ ਹੈਪੀ,ਚਰਨਪ੍ਰੀਤ ਸਿੰਘ ਦੁਆ ਜਿਤੇਂਦਰ ਸਿੰਘ ਖਾਲਸਾ,,ਚਰਨਪ੍ਰੀਤ ਸਿੰਘ ਮਿੱਕੀ,ਮਨਿਦਰ ਸਿੰਘ ਐਮੀ,ਤਰਨਦੀਪ ਸਿੰਘ ਸੰਨੀ,ਸਤਿੰਦਰਪਾਲ ਸਿੰਘ ਦੁਆ,ਗੁਰਜਿੰਦਰ ਸਿੰਘ ਘਟੋਰੇ,ਸੰਜੀਵ ਚੌਧਰੀ,ਵਿਸ਼ਾਲ ਤਿਆਗੀ,ਗੁਰਪ੍ਰੀਤ ਸਿੰਘ ਗੁਰੀ,ਹਰਜਿੰਦਰ ਸਿੰਘ ਸੰਧੂ, ਕੇਵਲ ਸਿੰਘ ਸੰਧੂ ਨਵੀਨ ਅਗਰਵਾਲ,ਅਮਨ ਚਾਵਲਾ,ਸਰਬਜੀਤ ਸਿੰਘ ਖਾਲਸਾ, ਸਨੀ ਥਰੀਕੇ ,ਬੱਬੂ ਪੰਧੇਰ ਆਦਿ ਹਾਜਿਰ ਸਨ।

Exit mobile version