ਲੁਧਿਆਣਾ ( ਰਾਕੇਸ਼ ਚੌਹਾਨ ) ਅੱਜ 75ਵੇਂ ਅਜ਼ਾਦੀ ਦਿਵਸ ਮੌਕੇ, ਆਮ ਆਦਮੀ ਪਾਰਟੀ ਦੇ ਲੁਧਿਆਣਾ ਮੁੱਖ ਦਫ਼ਤਰ ਵਿਖੇ ਤਿਰੰਗਾ ਲੈਹਰਾਇਆ ਗਿਆ, ਝੰਡਾ ਲਿਹਰਾਉਣ ਦੀ ਰਸਮ ਲੁਧਿਆਣਾ ਦੇ ਸ਼ਹਿਰੀ ਪ੍ਰਧਾਨ CA ਸ਼੍ਰੀ ਸੁਰੇਸ਼ ਗੋਇਲ ਜੀ, ਜਿਲ੍ਹਾ ਸਕੱਤਰ ਸ. ਸ਼ਰਨ ਪਾਲ ਮੱਕੜ,ਹਲਕਾ ਨੌਰਥ ਦੇ ਇਨਚਾਰਜ ਚੌਧਰੀ ਮਦਨ ਲਾਲ ਬੱਗਾ, trade and industry wing De Distt. President Parm Pal Singh Bawa , Dr. Sukhwinder Singh, ਘੱਟ ਗਿਣਤੀ ਵਿੰਗ ਜਿਲ੍ਹਾ ਪ੍ਰਧਾਨ ਅਬਦੁਲ ਕ਼ਦੀਰ, ਜਿਲ੍ਹਾ ਖ਼ਜ਼ਾਨਚੀ ਸੁਰਿੰਦਰ ਸੈਣੀ, ਲੇਡੀਜ਼ ਵਿੰਗ ਜਿਲ੍ਹਾ ਪ੍ਰਧਾਨ ਨੀਤੂ ਵੋਹਰਾ ਜੀ , SC Wing Ludhiana Distt. Secretary Dasmesh Singh , Laddi Sharma, Block incharge east Kamal miglani, Trade Wing Joint Secretary Ludhiana Chail Singh, Media Incharge Dupinder Singh, Social Media Incharge Govind Kumar, Parmod Kesla, Bobby, Dayal Singh ਅਤੇ ਆਮ ਆਦਮੀ ਪਾਰਟੀ ਲੁਧਿਆਣਾ ਦੀ ਸਮੁੱਚੀ ਇਕਾਈ ਨੇ ਕੀਤੀ | ਅਤੇ ਇਸ ਮੌਕੇ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਪੰਜਾਬ ਨੂੰ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੰਕਲਪ ਕੀਤਾ |
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ I
ਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
29.9
°
C
29.9
°
29.9
°
16 %
3kmh
1 %
Sat
38
°
Sun
39
°
Mon
40
°
Tue
38
°
Wed
38
°


























