Entertainment ਕਿਸਾਨਾਂ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਵਾਲ਼ੀ ਮਿਨਾਕਸ਼ੀ ਲੇਖੀ (BJP) ਦਾ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ ਜਿਲਾ ਕਚਹਿਰੀ ਵਿਖੇ ਜਿਲਾ ਆਮ ਆਦਮੀ ਪਾਰਟੀ ਲੁਧਿਆਣਾ ਵਲੋ ਕੀਤਾ ਗਿਆ । By Dainik Punjab News - July 23, 2021 WhatsApp Facebook Twitter Linkedin Email Views: 259 ਲੁਧਿਆਣਾ ( ਸੁਨੀਲ ਕੁਮਾਰ ) ਕਿਸਾਨਾਂ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਵਾਲ਼ੀ ਮਿਨਾਕਸ਼ੀ ਲੇਖੀ (BJP) ਦਾ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ ਜਿਲਾ ਕਚਹਿਰੀ ਵਿਖੇ ਜਿਲਾ ਆਮ ਆਦਮੀ ਪਾਰਟੀ ਲੁਧਿਆਣਾ ਵਲੋ ਕੀਤਾ ਗਿਆ ।