ਪੀ ਐਸ਼ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਕਨਵੈਨਸ਼ਨ ਕੀਤੀ ਪਟਿਆਲਾ ਵਿਖੇ ਮੰਨੀਆਂ ਮੰਗਾਂ ਨਾ ਲਾਗੂ ਕਰਨ ਦੇ ਸੰਬੰਧ , ਕੱਚੇ ਕਾਮਿਆਂ ਨੂੰ ਪੱਕੇ ਨਾ ਕਰਨ

ਲੁਧਿਆਣਾ ( ਰਾਕੇਸ਼ ਚੌਹਾਨ ) ਅੱਜ ਮਿਤੀ 23/7/2021 ਨੂੰ PSEB employees federation aituc , ਏਕਤਾ ਮੰਚ ਪੰਜਾਬ ਦੇ ਅਨੁਸਾਰ ਪੱਛਮੀ ਸਰਕਲ ਅਤੇ ਪੂਰਬੀ ਸਰਕਲ ਲੁਧਿਆਣਾ ਵਲੋਂ ਜਾਗ ਰੂਪ ਕਨਵੈਨਸ਼ਨ ਮਿਤੀ 29/7/2021 ਦੇ ਸੰਬੰਧ ਵਿਚ ਰੱਖੀ ਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸਾਰੇ ਅਦਾਰੇ ਮਿਤੀ 29/7/2021 ਨੂੰ ਪਟਿਆਲਾ ਵਿਖੇ ਮੰਨੀਆਂ ਮੰਗਾਂ ਨਾ ਲਾਗੂ ਕਰਨ ਦੇ ਸੰਬੰਧ , ਕੱਚੇ ਕਾਮਿਆਂ ਨੂੰ ਪੱਕੇ ਨਾ ਕਰਨ, ਪਾਰਟ ਟਾਈਮ ਕਾਮੇ ਨੂੰ ਰੇਗੁਲਾਰ ਨਾ ਕਰਨ, same work same pay ਦਾ ਫਾਰਮੂਲਾ ਲਾਗੂ ਨਾ ਕਰਨ,chb ਅਤੇ ਆਊਟ ਸੋਰਸ ਰਾਹੀਂ ਰੱਖੇ ਕਾਮੇ ਨੂੰ ਪਕਾ ਨਾ ਕਰਨ ਦੇ ਸੰਭੰਦ,ਪਕਾ ਕੰਮ ਦੀ ਜਗਾਹ ਪਕੀ ਭਰਤੀ ਨਾ ਕਰਨ ਦੇ ਸੰਬਧ ਵਿੱਚ ਅਤੇ 6 ਵਾਂ ਪੇ ਸਕੇਲ ਲਾਗੂ ਨਾ ਕਰਨ ਅਤੇ wfc ਵਿੱਚ ਮੁਲਾਜਮਾਂ ਦੀ ਬਣਦੀ ਹਿੱਸੇਦਾਰੀ ਨਾ ਕਰਨ ਸੰਬੰਧੀ ਕਨਵੇਂਸ਼ਨ ਬਾਬਾ ਜਲਵੰਤ ਸਿੰਘ ਹਾਲ ਵਿੱਚ ਪੂਰਬੀ ਸਰਕਲ A ਪ੍ਰਧਾਨ ਸ਼੍ਰੀ ਰਛਪਾਲ ਸਿੰਘ ਅਤੇ ਪੱਛਮੀ ਸਰਕਲ ਦੇ ਪ੍ਰਧਾਨ ਕੁਲਭੂਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕਨਵੈਂਸ਼ਨ ਨੂੰ ਸੂਬਾ ਪ੍ਰਧਾਨ/ਮੁਲਾਜਿਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ ਨੇ ਸੰਬੋਧਨ ਕੀਤਾ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸੰਘਰਸ਼ ਹੋਰ ਤਿੱਖੇ ਕੀਤੇ ਜਾਣ ਗੇ। ਕਨਵੈਨਸ਼ਨ ਵਿੱਚ pseb emolyees fed. Aituc ਦੇ ਸੂਬਾ ਸਕੱਤਰ ਬਲਬੀਰ ਸਿੰਘ ਮਾਨ, ਪੂਰਬੀ ਸਰਕਲ ਸਕੱਤਰ ਸਤੀਸ਼ ਕੁਮਾਰ ਪੱਛਮੀ ਸਰਕਲ ਸਕੱਤਰ ਸੋਬਨ ਸਿੰਘ ਅਤੇ ਹੋਰ ਭਾਰੀ ਗਿਣਤੀ ਵਿਚ ਸਾਥੀ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here