Site icon Dainik Punjab News

ਅੱਠਵੀ ਜਮਾਤ ਦੀ ਵਿਧਾਰਥਨ ਨਾਲ ਪ੍ਰਿਸੀਪਲ ਨੇ ਕੀਤਾ ਗੰਦਾ ਕੰਮ

ਅਰਾਰਿਆ (ਹੰਸ) ਇਹ ਮਾਮਲਾ ਅਰਾਰਿਆ ਜਨਪਦ ਤੋ ਸਾਹਮਣੇ ਆਇਆ ਹੈ ਜਿੱਥੇ ਇਕ ਥਾਣਾ ਮਹਿਲਗਾਉ ਇਸ ਦੇ ਨੇੜੇ ਪਿੰਡ ਵਿੱਚ ਇੱਕ ਸਕੂਲ ਹੈ ਜੋ ਅੱਠਵੀ ਜਮਾਤ ਤੱਕ ਹੈ29 ਜੂਨ ਨੂੰ ਸਵੇਰੇ ਦੱਸ ਵਜੇ ਦੇ ਆਸ ਪਾਸ ਇੱਥੇ ਦਾ ਪ੍ਰਿਸੀਪਲ ਰੋਸ਼ਨ ਜੋ ਪਿੰਡ ਦੇ ਇਕ ਆਦਮੀ ਨੂੰ ਫੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਅਨੂੰ ਨੂੰ ਸਕੂਲ ਭੇਜ ਦਿਉ ਉਸ ਦੇ ਲਈ ਸਰਕਾਰ ਵੱਲੋ ਕੁੱਝ ਕਿਤਾਬਾ ਅਤੇ ਰਾਸ਼ਨ ਆਇਆ ਹੈ ਜੋ ਸਕੂਲ ਵਿਚ ਆ ਕੇ ਲਿਜਾ

ਪੀੜਤ ਲੜਕੀ ਦੇ ਤਸਵੀਰ

ਸਕਦੇ ਹੌ ਕਿਉ ਕਿ ਜਿਆਦਾਤਰ ਹੋਰ ਬੱਚਿਆ ਨੂੰ ਵੀ ਫੋਨ ਕਰਦਾ ਸੀ ਉਸ ਲੜਕੀ ਦੇ ਪਿਤਾ ਨੇ ਬਹੁਤ ਬੇਫਿਕਰ ਹੋ ਕੇ ਆਪਣੀ ਲੜਕੀ ਨੂੰ ਸਕੂਲ ਵਿੱਚ ਭੇਜ ਦਿੱਤਾ ਅਤੇ ਉਹ ਲੜਕੀ ਸਕੂਲ ਜਾਂਦੀ ਹੈਅਤੇ ਸਕੂਲ ਜਾਣ ਤੋ ਬਾਅਦ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਦੀ ਹੈ ਪ੍ਰਿੰਸੀਪਲ ਉਸ ਨੂੰ ਪਹਿਲੇ ਫਲੋਰ ਤੇ ਲੈ ਕੇ ਜਾਂਦਾ ਹੈ ਅਤੇ ਇਕ ਕਮਰੇ ਦੇ ਅੰਦਰ ਲੈ ਜਾਂਦਾ ਉਸ ਦੇ ਬਾਅਦ ਉਸ ਲੜਕੀ ਦੇ ਸਾਰੇ ਕਪੜੇ ਉ ਤਾ ਰ ਦਿੰਦਾ ਹੈ ਅਤੇ ਫਿਰ ਉਸ ਲੜਕੀ ਨਾਲ ਗੰਦਾ ਕੰਮ ਕਰਦਾ ਪਰ ਇਹ ਦਿਨ ਪਹਿਲਾ ਵਰਗਾ ਦਿਨ ਨਹੀ ਕਿਉਕਿ ਇਹ ਦਿਨ ਅਲਗ ਸੀ 29 ਜੂਨ ਨੂੰ ਜਦੋ ਉਹ ਲੜਕੀ ਇਕਲੀ ਸਕੂਲ ਜਾਂਦੀ ਹੈ ਤਾ ਉਸ ਦਾ ਪਿੰਡ ਦਾ

ਪੁਲਿਸ ਕਾਰਵਾਈ ਕਰਦੇ ਹੋਏ

ਲੜਕਾ ਉਸਦਾ ਪਿੱਛਾ ਕਰਦਾ ਹੈਅਤੇ ਪਿੱਛਾ ਕਰਦਾ ਕਰਦਾ ਉਸ ਲੜਕੀ ਦੇ ਕਮਰੇ ਤੱਕ ਪਹੁੰਚ ਜਾਂਦਾ ਹੈ ਅਤੇ ਆਪਣੀਆ ਅੱਖਾ ਨਾਲ ਉਸ ਪ੍ਰਿਸੀਪਲ ਦੀਆ ਸਾਰੀਆ ਹਰਕਤਾ ਦੇਖ ਲੈਦਾ ਹੈ ਜੋ ਇਕ ਪ੍ਰਿਸੀਪਲ ਆਪਣੀ ਵਿਧਾਰਥਨ ਨਾਲ ਕਰਦਾ ਹੁੰਦਾ ਉਸ ਤੋ ਬਾਅਦ ਆਲੋਕ ਸਰਮਾ ਨੇ ਸੋਰ ਮਚਾਨਾ ਸੁਰੂ ਕਰ ਦਿੱਤਾ ਅਤੇ ਉਸਦੀ ਆਵਾਜ ਨੂੰ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਣ ਲੱਗ ਪਏ ਹੋਲੀ ਹੋਲੀ ਕਾਫੀ ਲੋਕ ਉਥੇ ਆ ਗਏ

Exit mobile version