ਬੰਗਾ (ਹੰਸ ) ਅਲਫ ਨੰਗੇ ਵਿਅਕਤੀ ਨੇ ਸਵੇਰੇ ਚਾਰ ਵਜੇ ਕਾਰਾ ਇਹ ਮਾਮਲਾ ਨਵਾਂਸ਼ਹਿਰ ਦੇ ਬੰਗਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਗੋਬਿੰਦ ਗੜ੍ਹ ਦਾ ਇਹ ਮਾਮਲਾ ਜੋ ਕਿ ਸਾਹਮਣੇ ਆਇਆ ਹੈ ਜਿਥੇ ਕਿਇਸ ਵਿਅਕਤੀ ਦਾ ਨਾਮ ਕੀਰਤ ਸਿੰਘ ਹੈ ਅਤੇ ਇਸ ਨੇ ਗੁਰਦੁਆਰਾ ਵਿੱਚ ਨਗਨ ਅਵਸਥਾ ਵਿੱਚ ਐਂਟਰੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਇਹ ਪੁਲੀਸ ਰਟੈਰ ਵਿਅਕਤੀ ਸੀ ਜੋ ਕਿ ਸ਼ਰਾਬ ਦੇ ਨਸ਼ੇ ਵਿਚ ਇਸ ਤਰ੍ਹਾਂ ਨਗਨ ਅਵਸਥਾ ਵਿੱਚ ਗੁਰਦੁਆਰੇ ਵਿਚਐਂਟਰੀ ਕਰ ਕਰ ਬੈਠਾ ਜਿਸ ਦੌਰਾਨ ਗੁਰਦੁਆਰੇ ਵਿਚ ਸੇਵਾ ਕਰਦਿਆਂ ਔਰਤਾ ਨੇ ਦੇਖਿਆ ਤੇ ਉਹ ਰੌਲਾ ਪਾ ਦਿੱਤਾ ਜਿਸ ਦੌਰਾਨ ਇਸ ਵਿਅਕਤੀ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਚੋਰੀ ਕਰਨ ਦੇ ਬਹਾਨੇ ਇਸਤਰ੍ਹਾਂ ਆਇਆ ਹੈ ਜੋ ਕਿ ਕੋਈ ਸ਼ੱਕ ਨਾ ਕਰ ਸਕੇ ਤੇ ਇਸ ਤਰ੍ਹਾਂ ਗੁਰਦੁਆਰੇ ਵਿਚ ਕਿਹਾ ਜਾਂਦਾ ਹੈ ਜਿਸ ਨੂੰ ਕਿ ਔਰਤਾਂ ਵੱਲੋਂ ਦੇਖਿਆ ਜਾਂਦਾ ਹੈ ਫਿਰ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਇਸ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਦਾਹੈ ਤੇ ਉਥੇ ਦੇ ਭਾਰਤੀਆਂ ਦਾ ਵੀ ਕਹਿਣਾ ਹੈ ਕਿ ਇਸ ਵਿਅਕਤੀ ਨੇ ਗੰਦਗੀ ਫੈਲਾਉਣ ਤੋਂ ਪਹਿਲਾਂ ਹੀ ਇਸ ਨੂੰ ਔਰਤਾਂ ਨੇ ਪੁਲੀਸ ਦੇ ਹਵਾਲੇ ਕਰਵਾ ਦਿੱਤਾ ਜਦੋਂ ਵਿਅਕਤੀ ਦਰਅਸਲ ਚੋਰੀ ਦੀ ਭਾਲ ਵਿੱਚ ਆਇਆ ਸੀ ਤੇ ਮੌਕੇ ਤੇ ਫੜਿਆ ਗਿਆ ਤੇ ਹੁਣ ਇਸ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਪੁਲੀਸ ਦੁਆਰਾ l
ਸ਼ਰਾਬ ਦੇ ਨਸ਼ੇ ਵਿਚ ਨਗਨ ਅਵਸਥਾ ਵਿੱਚ ਗੁਰਦੁਆਰੇ ਵਿਚ ਐਂਟਰੀ ਕਰ ਕਰ ਬੈਠਾ

