65 ਸਾਲ ਦੇ ਬਜੁਰਗ ਆਦਮੀ ਵਲੋ 12 ਸਾਲ ਦੀ ਕੁੜੀ ਨਾਲ ਕੀਤਾ ਬਲਾਤਕਾਰ

ਤਰਨਤਾਰਨ (ਸੁਨੀਲ ਕੁਮਾਰ) ਮਾਮਲਾ ਤਰਨਤਾਰਨ ਸ਼ਹਿਰ ਤੋ ਸਾਹਮਣੇ ਆਇਆ ਹੈ ਜਿੱਥੇ ਇੱਕ 65 ਸਾਲ ਦੇ ਬਜੁਰਗ ਆਦਮੀ ਵਲੋ ਬਾਰਹ ਸਾਲ ਦੀ ਪੌਤੀ ਦੀ ਉਮਰ ਦੀ ਕੁੜੀ ਨਾਲ ਗੰ ਦਾ ਕੰਮ ਕ ਦਿੱਤਾ ਉਸ ਬੱਚੀ ਦੀ ਮਾਂ ਨੇ ਦੱਸਿਆ ਕਿ ਅਸੀ ਉਹਨਾ ਦੇ ਘਰ ਬੱਚੇ ਖਿਡਾਉਣ ਦਾ ਕੰਮ ਕਰਦੀ ਹਾਂ ਇਕ ਦਿਨ ਪਰਿਵਾਰ ਗਿਆ ਹੋਇਆ ਸੀ ਭਾਬੀ ਜੀ ਵੀ ਘਰ ਨਹੀ ਸਨ ਜਦੋ ਮੇਰੀ ਬੇ ਟੀ ਉਹਨਾ ਘਰ ਗਈ ਤਾ ਉਹਨਾ ਦੇ 65 ਸਾਲ ਦੇ ਬਜੁਰਗ ਆਦਮੀ ਨੇ ਮੇਰੀ

ਬਾਰਾ ਸਾਲ ਦੀ ਧੀ ਨਾਲ ਸ਼ਰਮਨਾਕ ਕਰਤੂਤ ਕਰ ਦਿੱਤੀ ਅਤੇ ਬਾਅਦ ਵਿੱਚ ਉਸ ਵੱਲੋ ਬੱ ਚੀ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਵੀ ਇਸ ਬਾਰੇ ਦੱਸਿਆ ਤਾ ਉਹ ਉਸ ਨੂੰ ਜਾ ਨ ਤੋ ਮਾ ਰ ਦੇਵੇਗਾਥੋੜੇ ਦਿਨ ਬੀਤ ਜਾਣ ਤੋ ਬਾਅਦ ਜਦੋ ਉਸ ਪੀ ੜ ਤ ਬੱ ਚੀ ਦੇ ਦਰ ਦ ਹੌਣ ਲੱਗਿਆ ਤਾ ਉਸ ਨੇ ਇਹ ਸਾਰੀ ਜਾਣਕਾਰੀ ਆਪਣੀ ਮਾਂ ਨੂੰ ਦੱਸੀ ਕਿ ਉਸ ਨਾਲ ਗਲਤ ਕੰਮ ਕਰਿਆ ਹੈ ਤਾ ਫਿਰ ਬੱ ਚੀ ਦੀ ਮਾਂ ਨੇ ਇਸ ਦੀ

ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਗਈ ਫਿਲਹਾਲ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਰਿਪੋਰਟ ਆਉਣ ਤੋ ਬਾਅਦ ਹੀ ਪੁਲਿਸ ਵੱਲੋ ਕਾਰਵਾਈ ਕੀਤੀ ਜਾਵੇਗੀਬੱ ਚੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਆਂਟੀ ਜੀ ਮੰਦਿਰ ਗਏ ਹੋਈ ਸੀ ਅਤੇ ਭਾਬੀ ਜੀ ਪੇਕੇ ਗਈ ਹੋਈ ਸੀ ਘਰ ਵਿੱਚ ਕੋਈ ਨਾ ਹੋਣ ਕਾਰਨ ਬੁੱਢੇ ਦੀ ਨੀਅਤ ਬਦਲ ਗਈ ਅਤੇ ਉਸ ਨੇ ਮੇਰੇ ਨਾਲ ਗਲਤ ਕੰਮ ਕਰਿਆ ਲੜਕੀ ਦੇ ਪਿਤਾ ਨੇ ਪੁਲਿਸ ਪ੍ਰਸਾਸ਼ਨ ਅੱਗੇ ਇਨਸਾਫ ਦੀ ਮੰਗ ਕੀਤੀ

LEAVE A REPLY

Please enter your comment!
Please enter your name here