Site icon Dainik Punjab News

ਕਿਸਾਨਾਂ ਅਤੇ ਲੋਕਾਂ ਨੂੰ ਬਿਜਲੀ ਕਰਕੇ ਜੋ ਤਕਲੀਫ ਹੋ ਰਹੀ ਹੈ ਸਰਕਾਰ ਨੂੰ ਧਿਆਨ ਦੇਣ ਦੀ ਲੋੜ : ਦੀਦਾਰ ਸਿੰਘ ਸਹੌੜਾਂ

ਲੁਧਿਆਣਾ (ਧਰਮਜੀਤ ) ਲੋਕ ਇਨਸਾਫ ਪਾਰਟੀ ਜਿਲ੍ਰਾ ਮੋਹਾਲੀ ਦੇ ਯੂਥ ਪ੍ਰਧਾਨ ਦੀਦਾਰ ਸਿੰਘ ਸਹੌੜਾਂ ਵੱਲੋਂ ਸਰਕਾਰ ਨੂੰ ਕਿਸਾਨਾਂ ਅਤੇ ਲੋਕਾਂ ਨੂੰ ਬਿਜਲੀ ਕਰਕੇ ਜੋ ਤਕਲੀਫ ਹੋ ਰਹੀ ਹੈ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਹੁਣ ਝੋਨੇ ਦਾ ਸੀਜਨ ਹੈ ਅਤੇ ਬਿਜਲੀ ਦੀ ਨਿਰਵਿਘਨ ਸਪਲਾਈ ਚਲਾਈ ਜਾਵੇ ਤਾ ਜੋ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਚੰਗੀ ਦੇਖਭਾਲ ਕਰ ਸਕਣ ਅਤੇ ਘਰਾ ਵਿੱਚ ਗਰਮੀ ਤੋ ਨਿਜਾਤ ਪਾ ਸਕਣ ਇਸ ਮੋਕੇ ਉਨ੍ਹਾਂ ਦੇ ਨਾਲ ਗੁਰਦਸਾਨ ਸਿੰਘ ਮਜਾਤੜੀ, ਸੁਖਵੀਰ ਸਿੰਘ ਸੋਹਾਣਾ,ਹਰਸਿਮਰਨ ਸਿੰਘ ਖਰੜ , ਰਮਨਦੀਪ ਸਿੰਘ ਸੋਹਾਣਾ ਮੋਜੂਦ ਸਨ I

Exit mobile version