Site icon Dainik Punjab News

ਮਾਣੂੰਕੇ ਤੇ ਗਿਆਸਪੁਰਾ ਦਾ ਕੀਤਾ ਸਨਮਾਨ।

ਲੁਧਿਆਣਾ (ਰਛਪਾਲ ਸਹੋਤਾ) ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਤੋਂ ਬਾਅਦ ਹਲਕਾ ਦੱਖਣੀ ਰਣਜੀਤ ਸਿੰਘ ਖਹਿਰਾ ਦੇ ਗ੍ਰਹਿ ਵਿਖੇ MLA ਸਰਬਜੀਤ ਕੌਰ ਮਾਣੂੰਕੇ, ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਇੰਚਾਰਜ ਦਾ ਕੀਤਾ ਸਨਮਾਨ। ਮਨਵਿੰਦਰ ਸਿੰਘ ਗਿਆਸਪੁਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2022 ਚ ਆਪ ਦੀ ਸਰਕਾਰ ਬਣਨ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਗੀ।ਇਸ ਮੌਕੇ ਮੈਡਮ ਤੇਜੀ ਸੰਧੂ,ਜਤਿੰਦਰ ਸਿੰਘ ਛਿੰਦਾ, ਬੀਰ ਸੁਖਪਾਲ, ਪਵਨ ਸਹਾਰਨ, ਅਮਰਜੀਤ ਕਾਯਸ਼ਪ, ਸਰਬਜੀਤ ਸਿੰਘ ਮੱਕੜ,ਗੋਬਿੰਦ ਕੁਮਾਰ ਤੇ ਹੋਰ ਮੈਂਬਰ ਮੌਜੂਦ ਸਨ।

Exit mobile version