Site icon Dainik Punjab News

ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਹਿਬ ਜੀ ਗੁਰੂ ਚਰਨਾਂ ਵਿੱਚ ਅਰਵਿੰਦ ਕੇਜਰੀਵਾਲ ਨਤਮਸਤਕ ਹੋਏ

(ਅੰਮ੍ਰਿਤਸਰ) ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਹਿਬ ਜੀ ਗੁਰੂ ਚਰਨਾਂ ਵਿੱਚ ਆਪ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ,,ਪੰਜਾਬ ਪ੍ਰਭਾਰੀ ਜਰਨੈਲ ਸਿੰਘ,, ਸਹਿ ਪ੍ਭਾਰੀ ਰਾਘਵ ਚੱਢਾ,, ਪੰਜਾਬ ਪ੍ਰਧਾਨ ਭਗਵੰਤ ਮਾਨ,, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ,, ਵਿਰੋਧੀ ਧਿਰ ਦੇ ਉੱਪ ਨੇਤਾ ਸਰਬਜੀਤ ਕੌਰ ਮਾਣੂਕੇ,,ਐਮ ਐਲ ਏ,,ਜੈ ਕਿਸ਼ਨ ਰੋੜੀ,, ਕੁਲਤਾਰ ਸਿੰਘ ਸੰਦਵਾਂ,, ਬਲਜਿੰਦਰ ਕੌਰ,, ਮੀਤ ਹੇਅਰ,, ਪ੍ਰੋਫ਼ੈਸਰ ਬੁੱਧ ਸਿੰਘ,, ਮਨਜੀਤ ਸਿੰਘ ਨਿਹਾਲ ਸਿੰਘ ਵਾਲਾ,,ਬਲਦੇਵ ਰਾਮ,, ਜਗਤਾਰ ਜੱਗਾ,, ਸੀਨੀਅਰ ਆਗੂ ਪ੍ਰੋਫੈਸਰ ਸੁੱਖਵਿੰਦਰ ਸਿੰਘ,, ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ,, ਮਨਜੀਤ ਸਿੰਘ ਸੰਦੋਆ,, ਕਨਵਰ ਸੰਧੂ,, ਰੁਪਿੰਦਰ ਕੌਰ ਰੂਬੀ,, ਨਾਜਰ ਸਿੰਘ ਮਾਨਸਾਹੀਆ,,ਕੁਲਵੰਤ ਸਿੰਘ ਪੰਡੋਰੀ,, ਐੱਮ,ਪੀ ਸਾਧੂ ਸਿੰਘ,, ਅਨਮੋਲ ਗਗਨ ਮਾਨ,,ਸੁਰਿੰਦਰ ਫ਼ਰਿਸ਼ਤਾ ਘੁੱਲੇ ਸ਼ਾਹ,, ਪਿਰਮਲ ਸਿੰਘ ਧੌਲਾ,, ਮੀਡੀਆ ਇੰਚਾਰਜ ਸੋਨੂੰ ਧਵਨ ਅਤੇ ਹੋਰ ਸੀਨੀਅਰ ਆਗੂ ਅਤੇ ਕਾਰਯਕਰਤਾਵਾਂ ਸਾਹਿਤ ਨਤਮਸਤਕ ਹੋਏ ਅਤੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ.

Exit mobile version