ਲੁਧਿਆਣਾ ( ਧਰਮਜੀਤ ) ਦਲਿਤ ਵਿਦਿਆਰਥੀਆਂ ਦੇ ਵਜੀਫ਼ੇ ਦੀ ਗ੍ਰਾਂਟ ਜਾਰੀ ਕਰਨ ਕਿੱਤੇ ਨਿਰਦੇਸ਼ ਜਾਰੀ। ਮਰਨ ਵਰਤ ਤੇ ਬੈਠੇ ਵਿਰੌਧੀ ਧਿਰ ਦੇ ਉੱਪ ਨੇਤਾ ਐੱਮ ਐਲ ਏ ਜਗਰਾਉਂ ਬਿਬੀ ਸਰਬਜੀਤ ਕੌਰ ਮਾਣੂਕੇ,,ਹਲ਼ਕਾ ਪਾਯਲ ਇ ਇੰਚਾਰਜ ਸ਼੍ਰੀ ਮਨਵਿੰਦਰ ਸਿੰਘ ਗਿਆਸਪੁਰਾ,, ਐਸ ਸੀ ਵਿੰਗ ਪੰਜਾਬ ਉਪ ਪ੍ਰਧਾਨ ਸ਼੍ਰੀ ਜੀਵਨ ਸਿੰਘ ਸੰਗੋਵਾਲ,, ਜਿਲ੍ਹਾ ਪ੍ਰਧਾਨ ਸ਼੍ਰੀ ਧਰਮਿੰਦਰ ਸਿੰਘ ਫੌਜੀ,, ਸਕੱਤਰ ਸ਼੍ਰੀ ਅਮਨ ਚੈਨ

ਸਿੰਘ,, ਟ੍ਰੇਡ ਵਿੰਗ ਜਗਦੀਸ਼ ਸਿੰਘ ਸੈਣੀ,, ਸ਼੍ਰੀ ਅੰਮ੍ਰਿਤ ਸ਼ਰਮਾਂ ਲਾਡੀ,, ਸ਼੍ਰੀ ਸੁਖਜੀਵਨ ਸਿੰਘ ਮੋਹੀ ਜੀ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਮਾਨਯੋਗ ਭਗਵੰਤ ਮਾਨ, ਅਤੇ ਵਿਰੌਧੀ ਧਿਰ ਦੇ ਮੁੱਖ ਨੇਤਾ ਸ਼੍ਰੀ ਹਰਪਾਲ ਸਿੰਘ ਚੀਮਾ ਜੀ ਸੰਘਰਸ਼ ਕਰ ਰਹੇ ਕ੍ਰਾਂਤੀਕਾਰੀਆਂ ਨੂੰ ਜੂਸ ਪਿਲਾ ਕੇ ਹੜਤਾਲ਼ ਸਮਾਪਿਤ ਕਰਵਾਇਆ,,ਇਸ ਮੌਕੇ ਪਾਰਟੀ ਦੇ ਸਮੂਹ ਐੱਮ ਐਲ ਏ ਸਾਹਿਬਾਨ,,ਪਾਰਟੀ ਦੇ ਪੰਜਾਬ ਵਿੱਚੋਂ ਵੱਖ ਵੱਖ ਜਿਲ੍ਹਿਆਂ ਤੋਂ ਆਏ ਸੀਨੀਅਰ ਆਗੂ, ਪ੍ਰਧਾਨ, ਸਕੱਤਰ, ਬਲਾਕ ਪ੍ਰਧਾਨ, ਸੋਸ਼ਲ ਕੋਆਰਡੀਨੇਟਰ ਨੇ ਸਮੂਹ ਕਰੂਰਕਰਤਵਾਂ ਸ਼ਮੂਲੀਅਤ ਕੀਤੀ।



























