Site icon Dainik Punjab News

ਸਰਬੱਤ ਦੇ ਭਲੇ ਲਈ 24 ਘੰਟੇ 40 ਦਿਨਾਂ ਤੋਂ ਸੁਖਮਨੀ ਸਾਹਿਬ ਦੇ ਚੱਲ ਰਹੇ ਪਾਠਾਂ ਦਾ ਅੱਜ ਭੋਗ ਪਿਆ ।

ਲੁਧਿਆਣਾ (ਰਛਪਾਲ ਸਹੋਤਾ) ਭਗਤ ਰਵਿਦਾਸ ਕੋਟ ਮੰਗਲ ਸਿੰਘ ਨਗਰ ਚ ਗਲੀ ਨੰਬਰ 28 ਕਰਮ ਸਿੰਘ ਦੇ ਗ੍ਰਹਿ ਵਿਖੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਬੱਤ ਦੇ ਭਲੇ ਦੇ ਲਈ 40 ਦਿਨਾਂ ਤੋਂ ਚੱਲ ਰਹੇ ਸੁਖਮਨੀ ਸਾਹਿਬ ਦੇ ਪਾਠ ਲਗਾਤਾਰ ਚੌਵੀ ਚੌਵੀ ਘੰਟੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਨੇ ਪਾਠ ਕੀਤਾ ਉਨ੍ਹਾਂ ਪਾਠਾਂ ਦਾ ਅੱਜ ਭੋਗ ਪਾਇਆ ਗਿਆ ਉਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਕਿਹਾ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਤੋਂ ਜਲਦ ਤੋਂ ਜਲਦ ਸਾਡੇ ਦੇਸ਼ ਨੂੰ ਨਿਰਯਾਤ ਤੇ ਮਿਲੇ ਇਸ ਮੌਕੇ ਸੁਖਮਨੀ ਸੇਵਾ ਸੋਸਾਇਟੀ ਦੀ ਪ੍ਰਧਾਨ ਬੀਬੀ ਜਸਵੀਰ ਕੌਰ ,ਮਨਜੀਤ ਕੌਰ,ਸਵਰਨਜੀਤ ਕੌਰ,ਬਲਜੀਤ ਕੌਰ,ਗੁਰਪ੍ਰੀਤ ਕੌਰ,ਅਮਨਦੀਪ ਕੌਰ ਕੁਲਜੀਤ ਕੌਰ ਜਸਮੀਤ ਕੌਰ ,ਪਿੰਕੀ,ਖੁਸ਼ੀ,ਪ੍ਰਿਤਪਾਲ ਕੌਰ,ਗੁਰਮੀਤ ਕੌਰ,ਕਰਮਜੀਤ ਕੌਰ,ਬੰਟੀ ਰਾਜ ਕੁਮਾਰੀ,ਬੀਬੀ ਗੁਰਪ੍ਰੀਤ ਕੌਰ ਨੇ ਬੀਬੀ ਕੁਲਵੰਤ ਕੌਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾ ਨੇ ਇਹੇ ਉਪਰਾਲਾ ਕੀਤਾ ਓਹਨਾ ਦਸਿਆ ਕਿ ਸਤਿਗੁਰੂ ਜੀ ਦੀ ਕਿਰਪਾ ਸਦਕਾ ਤਕਰੀਬਨ 11ਅਖੰਡ ਪਾਠ ਕੀਤੇ ਗਏ ਅਤੇ ਗੁਰੂ ਕੇ ਅਟੁੱਟ ਗੁਰੂ ਕੇ ਲੰਗਰ ਲਗਾਏ ਗਏ ।

Exit mobile version