ਮੀਤ ਪ੍ਰਧਾਨ ਰਤਨ ਵੜੈਚ ਤੇ ਕਰਨ ਵੜੈਚ ਵੱਲੋਂ ਨਵ ਨਿਯੁਕਤ ਯੂਥ ਅਕਾਲੀ ਦਲ ਦੇ ਅਹੁਦੇਦਾਰ ਸਹਿਬਾਨ ਨੂੰ ਸਨਮਾਨਿਤ ਕੀਤਾ

ਲੁਧਿਆਣਾ ( ਧਰਮਜੀਤ ) ਸ਼੍ਰੋਮਣੀ ਅਕਾਲੀ ਦਲ ਐਸ.ਸੀ.ਵਿੰਗ ਲੁਧਿਆਣਾ ਦੇ ਮੀਤ ਪ੍ਰਧਾਨ ਰਤਨ ਵੜੈਚ ਤੇ ਕਰਨ ਵੜੈਚ ਜੀ ਵੱਲੋਂ ਅੱਜ ਨਵ ਨਿਯੁਕਤ ਯੂਥ ਅਕਾਲੀ ਦਲ ਦੇ ਅਹੁਦੇਦਾਰ ਸਹਿਬਾਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ਦੀਪੂ ਘਈ, ਅਮਨ ਗਿੱਲ, ਰਿੰਕੂ ਵੱਜਾਜ, ਕਾਲੀ ਘਈ, ਸਨੀ ਥਰੀਕੇ, ਕੁਲਦੀਪ ਸ਼ਰਮਾ, ਨਿੱਕਾ ਹੀਰ, ਸਿਕੰਦਰ ਸਾਹਨੀ, ਸਨੀ ਅਰੋੜਾ, ਸ਼ਿਵਮ ਪ੍ਰਮਾਰ, ਮੋਹਿਤ ਥਰੀਕੇ, ਤੇ ਸਮੂਚੀ ਟੀਮ ਹਾਜ਼ਰ ਸੀ।

LEAVE A REPLY

Please enter your comment!
Please enter your name here