Site icon Dainik Punjab News

ਦੈਨਿਕ ਪੰਜਾਬ ਦੇ ਪੱਤਰਕਾਰ ਧਰਮਜੀਤ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਲੁਧਿਆਣਾ (ਸੁਨੀਲ ਕੁਮਾਰ , ਵਰਿੰਦਰ ) ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਧਰਮਜੀਤ ਜੀ ਦਾ ਜਨਮ ਦਿਨ ਸੀ l ਜਿਸਨੂੰ ਕਿ ਸਾਡੇ ਦੈਨਿਕ ਪੰਜਾਬ ਨਿਊਜ਼ ਦੇ ਆਫ਼ਿਸ ਵਿਚ ਪੂਰੀ ਟੀਮ ਵਲੋਂ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਧਰਮਜੀਤ ਜੀ

ਨੂੰ ਓਹਨਾ ਦੇ ਜਨਮ ਦਿਨ ਤੇ ਲੰਬੀ ਉੱਮਰ ਦੀ ਕਾਮਨਾ ਕੀਤੀ ਗਈ ਅਤੇ ਉਹ ਭਵਿੱਖ ਵਿਚ ਇਸੇ ਤਰਾ ਤੰਦੁਰਸਤ ਰਹਿਣ ਅਤੇ ਤਰੱਕੀਆਂ ਕਰਨ ਰਬ ਏਨਾ ਨੂੰ ਹੋਰ ਉੱਚੀਆਂ ਬੁਲੰਦੀਆਂ ਤੇ ਕਾਮਯਾਬੀ ਦੇਣ ਤੇ ਹਨ ਤੇ ਮੇਹਰ ਭਰਿਆ ਹੱਥ ਰੱਖਣਾ ਧਰਮਜੀਤ ਨੇ ਆਪਣੀ ਦੈਨਿਕ ਪੰਜਾਬ ਨਿਊਜ਼ ਟੀਮ ਦਾ ਉਤਸਾਹ ਵੇਖ ਕੇ ਬਹੁਤ ਖੁਸ਼ ਹੋਏ ਅਤੇ ਸਾਰਿਆਂ ਨੇ ਖੁਸ਼ ਮਸਤੀ ਕੀਤੀ ਅਤੇ ਜਸ਼ਨ ਮਨਾਏ l ਸਾਡੇ ਐਮ. ਡੀ ਸ੍ਰੀ ਰਾਕੇਸ਼ ਕੁਮਾਰ ਜੀ ਨੇ ਇਸ ਮੌਕੇ ਤੇ ਇਹ ਸੰਦੇਸ਼ ਦਿੱਤਾ ਕੇ ਇਕ ਇਨਸਾਨ ਨੂੰ ਹਰ ਕਿਸੇ ਦੇ ਸੁੱਖ – ਦੁੱਖ ਵਿਚ ਖੜ੍ਹਨਾ ਚਾਹੀਦਾ ਹੈ ਦੈਨਿਕ ਪੰਜਾਬ ਨਿਊਜ਼ ਵਿਚ ਸਭਨੂੰ ਸਤਿਕਾਰ ਅਤੇ ਮਾਨ ਸਨਮਾਨ ਮਿਲਦਾ ਹੈ ਇਸ ਮੌਕੇ ਤੇ ਦੈਨਿਕ ਪੰਜਾਬ ਦੇ ਮੈਨੇਜਿੰਗ ਡਾਈਰੈਕਟਰ ਸ੍ਰੀ ਰਾਕੇਸ਼ ਕੁਮਾਰ ਜੀ , ਆਨ ਨਿਊਜ਼ ਤੋਂ ਵਿਜੈ ਕੁਮਾਰ ਜੀ , ਮਹੇਸ਼ ਜੀ , ਦੈਨਿਕ ਪੰਜਾਬ ਨਿਊਜ਼ ਦੇ ਬਿਊਰੋ ਚੀਫ ਸ੍ਰੀ ਸੁਨੀਲ ਕੁਮਾਰ ਜੀ , ਕੈਮਰਾ ਮਨ ਵਰਿੰਦਰ ਕੁਮਾਰ , ਸੰਤੋਸ਼ ਅਤੇ ਦੈਨਿਕ ਪੰਜਾਬ ਦੇ ਬੈਕ ਐਂਡ ਇੰਚਾਰਜ ਹੰਸ ਜੀ ਵੀ ਮੌਜੂਦ ਸਨ l

Exit mobile version