ਲੁਧਿਆਣਾ ( ਸੁਨੀਲ ਕੁਮਾਰ ) ਮਨਦੀਪ ਸਿੰਘ ਅਤੇ ਕਮਲ ਜੀ ਨੂੰ ਉਹਨਾਂ ਦੇ ਜਨਮਦਿਨ ਤੇ ਦੈਨਿਕ ਪੰਜਾਬ ਦੀ ਸਮੂਹ ਟੀਮ ਵਲੋਂ ਬਹੁਤ-ਬਹੁਤ ਮੁਬਾਰਕਾਂ ਅਸੀਂ ਆਸ਼ਾ ਕਰਦੇ ਹਾਂ ਕੇ ਇਹ ਲੰਮੀਆਂ ਉਮਰਾਂ ਹੋਣ ਅਤੇ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਕਰਨ ਰਹੇ ਅਤੇ ਪ੍ਰਮਾਤਮਾ ਏਨਾ ਨੂੰ ਚੜ੍ਹਦੀ ਕਲਾਂ ਵਿਚ ਰੱਖੇ ਇਸ ਮੌਕੇ ਨੂੰ ਸੰਦੀਪ ਜੀ ਨੇ ਆਪਣੇ ਪਰਿਵਾਰ ਨਾਲ ਮਿਲਕੇ ਕੇਕ ਕਟਿਆ ਤੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ l
ਮਨਦੀਪ ਸਿੰਘ ਜੀ ਨੂੰ ਉਹਨਾਂ ਦੇ ਜਨਮਦਿਨ ਤੇ ਦੈਨਿਕ ਪੰਜਾਬ ਟੀਮ ਵਲੋਂ ਮੁਬਾਰਕਾਂ : ਸੁਨੀਲ ਕੁਮਾਰ

