Site icon Dainik Punjab News

ਲੋਕ ਇਨਸਾਫ਼ ਪਾਰਟੀ ਯੂਥ ਵਿੰਗ ਪੰਜਾਬ ਵੱਲੋ ਜਿਲ੍ਹਾ ਲੁਧਿਆਣਾ ਦਿਹਾਤੀ ਯੂਥ ਵਿੰਗ ਨੂੰ ਮਜ਼ਬੂਤ ਕਰਦੇ ਹੋਏ ਨਵਿਆ ਨਿਯੁਕਤੀਆਂ ਕੀਤੀਆਂ ਗਈਆਂ

ਲੁਧਿਆਣਾ (ਧਰਮਜੀਤ ) ਸ. ਗਗਨਦੀਪ ਸਿੰਘ ਸਨੀ ਕੈਂਥ ਪ੍ਰਧਾਨ ਲੋਕ ਇਨਸਾਫ਼ ਪਾਰਟੀ ਯੂਥ ਵਿੰਗ ਪੰਜਾਬ ਵੱਲੋ ਜਿਲ੍ਹਾ ਲੁਧਿਆਣਾ ਦਿਹਾਤੀ ਅਤੇ ਹਲਕਾ ਗਿੱਲ ਵਿੱਚ ਯੂਥ ਵਿੰਗ ਨੂੰ ਮਜ਼ਬੂਤ ਕਰਦੇ ਹੋਏ ਨਵਿਆ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਤਹਿਤ ਲੁਧਿਆਣਾ ਦਿਹਾਤੀ-1 ਦਾ ਹਰਜੀਤ ਸਿੰਘ ਨਿੱਕਾ ਨੂੰ ਪ੍ਰਧਾਨ ਨਿਯੁਕਤ ਕੀਤਾ
ਸ ਬੁੱਧ ਸਿੰਘ ਆਲਮਗੀਰ ਨੂੰ ਹਲਕਾ ਗਿੱਲ-1, ਸ ਪਵਿੱਤਰਪਾਲ ਸਿੰਘ ਜਵੰਦਾ ਨੂੰ ਗਿੱਲ-2 ਅਤੇ ਹਰਪਾਲ ਸਿੰਘ ਖਹਿਰਾ ਗਿੱਲ-3 ਬੇਟ ਇਲਾਕੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ
ਸ ਸਿਮਰਜੀਤ ਸਿੰਘ ਬੈਂਸ ਜੀ ਵੱਲੋ ਸਾਰੀ ਟੀਮ ਦਾ ਸਨਮਾਨ ਕੀਤਾ ਗਿਆ

Exit mobile version