ਲੁਧਿਆਣਾ (ਧਰਮਜੀਤ, ਸੁਨੀਲ ਕੁਮਾਰ ) ਲੁਧਿਆਣਾ- ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਮੋਦੀ ਸਰਕਾਰ ਅੰਗਰੇਜਾਂ ਦੇ ਰਾਜ ਦਾ ਹਸ਼ਰ ਯਾਦ ਕਰੇ ਓਹਨਾ ਨੇ ਵੀ 1906ਵਿੱਚ ਕਿਸਾਨਾਂ ਵਿਰੋਧੀ ਬਿੱਲ ਲਿਆਂਦਾ ਸੀ 9ਮਹੀਨੇ ਦੇ ਸੰਘਰਸ਼ ਬਾਦ ਅੰਗਰੇਜ਼ੀ ਰਾਜ ਨੂੰ 1907 ਵਿਚ ਝੁੱਕਣਾ ਪਿਆ ਸੀ ਓਸੇ ਕਰਕੇ ਹੌਲੀ ਹੋਲੀ ਅੰਗਰੇਜ਼ੀ ਰਾਜ ਦੀ ਜੜ੍ਹ ਪੁਟੀ ਗਈ ਸੀ ਜਿਸ ਨੇ ਵੀ ਲੋਕਾ ਨਾਲ ਧੱਕਾ ਕੀਤਾ ਓਸ ਦਾ ਵਕਤ ਨੇ ਕਾਲਾ ਦੌਰ ਇਤਿਹਾਸ ਵਿਚ ਲਿਖਿਆ ਇੰਝ ਪਰਤੀਤ ਹੁੰਦਾ ਮੋਦੀ ਸਰਕਾਰ ਅੰਗਰੇਜਾਂ ਨੂੰ ਪਿੱਛੇ ਛੱਡਣ ਦੀ ਦੌੜ ਵਿਚ ਸ਼ਾਮਿਲ ਹੋ ਗਈ ਹੈ ਜੋ ਮਾੜਾ ਹਸ਼ਰ ਅੰਗਰੇਜਾਂ ਦਾ ਹੋਇਆ ਓਹੀ ਮੋਦੀ ਸਰਕਾਰ ਦਾ ਹੋਣਾ ਇਹ ਤੀਨੋ ਕਾਲੇ ਕਾਨੂੰਨ ਜਲਦੀ ਵਾਪਿਸ ਲੈਣੇ ਚਾਹੀਦੇ ਹਨ 6 ਮਹੀਨੇ ਤੋਂ ਕੀਨੀਆ ਸ਼ਹਾਦਤਾਂ ਕਿਸਾਨਾਂ ਦੀਆਂ ਹੋ ਚੁੱਕਿਆ ਹਨ ਇਸ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅੱਜ ਗੁਰਦੀਪ ਸਿੰਘ ਗੋਸ਼ਾ ਵਲੋ ਰੋਸ ਵਜੋਂ ਕਾਲੇ ਝੰਡੇ ਲਗਾ ਕੇ ਕੀਤਾ ਗਿਆ ਵਿਰੋਧ
Latest article
4 ਕਰੋੜ ਉਸਾਰੀ ਮਜ਼ਦੂਰਾਂ ਵੱਲ ਧਿਆਨ ਦੇਣ ਦੀ ਮੰਗ ਜੋ ਭੁੱਖਮਰੀ ਦੀ ਜ਼ਿੰਦਗੀ ਜਿਊਣ...
ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਨੀਤੀਆਂ ਵਿਰੁੱਧ ਲੜਨ ਦੀ ਰਣਨੀਤੀ I
ਰਾਏਕੋਟ, 17 ਅਕਤੂਬਰ ( Jagroop...
ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਨਿੰਦਣਯੋਗ ਡੈਮੋਕਰੈਟਿਕ ਟੀਚਰਜ਼ ਫਰੰਟ ਲੁਧਿਆਣਾ ।
ਸੁਧਾਰ (ਪੱਤਰਕਾਰ ਜਗਰੂਪ ਸਿੰਘ ਗਰੇਵਾਲ ) :- ਕਿਸਾਨਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰੋ ਫੀਡ ਕਰਨ...
ਪਿੰਡ ਸਹੌਲੀ ‘ਚ ਸਰਪੰਚ ਨੇ ਆਂਗਣਵਾੜੀ ਸੈਂਟਰ ਦੀ ਇਮਾਰਤ ਦਾ ਨਿਉਂਅ ਰੱਖ ਕੀਤੀ ਵਿਕਾਸ...
ਗੁਰੂਸਰ ਸੁਧਾਰ (ਜਗਰੂਪ ਸਿੰਘ ਗਰੇਵਾਲ ) :- ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮਗਨਰੇਗਾ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ...
Weather
Ludhiana
clear sky
37.1
°
C
37.1
°
37.1
°
10 %
0.8kmh
4 %
Sat
38
°
Sun
39
°
Mon
40
°
Tue
40
°
Wed
37
°




























